ਜੈਪੁਰ ਸਾਹਿਤ ਸੰਮੇਲਨ 2015
ਜੈਪੁਰ ਸਾਹਿਤ ਸੰਮੇਲਨ ਇੱਕ ਸਾਲਾਨਾ ਕੀਤਾ ਜਾਣ ਵਾਲਾ ਸਮਾਰੋਹ ਹੈ,[1] ਜੋ 2006 ਤੋਂ ਭਾਰਤ ਦੇ ਗੁਲਾਬੀ ਨਗਰ ਜੈਪੁਰ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।[2] ਏਸ਼ੀਆ ਦਾ ਸਭ ਤੋਂ ਵੱਡਾ ਸਾਹਿਤ ਸਮਾਰੋਹ ਹੈ। ਇਸ ਵਿੱਚ ਦੁਨੀਆ ਭਰ ਤੋਂ ਸਾਹਿਤਕਾਰ ਹਿੱਸਾ ਲੈਂਦੇ ਹਨ। ਸਾਲ 2015 ਦੇ ਜੈਪੁਰ ਸਾਹਿਤ ਮੇਲੇ ਵਿੱਚ ਵਹੀਦਾ ਰਹਿਮਾਨ, ਨਸੀਰੂਦੀਨ ਸ਼ਾਹ, ਗਿਰੀਸ਼ ਕਰਨਾਡ, ਵਿਸ਼ਾਲ ਭਾਰਦਵਾਜ, ਬਸ਼ਰਤ ਪੀਰ, ਰੰਗਮੰਚ ਨਿਰਦੇਸ਼ਕ ਟਿਮ ਸਪਲ, ਜਾਵੇਦ ਅਖ਼ਤਰ, ਪਰਸੂਨ ਜੋਸ਼ੀ, ਅਨੂਪਮਾ ਚੋਪੜਾ, ਸ਼ਬਾਨਾ ਆਜ਼ਮੀ ਅਤੇ ਸਾਹਿਤ-ਸੰਗੀਤ ਜਗਤ ਤੋਂ ਹੋਰ ਕਈ ਹਸਤੀਆਂ ਹਾਜ਼ਰ ਹੋ ਰਹੀਆਂ ਹਨ।
ਜੈਪੁਰ ਸਾਹਿਤ ਸੰਮੇਲਨ 2015 | |
---|---|
ਕਿਸਮ | ਸਾਹਿਤ ਸਮਾਰੋਹ |
ਤਾਰੀਖ/ਤਾਰੀਖਾਂ | 21-25 ਜਨਵਰੀ 2014 |
ਟਿਕਾਣਾ | ਡਿੱਗੀ ਪੈਲੇਸ, ਜੈਪੁਰ, ਭਾਰਤ |
ਸਰਗਰਮੀ ਦੇ ਸਾਲ | 2006 – ਵਰਤਮਾਨ |
ਵੈੱਬਸਾਈਟ | |
http://jaipurliteraturefestival.org/ |
ਪਹਿਲਾ ਦਿਨ
ਸੋਧੋਜੈਪੁਰ ਸਾਹਿਤਕ ਮੇਲੇ 2015 ਦੇ ਪਹਿਲੇ ਦਿਨ ”ਪ੍ਰਗਟਾਵੇ ਦੀ ਮੁਕੰਮਲ ਆਜ਼ਾਦੀ” ‘ਤੇ ਜ਼ੋਰਦਾਰ ਬਹਿਸ ਹੋਈ ਤੇ ਇਸ ਗੱਲ ‘ਤੇ ਨਿੱਠ ਕੇ ਚਰਚਾ ਕੀਤੀ ਗਈ ਕਿ ਕੀ ਭਾਰਤ ਵਿੱਚ ”ਬੋਲਣ ਦੀ ਪੂਰੀ ਆਜ਼ਾਦੀ” ਦਾ ਸੱਭਿਆਚਾਰ ਹੈ ਜਾਂ ਇੱਕ ਪਾਰਦਰਸ਼ੀ ਜਿਹਾ ਪਰਦਾ ਹੈ, ਜਿਸ ਤਹਿਤ ਇਹ ਧਿਆਨ ਰੱਖਿਆ ਜਾਵੇ ਕਿ ਲਿਖਣ ਲੱਗਿਆਂ ਇਹ ਹੱਦ ਪਾਰ ਨਹੀਂ ਕੀਤੀ ਜਾਣੀ ਚਾਹੀਦੀ। ਬਹਿਸ ਕਰ ਰਹੇ ਕਮੇਟੀ ਮੈਂਬਰਾਂ ਨੇ ਤਾਮਿਲਨਾਡੂ ਦੇ ਲੇਖਕ ਪੇਰੂਮੱਲ ਮੁਰੂਗਨ ਦਾ ਸਿੱਧਾ ਨਾਮ ਲਿਆ, ਜਿਸ ਨੇ ਵੱਖ-ਵੱਖ ਸੰਗਠਨਾਂ ਦੇ ਵਿਰੋਧ ਮਗਰੋਂ ਲਿਖਣਾ ਬੰਦ ਕਰਨ ਦਾ ਫੈਸਲਾ ਲੈ ਲਿਆ ਹੈ। ਅੱਜ ਦੇ ਸੈਸ਼ਨ ”ਕੀ ਸਾਹਿਤ ਦੇ ਵਣਜ ਨੇ ਚੰਗੀਆਂ ਲਿਖਤਾਂ ਨੂੰ ਮਾਰ ਦਿੱਤਾ ਹੈ” ਵਿੱਚ ਸਾਹਿਤ ਦੇ ਵਪਾਰੀਕਰਨ ਅਤੇ ਇਸ ਦੇ ਵਿਸ਼ਾ ਵਸਤੂ ਉੱਤੇ ਪੈਂਦੇ ਪ੍ਰਭਾਵਾਂ ਬਾਰੇ ਚਰਚਾ ਨਹੀਂ ਕੀਤੀ ਗਈ ਬਲਕਿ ਚਰਚਾ ਕਰਨ ਵਾਲੀ ਕਮੇਟੀ ਦੇ ਮੈਂਬਰਾਂ ਲੇਖਕ ਨਯਨਤਾਰਾ ਸਹਿਗਲ, ਤਾਮਿਲ ਲੇਖਕ ਸੀ. ਐਸ. ਲਕਸ਼ਮੀ, ਪੱਤਰਕਾਰ ਤੇ ਲੇਖਕ ਮਾਰਕ ਟੱਲੀ ਤੇ ਪ੍ਰਕਾਸ਼ਕ ਕਾਰਥੀਕਾ ਵੀ. ਕੇ. ਨੇ ”ਸਾਹਿਤ ਵਿੱਚ ਪ੍ਰਗਟਾਵੇ ਦੀ ਆਜ਼ਾਦੀ” ਖਤਮ ਕੀਤੇ ਜਾਣ ਉੱਤੇ ਗੱਲਬਾਤ ਕੀਤੀ ਅਤੇ ਕਿਹਾ ਕਿ ਹੁਣ ਅਕਸਰ ਹੀ ਪੁਸਤਕਾਂ ਉੱਤੇ ਜਾਂ ਤਾਂ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ ਜਾਂ ਫਿਰ ਇਨ੍ਹਾਂ ਨੂੰ ਸਾੜਿਆ ਜਾ ਰਿਹਾ ਹੈ, ਇਹ ਵੱਖ-ਵੱਖ ਸੰਗਠਨਾਂ ਦੇ ਅਸਹਿਣਸ਼ੀਲ ਵਤੀਰੇ ਦਾ ਪ੍ਰਗਟਾਵਾ ਹੈ। ਇਸ ਸੈਸ਼ਨ ਦੀ ਪ੍ਰਧਾਨਗੀ ਗੀਤਕਾਰ ਪਰਸੂਨ ਜੋਸ਼ੀ ਨੇ ਕੀਤੀ। ਨਯਨਤਾਰਾ ਸਹਿਗਲ ਅਨੁਸਾਰ ਹੁਣ ਉਹ ਸਮਾਂ ਆ ਗਿਆ ਹੈ ਕਿ ਲੇਖਕ ਨੂੰ ”ਭਾਵਨਾਵਾਂ ਦੇ ਆਹਤ” ਹੋਣ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਕਿਉਂਕਿ ਪ੍ਰਗਟਾਵੇ ਦੀ ਆਜ਼ਾਦੀ ਉਹ ਵਰਤਾਰਾ ਹੈ, ਜਿਸ ਨਾਲ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਵਪਾਰ ਨੇ ਨਾ ਕੇਵਲ ਸਾਡੇ ਜੀਵਨ ‘ਚ ਅਹਿਮ ਥਾਂ ਲੈ ਲਈ ਹੈ, ਬਲਕਿ ਸਾਡੇ ਉੱਤੋਂ ਦੀ ਪੈ ਗਿਆ ਹੈ। ਸਿਆਸਤ, ਵਿਆਹਾਂ ਤੇ ਖੇਡਾਂ ਵਿੱਚ ਵੀ ਵਣਜ ਭਾਰੂ ਹੈ। ਉਨ੍ਹਾਂ ਨੇ ਲੇਖਕਾਂ ਨੂੰ ਕਿਹਾ ”ਅੱਜ ਬਿਨਾਂ ਕੋਈ ਸਮਝੌਤਾ ਕੀਤੇ ਬੋਲਣਾ ਹੀ ਪੈਣਾ ਹੈ। ਅਸੀਂ ਸਾਰੇ ਉਸ ਵਿਚਾਰਧਾਰਾ ਦੇ ਖ਼ਿਲਾਫ਼ ਹਾਂ, ਜੋ ਵਿਰੋਧੀ ਆਵਾਜ਼ਾਂ ਨੂੰ ਚੁੱਪ ਕਰਾਉਣ ‘ਚ ਲੱਗੀ ਹੋਈ ਹੈ। ਅਜਿਹੇ ਸਮੇਂ ‘ਚ ਜੋ ਸਾਨੂੰ ਲਾਜ਼ਮੀ ਕਰਨਾ ਬਣਦਾ ਹੈ, ਉਹ ਇਹ ਹੈ ਕਿ ਅਸੀਂ ਇਨ੍ਹਾਂ ਅੱਗੇ ਗੋਡੇ ਨਾ ਟੇਕੀਏ।” ਤਾਮਿਲ ਨਾਵਲਕਾਰ ਮੁਰੂਗਨ ਨੇ 13 ਜਨਵਰੀ ਨੂੰ ਫੇਸਬੁੱਕ ‘ਤੇ ਐਲਾਨ ਕਰ ਦਿੱਤਾ ਹੈ ਕਿ ਉਹ ਲਿਖਣਾ ਬੰਦ ਕਰ ਰਿਹਾ ਹੈ। ਉਸ ਦੇ ਇੱਕ ਨਾਵਲ ਦਾ ਕੁਝ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਸੀ. ਐਸ. ਲਕਸ਼ਮੀ ਅਨੁਸਾਰ ਅਜਿਹਾ, ਖਤਰਨਾਕ ਮਾਹੌਲ ਹੀ ਤਾਮਿਲ ਲੇਖਕਾਂ ਦੇ ”ਲਿਖਣ ਦੇ ਅਧਿਕਾਰ” ਲਈ ਖਤਰਾ ਬਣ ਰਿਹਾ ਹੈ। ਸਾਨੂੰ ਇਹ ਸੋਚਣਾ ਪਏਗਾ ਕਿ ਕਮਰਸ਼ੀਅਲ ਪ੍ਰਕਾਸ਼ਨਾਵਾਂ ਅਜਿਹੇ ਮਾਹੌਲ ‘ਚ ਕਿਵੇਂ ਜਾਰੀ ਰਹਿ ਸਕਣਗੀਆਂ। ਮਾਰਕ ਟੱਲੀ ਦਾ ਮੰਨਣਾ ਸੀ ਕਿ ਇਹ ਵਰਤਾਰੇ ਲੇਖਕਾਂ ਦੇ ਜੀਵਨ ਦਾ ਹਿੱਸਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਬੋਲਣ ਜਾਂ ਪ੍ਰਗਟਾਵੇ ਦੀ ਮੁਕੰਮਲ ਆਜ਼ਾਦੀ ਜਿਹੀ ਕੋਈ ਚੀਜ਼ ਹੁੰਦੀ ਹੈ, ਪਰ ਸਭ ਤੋਂ ਮਹੱਤਵਪੂਰਨ ਹੈ ਕਿ ਸਰਕਾਰਾਂ ਨੂੰ ਉਨ੍ਹਾਂ ‘ਅਨਸਰਾਂ’ ਨੂੰ ਠੱਲ੍ਹ ਆਉਣੀ ਚਾਹੀਦੀ ਹੈ, ਜੋ ‘ਆਜ਼ਾਦੀ’ ਦੇ ਅਰਥਾਂ ਨੂੰ ਢਾਹ ਲਾ ਰਹੇ ਹਨ।[3]
ਇਸੇ ਸੈਸ਼ਨ ਦੀ ਹੋਰ ਗਤੀਵਿਧੀ ਵਿੱਚ ‘ਪੜਨ ਦੇ ਲੁਤਫ਼’ ਵਿੱਚ ਵਕਤਾ ਵਜੋਂ ਮੰਚ ਉੱਪਰ ਆਏ ਨਾਟਕ-ਲੇਖਕ, ਅਦਾਕਾਰ ਤੇ ਕਵੀ ਗਿਰੀਸ਼ ਕਰਨਾਡ ਦਾ ਮੰਨਣਾ ਹੈ ਕਿ ਤਕਨਾਲੋਜੀ ਨੇ ਨੌਜਵਾਨਾਂ ਅਤੇ ਬੱਚਿਆਂ ਦੀਆਂ ਪੜ੍ਹਨ ਦੀਆਂ ਆਦਤਾਂ ਨੂੰ ਖੋਰਾ ਲਾਇਆ ਹੈ ਤੇ ਉਹ ਅਸਲ ਕਿਤਾਬ ਤੋਂ ਪੜ੍ਹਨ ’ਚ ਜੋ ਲੱਜ਼ਤ ਮਿਲਦੀ ਹੈ, ਉਸ ਤੋਂ ਮਹਿਰੂਮ ਰਹਿ ਰਹੇ ਹਨ। ਜੈਪੁਰ ਸਾਹਿਤ ਮੇਲੇ ’ਚ ਇੱਕ ਸੈਸ਼ਨ ਵਿੱਚ ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਵਿੱਚ ਜਿਲਦ ਵਾਲੀਆਂ ਜਾਂ ਪੇਪਰ ਬੈਕ ਪੁਸਤਕਾਂ ਪੜ੍ਹਨ ਦਾ ਰਿਵਾਜ ਹੀ ਨਹੀਂ, ਉਹ ਤਾਂ ਹਰ ਸਮੇਂ ਟੇਬਲੈਂਟ ਜਾਂ ਆਈਪੈਡ ਨਾਲ ਚਿੰਬੜੇ ਰਹਿੰਦੇ ਹਨ। ਕਰਨਾਡ ਦੇ ਕੰਨੜ ’ਚ ਲਿਖੇ ਨਾਟਕ ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਹੋਏ ਹਨ ਤੇ ਉਨ੍ਹਾਂ ਦੀ ਇਹ ਬੜੀ ਪ੍ਰਬਲ ਧਾਰਨਾ ਹੈ ਕਿ ਨਵੀਂ ਪੀੜ੍ਹੀ ਕਿਤਾਬ ਪੜ੍ਹਨ ਦੇ ਆਨੰਦ ਤੋਂ ਵਾਝੀ ਰਹਿ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਉਮਰ ਦੇ ਲੋਕਾਂ ਦੀ ਇਹ ਧਾਰਨਾ ਹੈ ਕਿ ਜਿਹੜੀਆਂ ਮੌਜਾਂ ਉਨ੍ਹਾਂ ਨੇ ਕੀਤੀਆਂ, ਉਹ ਨਵੀਂ ਪੀੜ੍ਹੀ ਦੇ ਹਿੱਸੇ ਨਹੀਂ ਆਈਆਂ। ਭਾਰਤ ਦੇ ਸਾਬਕਾ ਰਾਸ਼ਟਰਪਤੀ ਏ ਪੀ ਜੇ ਅਬਦੁਲ ਕਲਾਮ ਦੀ ਸਵੈਜੀਵਨੀ ਵਿੰਗਜ਼ ਆਫ ਫਾਇਰ ਦੀ ਆਡੀਓ ਪੁਸਤਕ ’ਚ ਆਪਣੀ ਆਵਾਜ਼ ਦੇਣ ਵਾਲੇ ਕਰਨਾਡ ਅਨੁਸਾਰ ਨਵੀਂ ਤਕਨਾਲੋਜੀ ਰੋਮਾਂਚਕ ਤਾਂ ਹੈ ਪਰ ਅਸਲ ਕਿਤਾਬਾਂ ਦਾ ਆਨੰਦ ਸਦਾਬਹਾਰ ਹੈ। ਉਨ੍ਹਾਂ ਮੁਤਾਬਕ ਈ-ਪੁਸਤਕਾਂ ਵਿੱਚੋਂ ਤੁਹਾਨੂੰ ਕੁਝ ਯਾਦ ਨਹੀਂ ਰਹਿੰਦਾ, ਦੂਜਾ ਅਸਲ ਪੁਸਤਕ ਪੜ੍ਹਦਿਆਂ ਤੁਹਾਨੰਣ ਰਹਾਓ ਦਾ ਸਾਹ ਲੈਣ ਦਾ ਤੇ ਮੁੜ ਉਸੇ ਤੋਂ ਪੜ੍ਹਨਾ ਸ਼ੁਰੂ ਕਰਨ ਦਾ ਮੌਕਾ ਮਿਲਦਾ ਹੈ, ਪਰ ਆਧੁਨਿਕ ਤਕਨਾਲੋਜੀ ’ਚ ਬਹੁਤ ਸਾਰੇ ਲਿੰਕ ਬੰਦੇ ਨੂੰ ਅੱਗੇ ਹੀ ਅੱਗੇ ਲਿਜਾਈ ਜਾਂਦੇ ਹਨ। 