ਜੋਤੀਰਾਦਿਤੀਆ ਸਿੰਧੀਆ
ਜੋਤੀਰਾਦਿਤੀਆ ਮਾਧਾਵਰਾਓ ਸਿੰਧੀਆ ਇੱਕ ਭਾਰਤੀ ਸਿਆਸਤਦਾਨ ਹੈ। ਉਹ ਸੰਸਦ ਮੈਂਬਰ ਵੀ ਹੈ ਅਤੇ ਉਹ ਮੱਧ ਪ੍ਰਦੇਸ਼ ਦੇ ਗੁਨਾ (ਲੋਕ ਸਭਾ ਹਲਕਾ) ਤੋਂ ਚੋਣ ਜਿੱਤਿਆ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦਾ ਮੈਂਬਰ ਹੈ।
ਜੋਤੀਰਾਦਿਤੀਆ ਮਾਧਾਵਰਾਓ ਸਿੰਧੀਆ | |
---|---|
ਕੇਂਦਰੀ ਰਾਜ ਮੰਤਰੀ – Ministry of Power | |
ਦਫ਼ਤਰ ਵਿੱਚ 28 ਅਕਤੂਬਰ 2012 – 25 ਮਈ 2014 | |
ਪ੍ਰਧਾਨ ਮੰਤਰੀ | ਮਨਮੋਹਨ ਸਿੰਘ |
ਤੋਂ ਪਹਿਲਾਂ | ਵੀਰਅੱਪਾ ਮੋਇਲੀ |
ਤੋਂ ਬਾਅਦ | ਪੀਯੁਸ਼ ਗੋਇਲ |
ਹਲਕਾ | ਗੁਨਾ |
ਭਾਰਤੀ ਪਾਰਲੀਮੈਂਟ ਮੈਂਬਰ (ਗੁਨਾ) | |
ਦਫ਼ਤਰ ਸੰਭਾਲਿਆ 2002 | |
ਤੋਂ ਪਹਿਲਾਂ | ਮਾਧਵਰਾਓ ਸਿੰਧੀਆ |
ਨਿੱਜੀ ਜਾਣਕਾਰੀ | |
ਜਨਮ | royal_house 1 ਜਨਵਰੀ 1971 ਬੰਬੇ, ਮਹਾਂਰਾਸ਼ਟਰ |
ਮੌਤ | royal_house |
ਕਬਰਿਸਤਾਨ | royal_house |
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਜੀਵਨ ਸਾਥੀ | ਪ੍ਰਿਯਾਦਰਸ਼ਨੀ ਰਾਜੇ ਸਿੰਧੀਆ |
ਬੱਚੇ | 1 ਬੇਟਾ ਅਤੇ 1 ਬੇਟੀ |
ਮਾਪੇ |
|
ਰਿਹਾਇਸ਼ | ਜੈ ਵਿਲਾਸ ਮਹਲ, ਗਵਾਲੀਅਰ |
ਅਲਮਾ ਮਾਤਰ | ਹਾਰਵਰਡ ਯੂਨੀਵਰਸਿਟੀ ਸਟੈਨਫੋਰਡ ਬਿਜ਼ਨਸ ਸਕੂਲ |
ਵੈੱਬਸਾਈਟ | Jyotiradityamscindia.com |
ਜੀਵਨ
ਸੋਧੋਸਿੰਧੀਆ ਦਾ ਜਨਮ ਮੁੰਬਈ ਵਿੱਚ, ਪਿਤਾ ਮਾਧਵਰਾਓ ਸਿੰਧੀਆ ਅਤੇ ਮਾਤਾ ਮਾਧਵੀ ਰਾਜੇ ਸਿੰਧੀਆ ਦੇ ਘਰ ਹੋਇਆ। ਉਹ ਪਹਿਲਾ ਕੈਮਪੀਅਨ ਸਕੂਲ, ਮੁੰਬਈ ਵਿੱਚ ਪੜ੍ਹਿਆ ਅਤੇ ਫਿਰ ਦੂਨ ਸਕੂਲ, ਦੇਹਰਾਦੂਨ ਵਿੱਚ ਪੜ੍ਹਿਆ। ਉਸਨੇ 1993 ਵਿੱਚ ਗ੍ਰੇਜੂਏਸ਼ਨ ਅਰਥ ਸ਼ਾਸ਼ਤਰ ਵਿਸ਼ੇ ਵਿੱਚ ਹਾਰਵਰਡ ਯੂਨੀਵਰਸਿਟੀ ਤੋਂ ਕੀਤੀ। 2003 ਵਿੱਚ ਇਸਨੇ ਸਟੈਨਫੋਰਡ ਗਰੈਜੂਏਟ ਸਕੂਲ ਆਫ਼ ਬਿਜ਼ਨਸ ਐਮ.ਬੀ.ਏ ਦੀ ਡਿਗਰੀ ਕੀਤੀ।
ਹਵਾਲੇ
ਸੋਧੋਬਾਹਰੀ ਕੜੀਆਂ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Jyotiraditya Madhavrao Scindia ਨਾਲ ਸਬੰਧਤ ਮੀਡੀਆ ਹੈ।
- Members of Fourteenth Lok Sabha - Parliament of India website Archived 2006-04-26 at the Wayback Machine.
- [1]