ਜੈਪੁਰ ਸਾਹਿਤ ਸੰਮੇਲਨ

(ਜੈਪੁਰ ਸਾਹਿਤ ਫ਼ੈਸਟੀਵਲ ਤੋਂ ਮੋੜਿਆ ਗਿਆ)

ਜੈਪੁਰ ਸਾਹਿਤ ਸਮਾਰੋਹ ਇੱਕ ਸਾਲਾਨਾ ਕੀਤਾ ਜਾਣ ਵਾਲਾ ਸਮਾਰੋਹ ਹੈ,[1] ਜੋ 2006 ਤੋਂ ਭਾਰਤ ਦੇ ਗੁਲਾਬੀ ਨਗਰ ਜੈਪੁਰ ਵਿੱਚ ਆਯੋਜਿਤ ਕੀਤਾ ਜਾ ਰਿਹਾ[2] ਏਸ਼ੀਆ ਦਾ ਸਭ ਤੋਂ ਵੱਡਾ ਸਾਹਿਤ ਸਮਾਰੋਹ ਹੈ। ਇਸ ਵਿੱਚ ਦੁਨੀਆ ਭਰ ਤੋਂ ਸਾਹਿਤਕਾਰ ਹਿੱਸਾ ਲੈਂਦੇ ਹਨ।

ਜੈਪੁਰ ਸਾਹਿਤ ਸਮਾਰੋਹ
ਕਿਸਮਸਾਹਿਤ ਸਮਾਰੋਹ
ਤਾਰੀਖ/ਤਾਰੀਖਾਂ17-21 ਜਨਵਰੀ 2014
ਟਿਕਾਣਾਡਿੱਗੀ ਪੈਲੇਸ, ਜੈਪੁਰ, ਭਾਰਤ
ਸਰਗਰਮੀ ਦੇ ਸਾਲ2006 – ਵਰਤਮਾਨ
ਵੈੱਬਸਾਈਟ
http://jaipurliteraturefestival.org/

ਇਤਿਹਾਸ, ਟਾਈਮਲਾਈਨ

ਸੋਧੋ

2006 ਦੇ ਉਦਘਾਟਨੀ ਜੈਪੁਰ ਸਾਹਿਤ ਮੇਲੇ ਵਿੱਚ ਹਰੀ ਕੁੰਜਰੂ, ਵਿਲੀਅਮ ਡੈਲਰਿੰਪਲ, ਸ਼ੋਭਾ ਡੇ ਅਤੇ ਨਮਿਤਾ ਗੋਖਲੇ ਅਤੇ 14 ਹੋਰ ਲੇਖਕਾਂ ਸਮੇਤ ਕੁੱਲ 18 ਲੇਖਕਾਂ ਨੇ ਭਾਗ ਲਿਆ ਸੀ।[3] ਬੇਹੱਦ ਆਕਰਸ਼ਿਤ ਹੋ ਗਏ ਕੁਝ ਸੈਲਾਨੀਆਂ ਸਮੇਤ ਲਗਪਗ 100 ਸਾਹਿਤ ਪ੍ਰੇਮੀਆਂ ਨੇ ਹਿੱਸਾ ਲਿਆ।[4]

2007 ਵਿੱਚ ਮੇਲੇ ਦੇ ਆਕਾਰ ਵਿੱਚ ਵਾਧਾ ਹੋਇਆ ਅਤੇ ਸਲਮਾਨ ਰੁਸ਼ਦੀ, ਕਿਰਨ ਦੇਸਾਈ, ਸੁਕੇਤੂ ਮਹਿਤਾ, ਸ਼ਸ਼ੀ ਦੇਸ਼ਪਾਂਡੇ, ਅਤੇ ਵਿਲੀਅਮ ਡੈਲਰਿੰਪਲ ਮੁੱਖ ਹਸਤੀਆਂ ਸ਼ਾਮਲ ਸਨ।

2008 ਵਿੱਚ ਮੇਲੇ ਦੇ ਆਕਾਰ ਵਿੱਚ ਹੋਰ ਵਾਧਾ ਹੋਇਆ ਅਤੇ ਇਸ ਵਿੱਚ 2,500 ਸਾਹਿਤਪ੍ਰੇਮੀਆਂ ਨੇ ਭਾਗ ਲਿਆ।[5]

 
ਗੁਲਜ਼ਾਰ, ਜਾਵੇਦ ਅਖਤਰ, ਅਤੇ ਪ੍ਰਸੂਨ ਜੋਸ਼ੀ - ਜੈਪੁਰ ਸਾਹਿਤ ਸੰਮੇਲਨ 2011 ਵਿਖੇ

2011 ਦੇ ਸੰਮੇਲਨ ਵਿੱਚ ਹੇਮੰਤ ਸ਼ੇਸ਼, ਪ੍ਰਸੂਨ ਜੋਸ਼ੀ, ਜਾਵੇਦ ਅਖਤਰ, ਗੁਲਜ਼ਾਰ ਅਤੇ ਨੋਬਲ-ਜੇਤੂ ਜੇ ਐਮ ਕੋਇਟਜ਼ੀ ਅਤੇ ਓਰਹਨ ਪਾਮੁਕ ਸਮੇਤ 226 ਲੇਖਕ ਸ਼ਾਮਿਲ ਸੀ।[6]

ਜੈਪੁਰ ਸਾਹਿਤ ਮੇਲੇ ਵਿੱਚ ਐਤਕੀਂ ਬਾਲੀਵੁੱਡ ਦੇ ਸਿਤਾਰੇ, ਪਟਕਥਾ ਲੇਖਕ, ਗੀਤਕਾਰ ਤੇ ਅਦਾਕਾਰ ਸ਼ਾਮਲ ਹੋ ਰਹੇ ਹਨ। ਵਹੀਦਾ ਰਹਿਮਾਨ, ਨਸੀਰੂਦੀਨ ਸ਼ਾਹ, ਗਿਰੀਸ਼ ਕਰਨਾਡ, ਵਿਸ਼ਾਲ ਭਾਰਦਵਾਜ, ਬਸ਼ਰਤ ਪੀਰ, ਰੰਗਮੰਚ ਨਿਰਦੇਸ਼ਕ ਟਿਮ ਸਪਲ, ਜਾਵੇਦ ਅਖ਼ਤਰ, ਪਰਸੂਨ ਜੋਸ਼ੀ, ਅਨੂਪਮਾ ਚੋਪੜਾ, ਸ਼ਬਾਨਾ ਆਜ਼ਮੀ ਇਸ ਮੇਲੇ ਵਿੱਚ ਹਾਜ਼ਰ ਹੋ ਰਹੇ ਹਨ।

ਹਵਾਲੇ

ਸੋਧੋ
  1. "Writes of passage". Hindustan Times. India. 30 January 2008. Archived from the original on 15 ਨਵੰਬਰ 2013. Retrieved 23 April 2008. {{cite news}}: Unknown parameter |dead-url= ignored (|url-status= suggested) (help)
  2. Literacy in India & the Jaipur Literature Festival Archived 2013-12-10 at the Wayback Machine., 25 January 2010. "Today [25 Jan 2010] marks the end of the 5th annual Jaipur Literature Festival .. First organized in 2005.."
  3. "Pen On The Rostrum ", OutlookIndia.com, 17 April 2006
  4. "Literary festival draws big stars" Archived 2013-11-13 at the Wayback Machine., The Brunei Times, 1 February 2010.
  5. "Review 2008". Jaipurliteraturefestival.org. Retrieved 26 January 2012.
  6. "2011 Festival: Attending Speakers". Jaipurliteraturefestival.org. Retrieved 26 January 2012.