77 ਸਾਲਾ ਬਹੁਪੱਖੀ ਕਰਨਾਡ ਦੀਆਂ ਫਿਲਮਾਂ ਤੇ ਦਸਤਾਵੇਜ਼ੀਆਂ ਨੂੰ ਬਹੁਤ ਸਾਰੇ ਮਾਣ-ਸਨਮਾਨ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਉਨ੍ਹਾਂ ਦੀ ਇਹ ਰਾਏ ਆਧੁਨਿਕ ਤਕਨਾਲੋਜੀ ਬਾਰੇ ਮੁਕੰਮਲ ਸਮਝ ਨਾ ਹੋਣ ਕਰ ਕੇ ਬਣੀ ਹੋਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਉਨ੍ਹਾਂ ਨੂੰ ਇਸ ਕਰ ਕੇ ਟਵਿੱਟਰ ਤੇ ਫੇਸਬੁੱਕ ਨਹੀਂ ਵਰਤਣ ਦਿੰਦਾ ਕਿ ਉਨ੍ਹਾਂ ਨੂੰ ਇਸ ਦੀ ਲਤ ਲੱਗ ਜਾਏਗੀ। ਉਨ੍ਹਾਂ ਚੇਤੇ ਕੀਤਾ ਕਿ ਬਚਪਨ ’ਚ ਉਹ ਰਾਤ ਨੂੰ ਪੜ੍ਹ ਨਹੀਂ ਸਕਦੇ ਸਨ ਕਿਉਂਕਿ ਬਿਜਲੀ ਨਹੀਂ ਹੁੰਦੀ ਸੀ। ਉਨ੍ਹਾਂ ਨੂੰ 7 ਵਜੇ ਸ਼ਾਮ ਨੂੰ ਸੁਆ ਦਿੱਤਾ ਜਾਂਦਾ ਸੀ। ਦਿਨੇ ਉਨ੍ਹਾਂ ਕੋਲ ਪੜ੍ਹਨ ਦੀ ਬਹੁਤੀ ਵਿਹਲ ਨਹੀਂ ਹੁੰਦੀ ਸੀ ਕਿਉਂਕਿ ਉਨ੍ਹਾਂ ਨੇ ਖੇਡਣਾ ਵੀ ਹੁੰਦਾ ਸੀ। ਉਨ੍ਹਾਂ ਦੱਸਿਆ ਕਿ ਦਿਲਚਸਪ ਗੱਲ ਇਹ ਸੀ ਕਿ ਉਦੋਂ ਬੱਚਿਆਂ ਲਈ ਪੁਸਤਕਾਂ ਨਹੀਂ ਹੁੰਦੀਆਂ ਸਨ। ਉਦੋਂ ਇਸ ਦੀ ਲੋੜ ਹੀ ਨਹੀਂ ਸਮਝੀ ਗਈ ਸੀ। ਕਿਤਾਬਾਂ ਵਿੱਚ ਜਾਂ ਤਾਂ ਧਾਰਮਿਕ ਪੁਸਤਕਾਂ ਹੁੰਦੀਆਂ ਸਨ ਜਾਂ ਅਸ਼ਲੀਲ ਸਾਹਿਤ ਹੁੰਦਾ ਸੀ| ਗਿਰੀਸ਼ ਨੇ ਮਖੌਲ ਕਰਦਿਆਂ ਕਹਿ ਦਿੱਤਾ ਕਿ ਉਸਨੇ ਦੋਹਾਂ ਤਰ੍ਹਾਂ ਦਾ ਸਾਹਿਤ ਖੂਬ ਪੜਿਆ।[4]
ਇੱਕ ਹੋਰ ਸਮਾਗਮ ਦੌਰਾਨ ਲਿਮਕਾ ਬੁੱਕ ਆਫ ਰਿਕਾਰਡਜ਼ ਨੇ ਲੇਖਣੀ ‘ਤੇ ਕੇਂਦਰਿਤ ਆਪਣੇ ਵਿਸ਼ੇਸ਼ ਅੰਕ ਵਿੱਚ ਪੰਜਾਬੀ ਦੇ ਨਾਵਲਕਾਰ ਗੁਰਦਿਆਲ ਸਿੰਘ ਸਮੇਤ ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਦੀਆਂ ਕੁੱਲ 15 ਸਾਹਿਤਕ ਹਸਤੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਹੈ। ਜੈਪੁਰ ਸਾਹਿਤਕ ਮੇਲੇ ਵਿੱਚ ਅੱਜ ਲਿਮਕਾ ਬੁੱਕ ਦਾ 26ਵਾਂ ਅੰਕ ਰਿਲੀਜ਼ ਕੀਤਾ ਗਿਆ ਜਿਸ ਵਿੱਚ ਇਨ੍ਹਾਂ 15 ਸਾਹਿਤਕ ਹਸਤੀਆਂ ਨੂੰ ‘ਪੀਪਲ ਆਫ ਦਿ ਯੀਅਰ’ ਵਜੋਂ ਸ਼ਾਮਲ ਕੀਤਾ ਜਾ ਰਿਹਾ ਹੈ। ਇਨ੍ਹਾਂ 15 ਲੇਖਕਾਂ ਵਿੱਚ ਪੰਜਾਬੀ ਦੇ ਗੁਰਦਿਆਲ ਸਿੰਘ ਤੋਂ ਇਲਾਵਾ ਮਹਾਂ ਸ਼ਵੇਤਾ ਦੇਵੀ (ਬੰਗਾਲੀ), ਨਾਮਵਰ ਸਿੰਘ (ਹਿੰਦੀ), ਕੁੰਵਰ ਨਰਾਇਣ (ਹਿੰਦੀ), ਨਿਦਾ ਫਾਜ਼ਲੀ (ਉਰਦੂ), ਸੀਤਾ ਕੰਤ ਮਹਾਪਾਤਰਾ (ਉੜੀਆ), ਰਹੀਮ ਰਾਹੀ (ਕਸ਼ਮੀਰੀ), ਰਸਕਿਨ ਬੌਂਡ (ਅੰਗਰੇਜ਼ੀ), ਨਯਨਤਾਰਾ ਸਹਿਗਲ (ਅੰਗਰੇਜ਼ੀ), ਵਾਸੂਦੇਵਨ ਨਾਇਰ (ਮਲਿਆਲਮ), ਲਕਸ਼ਮਣ ਸੀ. ਗਾਇਕਵਾੜ (ਮਰਾਠੀ), ਸੀ.ਐਸ. ਲਕਸ਼ਮੀ (ਤਾਮਿਲ), ਚੰਦਰ ਸ਼ੇਖਰ ਕਾਂਬਰ (ਕੰਨੜ), ਅਮਿਤ ਘੋਸ਼ (ਅੰਗਰੇਜ਼ੀ), ਨਾਗੇਨ ਸੈਕੀਆ, (ਅਸਾਮੀਆ) ਸ਼ਾਮਲ ਹਨ। ‘ਪੀਪਲ ਆਫ ਦਿ ਯੀਅਰ’ ਲਈ ਜਿਊਰੀ ਮੈਂਬਰਾਂ ਵਿੱਚ ਪੱਤਰਕਾਰ ਤੇ ਰਾਜ ਸਭਾ ਦੇ ਮੈਂਬਰ ਐਚ ਕੇ ਦੁਆ, ਹਾਰਪਰ ਕੋਲਿਨਜ਼ ਪ੍ਰਕਾਸ਼ਕ ਕਾਰਤਿਕਾ ਵੀ ਕੇ ਸਾਹਿਤ ਅਕਾਡਮੀ ਦੇ ਸਕੱਤਰ ਪ੍ਰੋ. ਸ੍ਰੀ ਨਿਵਾਸਰਾਓ ਤੇ ਨਾਮਵਰ ਪੱਤਰਕਾਰ ਮਾਰਕ ਟੱਲੀ ਸ਼ਾਮਲ ਸਨ।[5]
21 ਜਨਵਰੀ | ਚਾਰਬਾਘ | ਫਰੰਟ ਲਾਅਨ | ਮੁਗਲ ਟੈਂਟ | ਬ੍ਰਿਟਿਸ਼ ਬੈਠਕ | ਦਰਬਾਰ ਹਾਲ | ਸੰਵਾਦ ਭਵਨ |
---|---|---|---|---|---|---|
9:25 am–9:55 am | ਉਦਘਾਟਨੀ ਸਮਾਰੋਹ ਸੋਨਮ ਕਾਲਰਾ ਅਤੇ ਰਾਜਸਥਾਨੀ ਸੰਗੀਤਕਾਰਾਂ ਦੁਆਰਾ ਸਭਿਆਚਾਰਕ ਸ਼ੁਰੂਆਤ | |||||
10 am-11am | 1. Key Note- “The Poetic Imagination” (ਵਿਜੇ ਸ਼ਸ਼ਾਧਰੀ, ਅਸ਼ੋਕ ਵਾਜਪਾਈ ਅਤੇ ਅਰਵਿੰਦ ਕ੍ਰਿਸ਼ਨ) | |||||
11:15am–12:15pm | 2.“Gaate Jaye Banjara: ਉਰਦੂ ਅਤੇ ਹਿੰਦੀ ਫਿਲਮੀ ਗੀਤ”: ਜਾਵੇਦ ਅਖ਼ਤਰ ਨਾਲ ਰੂਬਰੂ | 3. “Lawrence of Arabia”: War, Deceit, Imperial Folly and the Making of the Modern Middle East”: Scott Anderson chaired by Jonathan Shainin ਜੋਨਾਥਨ ਸ਼ੇਨਿਨ ਦੁਆਰਾ ਸਕਾਟ ਐਂਡਰਸਨ ਨਾਲ ਸੰਵਾਦ | 4. “Seven Deadly Sins in Our Time” ਨਮਿਤਾ ਗੋਖਲੇ ਦੁਆਰਾ ਪੁਸਤਕ ਰੀਵਿਊ | 5. “The Quantity Theory of Insanity”: ਜੀਤ ਥਾਈਲ ਨਾਲ ਰੂਬਰੂ | 6. “Binodini: Forgotten Kingdoms, Remembered Histories” ਜੇਨਿਸ ਪੇਰੀਅਟ ਨਾਲ ਰੂਬਰੂ | 7. “Wild Magic”: ਕੈਟ ਵਿਦਰਲ ਦੁਆਰਾ ਆਪਣੀ ਪੁਸਤਕ ਉੱਪਰ ਵਿਚਾਰ ਪੇਸ਼ |
12:30pm–1:30pm | 8.“Early Triumphs”: ਰਜ਼ੀਆ ਇਕ਼ਬਾਲ ਦੁਆਰਾ ਪੁਸਤਕ ਰੀਵਿਊ | 9. “The Power of Myth”ਮਲਾਸ਼ਰੀ ਲਾਲ ਦੁਆਰਾ ਪੁਸਤਕ ਰੀਵਿਊ | 10.“The First Crusade”: ਵਿਲੀਅਮ ਦੈਲਰਿੰਪਲ ਨਾਲ ਰੂਬਰੂ | 11. “Deewar, Khidki, Aasman: A Wall, a Window and the Sky” ਸੱਤੀ ਖੰਨਾ ਦੁਆਰਾ ਵਿਨੋਦ ਸ਼ੁਕਲਾ ਅਤੇ ਅਰਵਿੰਦ ਕ੍ਰਿਸ਼ਨ ਨਾਲ ਮੁਲਾਕਾਤ | 12. “The Intelligence of Tradition” ਬੀ ਐਨ ਗੋਸਵਾਮੀ ਦੁਆਰਾ ਪੁਸਤਕ ਰੀਵਿਊ | 13. ਗਿਰੀਸ਼ ਕਰਨਾਡ ਦੁਆਰਾ “ਪੁਸਤਕ ਪੜਨ ਦਾ ਲੁਤਫ਼” ਅਤੇ “ਕੀ ਸਾਹਿਤ ਸੰਬੰਧੀ ਵਣਜ ਸਾਹਿਤ ਦੇ ਮਿਆਰ ਨੂੰ ਪ੍ਰਭਾਵਿਤ ਕਰ ਰਿਹਾ ਹੈ?” ਵਿਸ਼ੇ ਉੱਪਰ ਨਯਨਤਾਰਾ ਸਹਿਗਲ, ਸੀ. ਐਸ. ਲਕਸ਼ਮੀ, ਮਾਰਕ ਟੱਲੀ ਤੇ ਕਾਰਥੀਕਾ ਵੀ. ਕੇ. ਅਤੇ ਪਰਸੂਨ ਜੋਸ਼ੀ ਦੇ ਵਿਚਾਰ, Limca Book of Records 2015 book launch |
1.30pm – 2.15pm (ਲੰਚ) | ਪੁਸਤਕ ਰਿਲੀਜ਼ “Masterchef India CookBook”(ਲੇਖਕ- ਵਿਕਾਸ ਖੰਨਾ) | ਪੁਸਤਕ ਰਿਲੀਜ਼ “In Other Words” (ਲੇਖਕ- ਜਾਵੇਦ ਅਖ਼ਤਰ) | ਸੰਗੀਤਕ ਪ੍ਰੋਗ੍ਰਾਮ | ਲੰਚ | ਲੰਚ | ਲਿਮਕਾ ਬੁਕ ਆਫ਼ ਰਿਕਾਰਡਸ ਦੁਆਰਾ ਕੁਇਜ਼ ਮੁਕਾਬਲਾ |
2:15pm – 3:15pm | 14. ਪਰਸੂਨ ਜੋਸ਼ੀ ਅਤੇ ਯਤਿੰਦਰ ਮਿਸ਼ਰਾ ਵਿਚਾਲੇ ਗੱਲਬਾਤ (ਫਿਲਮ ‘ਤਾਰੇ ਜਮੀਨ ਪਰ’) ਦੇ ਪ੍ਰਸੰਗ ਵਿਚ | 15. “A House for Mr. Biswas” ਪੁਸਤਕ ਚਰਚਾ | 16. “Nordic Noir: The Mind’s Eye” ਇੰਦਰਜੀਤ ਹਾਜਰਾ ਦੁਆਰਾ ਪੁਸਤਕ ਰਿਵਿਊ | 17. ਵਿਲੀਅਮ ਪਿੰਚ ਦੁਆਰਾ ਵਿਲੀਅਮ ਦੈਲਰਿੰਪਲ ਨਾਲ ਗੱਲਬਾਤ (“Anupgiri- The Warrior Yogi” ਦੇ ਪ੍ਰਸੰਗ ਵਿਚ) | 18.Readings: “The Incredible Strangeness of Being” ਅਨਿੰਦਿਤਾ ਘੋਸੇ ਦੁਆਰਾ ਅਮਰਿਤਾ ਤ੍ਰਿਪਾਠੀ ਅਤੇ ਮਾਰੀਆ ਚੌਧਰੀ ਨਾਲ ਸੰਵਾਦ | 19.“From Born Confused to Bombay Blues: New York to a new Mumbai” ਤਨੁਜਾ ਦੇਸਾਈ ਦੁਆਰਾ ਮੋਨਿਸ਼ਾ ਰਾਜੇਸ ਨਾਲ ਸੰਵਾਦ |
