ਟਕਸਾਲੀ ਮਕੈਨਕੀ

ਭੌਤਿਕ ਵਿਗਿਆਨ ਵਿੱਚ ਟਕਸਾਲੀ ਮਕੈਨਕੀ ਅਤੇ ਮਿਕਦਾਰ ਮਕੈਨਕੀ ਮਕੈਨਕੀ ਦੀਆਂ ਦੋ ਮੁੱਖ ਸ਼ਾਖ਼ਾਂ ਹਨ। ਟਕਸਾਲੀ ਜਾਂ ਰਵਾਇਤੀ ਮਕੈਨਕੀ ਵਿੱਚ ਅਜਿਹੇ ਭੌਤਿਕ ਅਸੂਲਾਂ ਦੀ ਘੋਖ ਕੀਤੀ ਜਾਂਦਾ ਹੈ ਜੋ ਕਿਸੇ ਜ਼ੋਰ ਹੇਠ ਚੱਲਦੀਆਂ ਚੀਜ਼ਾਂ ਦੀ ਚਾਲ ਦਾ ਵਖਿਆਣ ਕਰਨ। ਚੀਜ਼ਾਂ ਦੀ ਚਾਲ ਦੀ ਪੜ੍ਹਾਈ ਬਹੁਤ ਪੁਰਾਣੀ ਹੈ ਜਿਸ ਕਰ ਕੇ ਟਕਸਾਲੀ ਮਕੈਨਕੀ ਸਾਇੰਸ, ਇੰਜੀਨੀਅਰੀ ਅਤੇ ਟੈਕਨਾਲੋਜੀ ਦੇ ਸਭ ਤੋਂ ਪੁਰਾਣੇ ਅਤੇ ਵੱਡੇ ਵਿਸ਼ਿਆਂ ਵਿੱਚੋਂ ਹੈ। ਇਹਨੂੰ ਆਮ ਤੌਰ ਉੱਤੇ ਨਿਊਟਨੀ ਮਕੈਨਕੀ ਵੀ ਆਖਿਆ ਜਾਂਦਾ ਹੈ।

ਕਿਸੇ ਉੱਪਗ੍ਰਹਿ ਦੀ ਧਰਤੀ ਦੁਆਲੇ ਚਾਲ ਦੀ ਰੂਪ-ਰੇਖਾ ਜਿਸ ਵਿੱਚ ਲੰਬ-ਰੂਪੀ ਰਫ਼ਤਾਰ ਅਤੇ ਤੇਜ਼ੀ ਸਦਿਸ਼ ਨਾਪ ਵਿਖਾਏ ਗਏ ਹਨ

ਥਿਊਰੀ ਦਾ ਵੇਰਵਾਸੋਧੋ

ਪੁਜੀਸ਼ਨ ਅਤੇ ਇਸਦੇ ਡੈਰੀਵੇਟਿਵਸੋਧੋ

ਵਿਲੌਸਿਟੀ ਅਤੇ ਸਪੀਡਸੋਧੋ

ਐਕਸਲ੍ਰੇਸ਼ਨਸੋਧੋ

ਇਸ਼ਾਰੀਆ ਢਾਂਚੇ (ਰੈੱਫ੍ਰੈਂਸ ਦੀਆਂ ਫਰੇਮਾਂ)ਸੋਧੋ

ਫੋਰਸ; ਨਿਊਟਨ ਦਾ ਦੂਜਾ ਨਿਯਮਸੋਧੋ

ਕੰਮ ਅਤੇ ਊਰਜਾ (ਵਰਕ ਅਤੇ ਐਨ੍ਰਜੀ)ਸੋਧੋ

ਨਿਊਟਨ ਦੇ ਨਿਯਮਾਂ ਤੋਂ ਪਰੇਸੋਧੋ

ਪ੍ਰਮਾਣਿਕਤਾ ਦੀਆਂ ਹੱਦਾਂਸੋਧੋ

ਸਪੈਸ਼ਲ ਰਿਲੇਟੀਵਿਟੀ ਪ੍ਰਤਿ ਨਿਉਟੋਨੀਅਨ ਸੰਖੇਪਤਾਸੋਧੋ

ਕੁਆਂਟਮ ਮਕੈਨਿਕਸ ਪ੍ਰਤਿ ਕਲਾਸੀਕਲ ਸੰਖੇਪਤਾਸੋਧੋ

ਇਤਿਹਾਸਸੋਧੋ

ਸ਼ਾਖਾਵਾਂਸੋਧੋ

ਕਲਾਸੀਕਲ ਮਕੈਨਿਕਸ ਪ੍ਰੰਪ੍ਰਿਕ ਤੌਰ 'ਤੇ ਤਿੰਨ ਪ੍ਰਮੁੱਖ ਸ਼ਾਖਵਾਂ ਵਿੱਚ ਵੰਡਿਆ ਜਾਂਦਾ ਹੈ:

ਇੱਕ ਹੋਰ ਵੰਡ ਗਣਿਤਿਕ ਫਾਰਮੂਲਾ ਵਿਓਂਤਬੰਦੀ ਦੀ ਚੋਣ ਉੱਤੇ ਅਧਾਰਿਤ ਕੀਤੀ ਜਾਂਦੀ ਹੈ:

ਇਸਦੇ ਬਦਲ ਦੇ ਤੌਰ 'ਤੇ, ਉਪਯੋਗ ਦੇ ਖੇਤਰ ਦੁਆਰਾ ਵੀ ਇੱਕ ਵੰਡ ਕੀਤੀ ਜਾ ਸਕਦੀ ਹੈ:

ਕੰਟੀਨੱਮ ਮਕੈਨਿਕਸ, ਇੱਕ ਨਿਰੰਤਰਤਾ ਦੇ ਤੌਰ 'ਤੇ ਮਾਡਲਬੱਧ ਕੀਤੇ ਗਏ ਪਦਾਰਥਾਂ ਵਾਸਤੇ, ਉਦਾਹਰਨ ਦੇ ਤੌਰ 'ਤੇ, ਠੋਸ, ਅਤੇ ਦ੍ਰਵ (ਯਾਨਿ ਕਿ, ਤਰਲ ਅਤੇ ਗੈਸਾਂ

ਇਹ ਵੀ ਦੇਖੋਸੋਧੋ

ਨੋਟਸਸੋਧੋ

ਹਵਾਲੇਸੋਧੋ

ਹੋਰ ਅੱਗੇ ਲਿਖਤਾਂਸੋਧੋ

ਬਾਹਰਲੇ ਜੋੜਸੋਧੋ