3:30pm – 4:30pm | 20. “The Last Word”: ਚੰਦਰਹਾਸ ਚੌਧਰੀ ਨਾਲ ਰੂਬਰੂ | 21. “And Then One Day” ਨਸੀਰੁੱਦੀਨ ਸ਼ਾਹ ਅਤੇ ਗਿਰੀਸ਼ ਕਰਨਾਡ ਵਿਚਾਲੇ ਗੱਲਬਾਤ | 22.“The Empress Dowager Cixi- The Concubine who launched Modern China” ਪੁਸਤਕ ਚਰਚਾ | 23. “Take Power”: Ali Cobby Eckerman, Caryl Ferey and Lionel Fogarty in conversation with Florence Noiville | 24.“Homo Sapiens versus the Neanderthals”: Cyprian Broodbank introduced by Tom Holland | 25.“What Happens when Good People do Bad Things”:Arshia Sattar |
4.30pm – 5pm ਚਾਹ | ਚਾਹ | ਪੁਸਤਕ ਰਿਲੀਜ਼–“The Seduction of Delhi” (ਅਭੈ ਕੁਮਾਰ) | ਚਾਹ | ਚਾਹ | ਚਾਹ | ਚਾਹ ਅਤੇ ਪੁਸ਼ਕਿਨ ਸਨਮਾਨ |
5pm – 6pm | 26. “They Sing the Wedding of God”: John Napier, Shanti Raman with Kishori Nath, introduced by Malashri Lal Bhaskar Bhasha Series | 27. “My Other Life: A Novelist’s Affair with Nonfiction”: Paul Theroux in conversation with Monisha Rajesh | 28. “No Country: The Maps of Memory”: Kalyan Ray with Zia Haider Rahman in conversation with Vedica Kant Rajasthan Patrika Series | 29. “God’s Traitors: Religious Terrorism in Elizabethan England”: Jessie Childs introduced by William Dalrymple | 30. “Parsiana”: Farrukh Dhondy, Keki Daruwalla in conversation with Homi K BhabhaPresented by Hindustan Times | 31: “Poetry Hour 7X7: Kavita Nirantar”: Neil Rennie, Oleg Borushko, Vinod Kumar Shukla, Sukrita Paul Kumar, Ambika Dutt, CP Deval |
6pm – 7 pm | 31. (A) “Why the Ancients Matter”: Llewelyn Morgan, Tom Holland, Daud Ali, Arvind Krishna Mehrotra, Bettany Hughes moderated by Arshia Sattar |
ਦੂਜਾ ਦਿਨ
ਸੋਧੋਜੈਪੁਰ ਸਾਹਿਤਕ ਮੇਲੇ 2015 ਦੇ ਦੂਜੇ ਦਿਨ ਫਿਲਮ ਜਗਤ ਦੀ ਸੀਨੀਅਰ ਅਦਾਕਾਰਾ ਵਹੀਦਾ ਰਹਿਮਾਨ ਵੀਰਵਾਰ ਨੂੰ ਸਾਹਿਤਕ ਮੇਲੇ ਦਾ ਹਿੱਸਾ ਬਣੀ ਅਤੇ ਇੱਕ ਯਾਦਗਾਰੀ ਰੂਬਰੂ ਦੌਰਾਨ ਉਹਨਾਂ ਆਪਣੇ ਜੀਵਨ ਵਿੱਚੋਂ ਕੁਝ ਪਲ ਲੋਕਾਂ ਨਾਲ ਸਾਂਝੇ ਕੀਤੇ| ਆਪਣੇ ਸਮੇਂ ਦੀ ਖੂਬਸੂਰਤ ਤੇ ਬੋਲਦੀਆਂ ਅੱਖਾਂ ਵਾਲੀ ਅਦਾਕਾਰ ਵਹੀਦਾ ਰਹਿਮਾਨ ਨੇ ਕਿਹਾ ਕਿ ਜਦੋਂ 1956 ’ਚ ‘ਸੀ.ਆਈ.ਡੀ.’ ਫ਼ਿਲਮ ਰਾਹੀਂ ਉਸ ਨੇ ਬਾਲੀਵੁੱਡ ’ਚ ਪੈਰ ਧਰਿਆ ਸੀ ਤਾਂ ਉਹ ਬੜੀ ਜ਼ਿੱਦੀ ਕਿਸਮ ਦੀ ਕੁੜੀ ਸੀ। ਇਸ ਫ਼ਿਲਮ ’ਚ ਉਹ ਦੇਵ ਆਨੰਦ ਨਾਲ ਸੀ ਤੇ ਇਹ ਫ਼ਿਲਮ ਗੁਰੂਦੱਤ ਨੇ ਬਣਾਈ ਸੀ। ਗੁਰੂਦੱਤ ਪਿਆਸਾ ਫ਼ਿਲਮ ’ਚ ਵਹੀਦਾ ਦੇ ਨਾਇਕ ਵੀ ਸਨ। ਜੈਪੁਰ ਸਾਹਿਤ ਮੇਲੇ ਦੇ ਇੱਕ ਸੈਸ਼ਨ ‘‘ਮੁਝੇ ਜੀਨੇ ਦੋ: ਵਹੀਦਾ ਰਹਿਮਾਨ ਨਾਲ ਸੰਵਾਦ’’ ਵਿੱਚ ਉਹ ਨਸਰੀਨ ਮੁੰਨੀ ਕਬੀਰ ਤੇ ਅਰਸ਼ੀਆ ਸੱਤਾਰ ਨਾਲ ਗੱਲਬਾਤ ਕਰ ਰਹੀ ਸੀ। ਵਹੀਦਾ ਨੇ ਦੱਸਿਆ ਕਿ ਕਿਵੇਂ ਉਸ ਨੇ ਗੁਰੂਦੱਤ ਤੇ ਸੀ.ਆਈ. ਡੀ. ਦੇ ਡਾਇਰੈਕਟਰ ਰਾਜ ਖੋਸਲਾ ਦੀ ਉਸ ਦਾ ਨਾਮ ਬਦਲਣ ਦੀ ਕੋਸ਼ਿਸ਼ ਵਿੱਚ ਕੋਈ ਪੇਸ਼ ਨਾ ਜਾਣ ਦਿੱਤੀ। ਦੋਵਾਂ ਨੇ ਉਸ ਨੂੰ ਦਿਲੀਪ ਕੁਮਾਰ, ਮਧੂ ਬਾਲਾ, ਮੀਨਾ ਕੁਮਾਰੀ ਤੇ ਹੋਰਾਂ ਦੀਆਂ ਮਿਸਾਲਾਂ ਦਿੱਤੀਆਂ, ਜਿਹਨਾਂ ਨੇ ਆਪਣੇ ਨਾਮ ਬਦਲੇ ਸਨ. ਇਹ ਜਿਵੇਂ ਉਸ ਸਮੇਂ ਫੈਸ਼ਨ ਹੀ ਸੀ। ਉਨ੍ਹਾਂ ਦੋਵਾਂ ਦਾ ਕਹਿਣਾ ਸੀ ਕਿ ‘ਵਹੀਦਾ ਰਹਿਮਾਨ’ ਨਾਮ ਆਕਰਸ਼ਕ ਨਹੀਂ ਜਾਪਦਾ। ਵਹੀਦਾ ਅਨੁਸਾਰ ‘ਮੈਂ ਅੜੀ ਹੋਈ ਸੀ ਕਿਉਂਕਿ ਮੇਰਾ ਨਾਮ ਮੇਰੇ ਮਾਪਿਆਂ ਨੇ ਰੱਖਿਆ ਸੀ ਤੇ ਮੈਨੂੰ ਇਹ ਬਹੁਤ ਪਿਆਰਾ ਸੀ।’ ਉਸ ਨੇ ਦੱਸਿਆ ਕਿ ਗੁਰੂਦੱਤ ਤੇ ਰਾਜ ਖੋਸਲਾ ਇਹ ਜਾਣ ਕੇ ਹੈਰਾਨ-ਪ੍ਰੇਸ਼ਾਨ ਰਹਿ ਗਏ ਸਨ ਕਿ ਕੋਈ ਨਵਾਂ ਅਦਾਕਾਰ ਉਹਨਾਂ ਨੂੰ ਕਿਸੇ ਕੰਮ ਲਈ ਮਨ੍ਹਾ ਕਰ ਰਿਹਾ ਸੀ। ਤਿੰਨ ਦਿਨ ਉਹ ਕੁਝ ਨਾ ਬੋਲੇ ਅਤੇ ਚੌਥੇ ਦਿਨ ਉਸ ਦਾ ਅਸਲੀ ਨਾਮ ਹੀ ਵਰਤਣ ਲਈ ਸਹਿਮਤ ਹੋ ਗਏ। 76 ਸਾਲਾ ਅਦਾਕਾਰ ਨੇ ਦੱਸਿਆ ਕਿ ਗੁਰੂਦੱਤ ਨਾਲ ਕੰਮ ਕਰਨਾ ਬਹੁਤ ਔਖਾ ਸੀ ਕਿਉਂਕਿ ਨਿਰਦੇਸ਼ਕ ਵਜੋਂ ਉਹ ਵਾਰ-ਵਾਰ ਰੀਟੇਕ ਕਰਦੇ ਸਨ। ਉਹ ਆਪਣੇ ਹੀ ਸੀਨਾਂ ਤੋਂ ਵੀ ਸੰਤੁਸ਼ਟ ਨਹੀਂ ਹੁੰਦੇ ਸਨ। ਸੀਨ ਹੋਣ ’ਤੇ ਉਹ ਅਕਸਰ ਆਖਦੇ ‘ਔਰ ਹੋ ਜਾਏ।’ ਰਹਿਮਾਨ ਨੇ ਦੱਸਿਆ ਕਿ ਕਈ ਸੀਨਾਂ ਦੇ 50-50 ਰੀਟੇਕ ਵੀ ਹੋਏ। ਪਿਆਸਾ ਫ਼ਿਲਮ ਦੇ ਇੱਕ ਸੀਨ ਦੇ 76 ਰੀਟੇਕ ਹੋਣ ਦੀ ਗੱਲ ਵੀ ਉਸ ਨੇ ਦੱਸੀ। ਗੁਰੂਦੱਤ ਤੇ ਸੱਤਿਆਜੀਤ ਰੇਅ ਵਿਚਾਲੇ ਤੁਲਨਾ ਕਰਦਿਆਂ ਵਹੀਦਾ ਨੇ ਦੱਸਿਆ ਕਿ ਰੇਅ ਬੜੇ ਸਪਸ਼ਟ ਨਿਰਦੇਸ਼ਕ ਸਨ। ਉਹ ਬਹੁਤੇ ਰੀਟੇਕ ਨਹੀਂ ਕਰਦੇ ਸਨ ਤੇ ਜਦੋਂ ਉਨ੍ਹਾਂ ਦੀਆਂ ਆਸਾਂ ਮੁਤਾਬਕ ਅਦਾਕਾਰ ਨਹੀਂ ਕਰਦਾ ਸੀ ਤਾਂ ਉਹ ਰੀਟੇਕ ਕਰਨੇ ਬੰਦ ਕਰ ਦਿੰਦੇ ਸਨ, ਪਰ ਇਸ ਤੋਂ ਪਹਿਲਾਂ ਉਹ ਸਮਝਾਉਂਦੇ ਜ਼ਰੂਰ ਸਨ ਕਿ ਉਹ ਕੀ ਚਾਹੁੰਦੇ ਹਨ।[6]
ਇਸ ਤੋਂ ਇਲਾਵਾ ਇੱਕ ਹੋਰ ਸੰਵਾਦ ਗਤੀਵਿਧੀ ਕਰਦਿਆਂ ਭਾਰਤ, ਪਾਕਿਸਤਾਨ ਤੇ ਅਫ਼ਗਾਨਿਸਤਾਨ ’ਤੇ ਵੀ ਹੋਈ ਚਰਚਾ ਹੋਈ। ਸਾਹਿਤ ਮੇਲੇ ਵਿੱਚ ਭਾਰਤ, ਪਾਕਿਸਤਾਨ ਤੇ ਅਫਗਾਨਿਸਤਾਨ ਦੇ ਆਪਸੀ ਸਬੰਧਾਂ ’ਤੇ ਧਿਆਨ ਕੇਂਦਰਤ ਕੀਤਾ ਗਿਆ ਜਿਸ ਦੌਰਾਨ ਪੈਨਲ ਮੈਂਬਰਾਂ ਨੇ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਵਿਚਾਲੇ ਚੱਲ ਰਹੀ ਗੱਲਬਾਤ ਰੌਂਅ ਵਿੱਚ ਹੋਣ ਅਤੇ ਭਾਰਤ ਦੇ ਆਪਣੇ ਗੁਆਂਢੀ ਨਾਲ ਸਬੰਧਾਂ ’ਤੇ ਭਰਵੀਂ ਚਰਚਾ ਕੀਤੀ। ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਕਸੂਰੀ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਦੇ ਮਾਮਲੇ ਵਿੱਚ ‘ਆਸ ਦੀ ਭਾਵਨਾ’ ਜਿਉਂਦੀ ਰੱਖੀ ਜਾਣੀ ਚਾਹੀਦੀ ਹੈ ਜਦਕਿ ਸਾਬਕਾ ਭਾਰਤੀ ਸਫੀਰ ਜੀ. ਪਾਰਥਾਸਾਰਥੀ ਨੇ ‘ਸਰਹੱਦ ’ਤੇ ਫਾਇਰਿੰਗ ਨੂੰ ਠੱਲ੍ਹ ਪਾਏ ਜਾਣ’ਦਾ ਸੱਦਾ ਦਿੱਤਾ ਤਾਂ ਕਿ ਅਰਥ-ਭਰਪੂਰ ਸੰਵਾਦ ਜਾਰੀ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਗੋਲੀਆਂ ਦੇ ਕ੍ਰਮ ਨਾਲ ਸੰਵਾਦ ਨਹੀਂ ਹੋ ਸਕਦਾ। ਇਸ ਸ਼ੋਰ ’ਚ ਕੋਈ ਵੀ ਗੱਲਬਾਤ ਨਹੀਂ ਸੁਣਦਾ ਹੁੰਦਾ। ਇਹ ਦੋਵੇਂ ਪਾਕਿਸਤਾਨ ਬਾਰੇ ਹੋਏ ਸੈਸ਼ਨ ’ਚ ਸ਼ਾਮਲ ਸਨ। ਅਫਗਾਨਿਸਤਾਨ, ਪਾਕਿਸਤਾਨ ਤੇ ਮੱਧ ਏਸ਼ੀਆ ’ਤੇ ਕਈ ਪੁਸਤਕਾਂ ਲਿਖ ਚੁੱਕੇ ਤੇ ਵਿਦੇਸ਼ ਨੀਤੀ ਦੇ ਮਾਹਰ ਅਹਿਮਦ ਰਾਸ਼ਿਦ ਨੇ ਕਿਹਾ ਕਿ ਭਾਰਤ ਦੇ ਦੋਵੇਂ ਗੁਆਂਢੀ ਇਸ ਸਮੇਂ ਸੰਕਟ ਵਿੱਚੋਂ ਲੰਘ ਰਹੇ ਹਨ। ਪਾਕਿਸਤਾਨੀ ਸੈਨਾ ਜਦੋਂ ਪਾਕਿਸਤਾਨ ਰਹਿੰਦੀ ਤਾਲਿਬਾਨ ਲੀਡਰਸ਼ਿਪ ’ਤੇ ਦਬਾਅ ਪਾਏਗੀ ਤਾਂ ਹੀ ਅਫਗਾਨੀ ਤਾਲਿਬਾਨ ਆਪਣੀ ਸਰਕਾਰ ਨਾਲ ਗੱਲਬਾਤ ਕਰਨਗੇ।[6]
22 ਜਨਵਰੀ | ਚਾਰਬਾਘ | ਫਰੰਟ ਲਾਅਨ | ਮੁਗਲ ਟੈਂਟ | ਬ੍ਰਿਟਿਸ਼ ਬੈਠਕ | ਦਰਬਾਰ ਹਾਲ | ਸੰਵਾਦ ਭਵਨ |
---|---|---|---|---|---|---|
9:25am – 9:55am | ਵਿਚਾਰ ਚਰਚਾ: ਪ੍ਰਗਟਾਵੇ ਦੀ ਅਜ਼ਾਦੀ | |||||
10am – 11am | 32. Kate Summerscale ਨਾਲ ਰੂਬਰੂ | 33. Vijay Seshadri ਅਤੇ Sadaf Saaz ਵਿਚਾਲੇ ਗੱਲਬਾਤ | 34. “Pirates of the Indian Ocean- Real and Imaginary”: Neil Rennie introduced by Samanth Subramanian | 35. “Of Beauty and Truth”: SR Faruqi and Bilal Tanweer in conversation. Introduced by Sukrita Paul Kumar | 36. “Aesthetics and Sensuality- Courtly Culture In Early Medieval India”: Daud Ali introduced by BN Goswamy | 37.“Lauren Child, That’s Me”: Lauren Child |
11:15am – 12:15pm | 38. Ashwin Sanghi ਨਾਲ ਰੂਬਰੂ | 39. “ਭਾਰਤ-ਪਾਕ ਸੰਬਧ”: ਅਹਿਮਦ ਰਾਸ਼ਿਦ, ਖੁਰਸ਼ੀਦ ਮਹਿਮੂਦ ਕਸੂਰੀ ਅਤੇ ਪਰਥਾਸਾਰਥੀ | 40. “Matters of Faith”: Esther David, Keki Daruwalla, Amish Tripathi, Rajiv Malhotra | 41.“My Salinger Years”: Joanna Rakoff | 42. Masterpieces of Jain Art”: Saryu Doshi | 43. “Anarkali”: Mandy Ord, Annie Zaidi |
12:30pm – 1.30pm | 44. “The Library at Night”: Chandrahas Choudhury | 45. “Mujhe Jeene Do: Conversations with Waheeda Rehman”: Waheeda Rehman and Nasreen Munni Kabir with Arshia Sattar. Introduced by Yatindra MishraWomen UninterruptedBhaskar Bhasha Series | 46. “A Sting In the Tale”: Dave Goulson | 47. “Writing Resistance: Of Battles and Skirmishes” | 48. “The Buddhas of Bamiyan”: William Dalrymple | 49. Wordsmiths:The Power of Words: Ibukun Olatunji |
1:30pm – 2:15pm lunch | LUNCH | Book Launch:“A Private Universe”: Sakti Burman | Book Launch: “Curtain Call: Celebrating Indian Theatre”: Shabana Azmi, Girish Karnad and Sanjoy Roy | LUNCH | LUNCH | LUNCH |
2:15PM – 3:15PM | 50. “WAR, POLITICS AND THE NOVEL” BY RAGHU KARNAD | 51. SRI LANKA THROUGH THE LOOKING GLASS” BY ASHOK FERREY | 52. “THE PROGRESSIVE MOVEMENT IN URDU LITERATURE”: JAVED AKHTAR, PUSHPESH PANT, ALI HUSAIN MIR | 53. “TERROR AND FAITH”: PETER FRANKOPAN, JESSIE CHILDS, WILLIAM PINCH, AHMED RASHID AND LLEWELYN MORGAN | 54. “AAYDAN: NOTES FROM THE MARGINS”: URMILA PAWAR, SUSHAMA DESHPANDE INTRODUCED BY NAMITA GOKHALE | 55. “ANECDOTES OF THE PAST”:INDIRA GANESH, |
3:30pm – 4:30pm | 56. “Writing Back”: Sahar Delijani, Kamila Shamsie, Meena Kandasamy, Eimear McBride moderated by Ramita Navai | 57. “A Rediscovery of India: Agendas for Change”: Bibek Debroy, Subhash Chandra, Vishvjit Prithvijit Singh in conversation with John ElliottPresented by Nikkei Asian Review | 58. “Coming Out: Tales They Don’t Tell”: Mark Gevisser, Sarah Waters, Devdutt Pattanaik, Damon Galgut and Christos Tsoilkas moderated by Sandip Roy | 59. “Humare Samay ke Shabd”:Vinod Kumar Shukla, Pushpesh Pant, Anu Singh, Lata Sharma in conversation with Satyanand Nirupam Presented By Radio Mirchi | 60. “How to Ruin a Queen: Marie Antoinette, the Stolen Diamonds and the Scandal That Shook the French Throne”: Jonathan Beckman introduced by Naresh Fernandes | 61.“Girls and Boys: On the Same Page” Urvashi Butalia and Puneeta Roy |
4.30pm – 5pm Tea | TEA TIME | Book Launch: “Literally Yours”: Chetaan Joshii, Asha Francis | Book Launch: “The Persecution of Madhav Tripathi”: Aditya Sudershan | TEA TIME | TEA TIME | TEA TIME |
5pm – 6pm | 62. “Hamlet’s Dilemma”: Vishal Bhardwaj, Basharat Peer, Tim Supple, Jerry Brotton in conversation. Introduced by Suhel Seth | 63. “Adaptations”: Hanif Kureishi, Paul Theroux, Christos Tsiolkas, Sarah Waters, Lauren Child moderated by Anindita Ghose | 64. “Rajasthan: Out of Bimaru”: Arvind Panagariya, Bibek Debroy,Malvika Singh and Om Thanvi in conversation with Ashok Malik | 65. “Double Lives: Writers as Critics”: Alberto Manguel, Amit Chaudhuri, Will Self, Nicholson Baker in conversation with Homi K Bhabha | 66. “Hum, Tum Aur Voh Truck- Translating the Untranslateable”: Pushpesh Pant, Satti Khanna, Aruni Kashyap, Rakhshanda Jalil in conversationBhaskar Bhasha Series | 67.“Poetry Hour 7X7: Kavita Nirantar”: Fady Joudah, Ibukun Olatunji, Abhay K, Arjun Deo Charan, Keki Daruwalla, Sadaf Saaz, Lionel Fogarty |
6pm-7pm | 67 A. “DSC PRIZE FOR SOUTH ASIAN LITERATURE 2015. AWARD CEREMONY. The winner of the USD 50,000 DSC Prize would be announced for the best work of fiction on South Asia.” | |||||
7.30pm EVENING PERFORMANCE |
ਤੀਜਾ ਦਿਨ
ਸੋਧੋ23 ਜਨਵਰੀ | ਚਾਰਬਾਘ | ਫਰੰਟ ਲਾਅਨ | ਮੁਗਲ ਟੈਂਟ | ਬ੍ਰਿਟਿਸ਼ ਬੈਠਕ | ਦਰਬਾਰ ਹਾਲ | ਸੰਵਾਦ ਭਵਨ |
---|---|---|---|---|---|---|
9:25am – 9:55am | Ekoham (Bhakti and Spiritual Traditions | |||||
10am – 11am | 68. “Selfie:The Art of the Memoir”: Anchee Min, Mark Gevisser, Brigid Keenan and Joanna Rakoff in conversation with Basharat Peer | 69. “The Conflict of Dharma in the Mahabharata”: Amish Tripathi and Bibek Debroy introduced by Namita GokhalePresented by Amity University | 70. “Contemporary Pakistani Art”: Salima Hashmi, Kamila Shamsie and Alka Pande in conversation Presented by AVID Learning | 71. “A Revolution is Brewing”: Sangeeta Bandopadhyay, C. Mrunalini and Sukrita Paul Kumar in conversation with Malashri LalWomen Uninterrupted | 72. “The Courtly Arts of Rajasthan”: Molly Emma Aitkin, BN Goswamy, Kavita Singh, Rima Hooja moderated by William DalrymplePresented by DNA | 73. “The Music and The Musician”: Susmit Sen |
11:15am – 12:15pm | 74. “Against the Grain”: Gideon Levy, Aakar Patel, Salima Hashmi, Swapan Dasgupta in conversation with Meru Gokhale | 75. “Wanderlust and the Art of Travel Writing”: Paul Theroux, Charles Glass, Samanth Subramanian, Akash Kapur, Sam Miller, Brigid Keenan in conversation with William Dalrymple | 76. “Clearing a Space: Between Fact and Fiction”: Raj Kamal Jha and Amit Chaudhuri in conversation with Ashok Ferrey | 77. “Tigers in Red Weather”: Valmik Thapar with Ruth Padel | 78. “A Thousand Stories: Tales of Hope and Dispossession”: Hansda Sowvendra and Aruni Kashyap introduced by Urvashi Butalia | 79. “Pashu: Animal Tales from Hindu Mythology”: Devdutt Pattanaik |
12:30pm – 1:30pm | 80. “Shadow Play: The Art of Biography”: Jenny Uglow, Jung Chang, Mark Gevisser, Kate Summerscale, Lucy Hughes Hallet moderated by Anita Anand | 81. “India Shastra”: Shashi Tharoor, Mihir Sharma in conversation with Amrita Tripathi | 82. “The End of Antiquity and the Rise of Monotheism”: Tom Holland and Barry Flood chaired by Peter Frankopan | 83. “Rajasthani Lekhan: Astitva aur Asmita”: Aidan Singh Bhati, Arjun Deo Charan and Ambika Dutt in conversation with Nand Bhardwaj. Introduced by Jyotika Diggi | 84. “The Spirit of Indian Painting”: BN Goswamy introduced by William Dalrymple | 85. “Be a Crime Buster”: Ketaki Karnik |
1:30pm – 2:15pm | LUNCH | Book Launch –“Kuchh Dhundhli Tasveeren” by Vishvjit Prithvijit Singh | Book Launch: “Flavours of the Frontier: Forgotten Recipes from Dera Ismail Khan”: Pushpa Bagai | “Transpositions: Adapting History, Myth,and Fantasy for Television”:Ashwin Sanghi, Pushpesh Pant, Pradeep Hejmadi moderated by Mita Kapur | LUNCH | LUNCH |
2:15pm – 3:15pm | 86. “The Murty Classical Library of India”: Rohan Murty, Sheldon Pollock, Navtej Sarna, Rakhshanda Jalil, Maithree Wickramasinghe, C Mrunalini, Yatindra Mishra moderated by Sharmila SenPresented by Harvard University Press | 87. “Family Life”: Akhil Sharma in conversation with Anindita Ghose | 88.“What the Doctor Ordered: Prescriptive Economics and the Science of Uncertainity”: Tarun Khanna, Nassim Nicholas Taleb, Ashok Malik in conversation with Mihir Sharma | 89. “Jagat Guru: The Syncretic World of Sultan Ibrahim Adil Shahi II of Bijapur”: Deborah Hutton, Kavita Singh, Molly Emma Aitken chaired by William Dalrymple | 90. “Hitler’s Secret Bankers: Has Switzerland Profited from the Holocaust?”: Adam LeBor in conversation with Jonathan Shainin | 91. “From Here to Hogwarts”: Samit Basu |
3.30pm – 4.30pm | 92. “Basic Instinct”: Hanif Kureishi, Deepti Kapoor, Sarah Waters and Nicholson Baker in conversation with Parul Sehgal | 93. “Romance, Tragedy and Truth Telling: The Red Sari and Other Stories”: Javier Moro, Florence Noiville in conversation with Madhu Trehan | 94. “Sophia Duleep Singh: Princess, Suffragette, Revolutionary”: Anita Anand introduced by Navtej Sarna | 95. “East South Asia”: Tshering Tashi, Pradyot Deb Burman, L. Somi Roy, Wipas Srithong moderated by Prashant Jha | 96. “Abducting A General”: Rick Stroud introduced by William Dalrymple | 97. “The Fox and the Crow: Karadi Tales”: Shobha Viswanath and Manasi Subramaniam in conversation with Sayoni Basu |
4.30pm – 5pm Tea | TEA TIME | Book Launch:“Tagore and the Feminine: A Journey in Translations”: Malashri Lal | Book Launch: “Bathtub”: Thukral & Tagra and Arjun Puri | TEA TIME | TEA TIME | TEA TIME |
5pm – 6pm | 98. “Billions of Entrepreneurs: How China and India Are Reshaping Their Future”: Tarun Khanna in conversation with Rahul Jacob | 99. “Reading Africa, Writing Africa”: Damon Galgut, Mark Gevisser, Hisham Matar, Helon Habila in conversation with Kwasi KwartengRajasthan Patrika Series | 100. “Kathputli: Of Puppets and Puppeteers”: Dadi Pudumjee, Puran Bhatt, Rajesh Bhat Nagori in conversation. Introduced by Sanjoy Roy | 101.“The First Firangis in a Strange Kind of Paradise”: Jonathan Gil Harris and Sam Miller in conversation with William Dalrymple | 102. “Toxic Legacy: The Bhopal Gas Tragedy”: Javier Moro, John Elliott in conversation with Salil Tripathi | 103. “Poetry Hour 7X7: Kavita Nirantar”: Kevin Powers, Ruth Padel, Aidan Singh Bhati, CP Surendran, Ashok Vajpeyi, Wipas Srithong, Vishvjit Prithvijit Singh |
6pm – 7pm | 103 (A). Announcement of Amish’s Next Book SeriesPresented by Westland Ltd. |
ਚੌਥਾ ਦਿਨ
ਸੋਧੋ24 ਜਨਵਰੀ | ਚਾਰਬਾਘ | ਫਰੰਟ ਲਾਅਨ | ਮੁਗਲ ਟੈਂਟ | ਬ੍ਰਿਟਿਸ਼ ਬੈਠਕ | ਦਰਬਾਰ ਹਾਲ | ਸੰਵਾਦ ਭਵਨ |
---|---|---|---|---|---|---|
9:25am – 9:55am | Melliflous Renditions (Folk Traditions of Awadh and Benaras) | |||||
10am – 11am | 104. “Why a Library of Classical Indian Literature?”: Girish Karnad, Sheldon Pollock in conversation Arshia Sattar | 105. “Black Swan: The Impact of the Highly Improbable”: Nassim Nicholas Taleb introduced by Simon Singh | 106. “The Man and the Mahatma”: Pramod Kapoor, Makarand Paranjape, Nand Kishore Acharya in conversation with Pushpesh PantPresented by DNA | 107. “The Pike- Gabriele D’Annunzio: Poet, Seducer and Preacher of War”: Lucy Hughes Hallet introduced by Swapan Dasgupta | 108. “On Land, At Sea”: Janice Pariat and Kanishk Tharoor, introduced by Pradyot Deb Burman | 109. “Reaching for the Stars”:Subhadra Menon and Pallava Bagla |
11:15am – 12:15pm | 110. “The Twilight Zone: Between Arabs and Israelis”: Kai Bird, Gideon Levy, Adam LeBor, Fady Joudah, Navtej Sarna, moderated by Hardeep Singh Puri | 111 . “Dance Like a Man: Refiguring Masculinity”: Mukul Deva, Christos Tsiolkas, Shobhaa De in conversation with Ashok Ferrey | 112. “A History of the World in Twelve Maps”: Jerry Brotton introduced by Kwasi Kwarteng | 113. “The Mother I Never Knew”: Sudha Murty in conversation with Namita Gokhale | 114. “Writing The Family”: Akhil Sharma, Maria Chaudhuri, Mira Jacob, Marcel Theroux and Sandip Roy in conversation with Parul Sehgal | 115. The “Horrid High” Way: Payal Kapadia |
12:30pm – 1.30pm | 116.“Deconstructing Change: The Election That Changed India”: Rajdeep Sardesai in conversation with Madhu Trehan and Mihir Sharma | 117. “Beautiful Offspring: The Art of Historical Fiction”:Sarah Waters, Damon Galgut and Eleanor Catton in conversation Kamila Shamsie | 118. “Novel Cures”: Ella Berthoud and Indrajit Hazra in conversation with Samit Basu | 119. “The Father of History”: Tom Holland introduced by Bettany HughesPresented by Hindustan Times | 120. “Rasika: Understanding Indian Aesthetics”: Ashok Vajpeyi, Alka Pande, Yatindra Mishra in conversation. Introduced by Sanjoy Roy | 121. “Ignited Minds”: Dr APJ Abdul Kalam Presented by Aga Khan Foundation |
1:30PM – 2:15PM (LUNCH) | BOOK LAUNCH: “AT HOME IN INDIA – THE MUSLIM SAGA”: SALMAN KHURSHID. | BOOK LAUNCHED BY GIRISH KARNAD OJAS ART AWARD | BOOK LAUNCH: “OCEAN TO OCEAN”: SUSMIT SEN. BOOK LAUNCHED BY SANJOY ROY | LUNCH | LUNCH | LAUNCH OF THE BAL BHAVAN BOOK“CHHOTE HAATH BADI BAAT” |
2:15pm – 3:15pm | 122. “The Medium is the Message”: Nigel Harris, Ravish Kumar and Madhu Trehan, Kalpesh Yagnik and Raghu Karnad. Moderated by Amrita Tripathi | 123. “The Writer and The World”: VS Naipaul in conversation with Farrukh Dhondy | 124. “Meltdown in the Middle East”: Nassim Nicholas Taleb, Gideon Levy, Charles Glass, Fady Joudah, Hisham Matar, Pinak Chakravarty in conversation | 125. “India: A Space Odyssey”: Pallava Bagla, Subhadra Menon, M Annadurai in conversation | 126. “War and Gold- A Five Hundred Year History of Empires, Adventures and Debt”: Kwasi Kwarteng moderated by Tarun Khanna | 127. “The trials and triumphs of the self published author”: Bhakti Mathur |
3:30pm – 4:30pm | 128.“Kahani ki Nayi Karvat”: Ravish Kumar in conversation with Anu Singh Choudhary | 129 .“52 Ways of Looking at .a Poem”: Jeet Thayil, Vijay Seshadri, Kevin Powers, Neil Rennie, Ashok Vajpeyi chaired by Ruth PadelAnnouncing the winner for the Khushwant Singh Memorial Prize for Poetry | 130. “Cities and their Shadows”: Navtej Sarna, Esther David,Yatindra Mishra, Malvika Singh introduced by Indrajit Hazra | 131. “Indian Cricket at the Crossroads”: James Astill, Soumya Bhattacharya, Dilip D’Souza in conversation with Shashi Tharoor and Rajdeep SardesaiPresented by Kotak Mahindra Bank | 132.“Dingal Pingal Ko Jodo: The Poetic Rhythms of Rajasthali”: Rajendra Singh Barhath and Gopal Prasad Mudgal in conversation with CP Deval | 133. “Evolution of Jazz”: Joe Alvares |
4:30pm – 5pm Tea | TEA TIME | Book Launch: “The Garud Strikes”: Mukul Deva. The book is being launched by Lt.Gen.A.K.Sahni, UYSM, SM, VSM. GOC-in-C, South West Command | Book Launch: “Ladakh: Knowing the Unknown”: Sangeeta Gupta | TEA TIME | TEA TIME | TEA TIME |
5pm – 6pm | 134. “The Simpsons and their Mathematical Secrets”: Simon Singh introduced byAnuradha Sengupta | 135.“The Visionary: Dr APJ Abdul Kalam”: APJ Abdul Kalam in conversation with Bibek DebroyPresented by ZEE Entertainment | 136. “Narrative: Putting the Story Back into History”: Gilbert King, Jenny Uglow, Gary Bass, Jerry Brotton and Kate Summerscale in conversation with Swapan Dasgupta | 137. “Zamana Humse Hai: New Words, New Worlds”: Mahua Maji, Anu Singh Choudhary, Ramkumar Singh, Satyanand Nirupam in conversation with Sudhir Chaudhary | 138.“Fingersmith”: Sarah Waters in conversation with Avantika Sujan | 139. “Poetry Hour 7X7: Kavita Nirantar”: Arvind Krishna Mehrotra, Helon Habila, Malchand Tiwari, Meena Kandasamy, Aruni Kashyap, Nand Kishore Acharya, Arundhati Subramaniam |
6pm – 7 pm |
ਪੰਜਵਾਂ ਦਿਨ
ਸੋਧੋ25 ਜਨਵਰੀ | ਚਾਰਬਾਘ | ਫਰੰਟ ਲਾਅਨ | ਮੁਗਲ ਟੈਂਟ | ਬ੍ਰਿਟਿਸ਼ ਬੈਠਕ | ਦਰਬਾਰ ਹਾਲ | ਸੰਵਾਦ ਭਵਨ |
---|---|---|---|---|---|---|
9:25am – 9:55am | Rang De Maula(Folk and Sufi Traditions) | |||||
10am – 11am | 140. “The Spinner of Tales”: Chetan Bhagat in conversation with Meru GokhalePresented by Hindustan Times | 141. “Red Azalea”: Anchee Min in conversation with Anindita Ghose | 142. “The Phenomenon: Rajesh Khanna”: Gautam Chintamani, Yasser Usman in conversation with Shobhaa De | 143. “Anatomy of Disappearance”: Hisham Matar in conversation with Razia Iqbal | 144. Readings:“Untold Stories, Unclimbed Mountains”: Wipas Srithong, Tshering Tashi introduced by Janice Pariat | 145.“Extraordinary Comics”: Mandy Ord |
11:15am – 12:15pm | 146. “The CIA and the Wilderness of Mirrors”: Kai Bird, Charles Glass and Scott Anderson moderated by Jonathan Shainin | 147. “Arms and the Man: The Bangladesh Bloodbath”: Salil Tripathi, Gary Bass, Sadaf Saaz Siddiqi in conversation with Mukul Deva | 148. “The Hemlock Cup: Socrates, Athens and the Search for the Good Life”: Bettany Hughes introduced by Avantika Sujan | 149. “Vox”: Nicholson Baker in conversation with Jeet Thayil | 150. “Writing the Other”: Damon Galgut, Adam Johnson in conversation with Akash Kapur | 151. “Jump into The Ramayan- Engaging Children in Indian Painting”: Saker Mistri and Mamta MangaldasPresented by Aga Khan Foundation |
12:30pm – 1:30pm | 152. “The Theatre of War”: Vedica Kant, Amarinder Singh, Burak Akcapar in conversation with John Elliott | 153. “India’s Turn: Catalyzing Economic Transformation”: Arvind Subramanian, Narayana Murthy and Rahul Jacob in conversation | 154. “Granta on India”: Amit Chaudhuri, Samanth Subramaniam, Deepti Kapoor, Raghu Karnad and Sam Miller moderated by Ian Jack | 155. “Nepal: In Search of a Constitution”: Prashant Jha, Kai Bird in conversation with Pushpesh Pant | 156.“Streeshakti”: Lata Sharma, Mridula Behari, Anshu Harsh in conversation introduced by Om Thanvi | 157. “Muthoni’s Necklace and Other Tales”: Cat Weatherill |
1:30PM – 2:15PM LUNCH | LUNCH | BOOK LAUNCH: “THE FRONT ROW: CONVERSATIONS ON CINEMA”: ANUPAMA CHOPRA. BOOK LANUCHED BY SONAM KAPOOR | BOOK LAUNCH: “TEARS OF THE CRYING SQUAD”: CP SURENDRAN | LUNCH | LUNCH | LUNCH |
2:15 pm– 3:15pm | 158. “Cultural Revolutions”: Jung Chang, Ma Jian and Anchee Min in conversation with Anuradha SenGupta | 159. “Ankahee: What Must Not Be Said”: Paranjoy Guha Thakurta, Urvashi Butalia, CP Surendran in conversation with Salil Tripathi | 160. “The Devil in the Grove: Racism, Murder and Rape in the Deep South”: Gilbert King introduced by Akash Kapur | 161. “Sanskrit: The Living Heritage”: Satya Vrat Shastri introduced by Sushma Singhvi | 162. “Imagine: From to Clarice Bean to Charlie And Lola”: Lauren Child in conversation with Tanuja Desai Hidier | 163. “Taking Flight”: Simar Malhota, Jaspreet Kalra, Tanessa Puri and Udyan Sharma in conversation with Puneeta Roy |
3:30pm – 4:30pm | 164. “All That Jazz”: Joe Alvares in conversation with Naresh Fernandes | 165. “The Lunar Men -The Inventors, Artisans and Tycoons who Made the Future”: Jenny Uglow introduced by Simon SinghPresented by Amity University | 166. “Devil’s Advocate: Ram Jethmalani”: Ram Jethmalani in conversation with Madhu Trehan introduced by Shobhaa De | 167. “In Exile”: Sahar Delijani, Ma Jian, Fady Joudah, Hisham Matar, Anchee Min moderated by Ramita Navai | 168. “Chaturbik”: Malchand Tiwari, Ram Kumar Singh introduced by Lata Sharma | 169. “Poetry Hour 7X7: Kavita Nirantar”: Janice Pariat, Nand Bhardwaj, Aruni Kashyap, and others |
4.30pm – 5pm Tea | TEA TIME | TEA TIME | TEA TIME | TEA TIME | TEA TIME | TEA TIME |
5pm – 6pm | 170. Debate-“Culture is the New Politics”: Swapan Dasgupta, Suhel Seth, Rajiv Malhotra, Pavan Varma, Arshia Sattar. Moderated by Sanjoy Roy |
ਹਵਾਲੇ
ਸੋਧੋ- ↑ "Writes of passage". Hindustan Times. India. 30 January 2008. Archived from the original on 15 ਨਵੰਬਰ 2013. Retrieved 23 April 2008.
{{cite news}}
: Unknown parameter|dead-url=
ignored (|url-status=
suggested) (help) - ↑ Literacy in India & the Jaipur Literature Festival Archived 2013-12-10 at the Wayback Machine., 25 January 2010. "Today [25 Jan 2010] marks the end of the 5th annual Jaipur Literature Festival .. First organized in 2005.."
- ↑ http://punjabitribuneonline.com/2015/01/%E0%A8%9C%E0%A9%88%E0%A8%AA%E0%A9%81%E0%A8%B0-%E0%A8%B8%E0%A8%BE%E0%A8%B9%E0%A8%BF%E0%A8%A4-%E0%A8%AE%E0%A9%87%E0%A8%B2%E0%A8%BE-%E0%A8%AA%E0%A9%8D%E0%A8%B0%E0%A8%97%E0%A8%9F%E0%A8%BE%E0%A8%B5/
- ↑ http://punjabitribuneonline.com/2015/01/%E0%A8%85%E0%A8%B8%E0%A8%B2-%E0%A8%95%E0%A8%BF%E0%A8%A4%E0%A8%BE%E0%A8%AC%E0%A8%BE%E0%A8%82-%E0%A8%AA%E0%A9%9C%E0%A9%8D%E0%A8%B9%E0%A8%A8-%E0%A8%A6%E0%A9%80-%E0%A8%B2%E0%A9%B1%E0%A9%9B%E0%A8%A4/
- ↑ http://punjabitribuneonline.com/2015/01/%E0%A8%B2%E0%A8%BF%E0%A8%AE%E0%A8%95%E0%A8%BE-%E0%A8%AC%E0%A9%81%E0%A9%B1%E0%A8%95-%E0%A8%A6%E0%A9%87-%E0%A8%B5%E0%A8%BF%E0%A8%B6%E0%A9%87%E0%A8%B6-%E0%A8%85%E0%A9%B0%E0%A8%95-%E0%A8%B5%E0%A8%BF/
- ↑ 6.0 6.1 http://punjabitribuneonline.com/2015/01/%E0%A9%9E%E0%A8%BF%E0%A8%B2%E0%A8%AE-%E0%A8%B8%E0%A8%A8%E0%A8%85%E0%A8%A4-%E0%A8%B5%E0%A8%BF%E0%A9%B1%E0%A8%9A-%E0%A8%86%E0%A8%89%E0%A8%A3-%E0%A8%B5%E0%A9%87%E0%A8%B2%E0%A9%87-%E0%A8%AE%E0%A9%88/