ਨਿਊਫ਼ਿਨਲੈਂਡ ਅਤੇ ਲਾਬਰਾਡੋਰ

ਕੈਨੇਡਾ ਦਾ ਸੂਬਾ

ਨਿਊਫ਼ਿਨਲੈਂਡ ਅਤੇ ਲਾਬਰਾਡੋਰ (/njuːfʊndˈlænd ænd læbrəˈdɔːr/, ਸਥਾਨਕ ਉੱਚਾਰਨ [nuːfənd̚'læ̞nd̚])[5] ਕੈਨੇਡਾ ਦਾ ਸਭ ਤੋਂ ਪੂਰਬੀ ਸੂਬਾ ਹੈ। ਇਹ ਦੇਸ਼ ਦੇ ਅੰਧ ਖੇਤਰ ਵਿੱਚ ਸਥਿਤ ਹੈ ਜਿਸ ਵਿੱਚ ਨਿਊਫਾਊਂਡਲੈਂਡ ਟਾਪੂ ਅਤੇ ਉੱਤਰ-ਪੱਛਮ ਵੱਲ ਮੁੱਖਧਰਤ ਲਾਬਾਰਾਡੋਰ ਸ਼ਾਮਲ ਹੈ ਅਤੇ ਜਿਹਦਾ ਕੁੱਲ ਖੇਤਰਫਲ 405,212 ਵਰਗ ਕਿਲੋਮੀਟਰ ਹੈ। 2011 ਵਿੱਚ ਇਸ ਸੂਬੇ ਦੀ ਅਬਾਦੀ 514,536 ਸੀ।[2]

ਨਿਊਫ਼ਿਨਲੈਂਡ ਅਤੇ ਲਾਬਰਾਡੋਰ
ਝੰਡਾ ਕੁਲ-ਚਿੰਨ੍ਹ
ਮਾਟੋ: "Quaerite prime regnum Dei" (ਲਾਤੀਨੀ)
"ਸਭ ਤੋਂ ਪਹਿਲਾਂ ਰੱਬ ਦੀ ਸਲਤਨਤ ਭਾਲੋ" (ਮੈਥਿਊ 6:33)
ਰਾਜਧਾਨੀ ਸੇਂਟ ਜਾਨਜ਼
ਸਭ ਤੋਂ ਵੱਡਾ ਸ਼ਹਿਰ ਸੇਂਟ ਜਾਨਜ਼
ਸਭ ਤੋਂ ਵੱਡਾ ਮਹਾਂਨਗਰ ਸੇਂਟ ਜਾਨਜ਼ ਮਹਾਂਨਗਰੀ ਇਲਾਕਾ
ਅਧਿਕਾਰਕ ਭਾਸ਼ਾਵਾਂ ਅੰਗਰੇਜ਼ੀ (ਯਥਾਰਥ)
ਵਾਸੀ ਸੂਚਕ ਨਿਊਫਾਊਂਡਲੈਂਡੀ
ਲਾਬਰਾਡੋਰੀ
(see notes)[1]
ਸਰਕਾਰ
ਕਿਸਮ ਸੰਵਿਧਾਨਕ ਬਾਦਸ਼ਾਹੀ
ਲੈਫਟੀਨੈਂਟ-ਗਵਰਨਰ ਫ਼ਰੈਂਕ ਫ਼ੈਗਨ
ਮੁਖੀ ਕੈਥੀ ਡੰਡਰਡੇਲ (PC)
ਵਿਧਾਨ ਸਭਾ ਨਿਊਫਾਊਂਡਲੈਂਡ ਅਤੇ ਲਾਬਰਾਡੋਰ ਸਭਾ ਸਦਨ
ਸੰਘੀ ਪ੍ਰਤੀਨਿਧਤਾ (ਕੈਨੇਡੀਆਈ ਸੰਸਦ ਵਿੱਚ)
ਸਦਨ ਦੀਆਂ ਸੀਟਾਂ 7 of 308 (2.3%)
ਸੈਨੇਟ ਦੀਆਂ ਸੀਟਾਂ 6 of 105 (5.7%)
ਮਹਾਂਸੰਘ 31 ਮਾਰਚ 1949 (12ਵਾਂ)
ਖੇਤਰਫਲ  10ਵਾਂ ਦਰਜਾ
ਕੁੱਲ 405,212 km2 (156,453 sq mi)
ਥਲ 373,872 km2 (144,353 sq mi)
ਜਲ (%) 31,340 km2 (12,100 sq mi) (7.7%)
ਕੈਨੇਡਾ ਦਾ ਪ੍ਰਤੀਸ਼ਤ 4.1% of 9,984,670 km2
ਅਬਾਦੀ  9ਵਾਂ ਦਰਜਾ
ਕੁੱਲ (2011) 5,14,536 (2011)[2]
ਘਣਤਾ (2011) 1.38/km2 (3.6/sq mi)
GDP  9ਵਾਂ ਦਰਜਾ
ਕੁੱਲ (2008) C$31,277 ਮਿਲੀਅਨ[3]
ਪ੍ਰਤੀ ਵਿਅਕਤੀ C$61,670[4] (ਚੌਥਾ)
ਛੋਟੇ ਰੂਪ
ਡਾਕ-ਸਬੰਧੀ NL (ਪੂਰਵਲਾ NF)
ISO 3166-2 CA-NL
ਸਮਾਂ ਜੋਨ UTC−3.5 ਨਿਊਫਾਊਂਡਲੈਂਡ ਲਈ
UTC−4 ਲਾਬਾਰਾਡੋਰ (ਬਲੈਕ ਟਿਕਲ ਅਤੇ ਨਾਰਥ) ਲਈ
ਡਾਕ ਕੋਡ ਅਗੇਤਰ A
ਫੁੱਲ
  ਪਿੱਚਰ ਬੂਟਾ
ਦਰਖ਼ਤ
  ਕਾਲਾ ਚੀੜ੍ਹ
ਪੰਛੀ
  ਅੰਧ ਪਫ਼ਿਨ
ਵੈੱਬਸਾਈਟ www.gov.nl.ca
ਇਹਨਾਂ ਦਰਜਿਆਂ ਵਿੱਚ ਸਾਰੇ ਕੈਨੇਡੀਆਈ ਸੂਬੇ ਅਤੇ ਰਾਜਖੇਤਰ ਸ਼ਾਮਲ ਹਨ

ਹਵਾਲੇ ਸੋਧੋ

  1. Although the term "Newfie" is sometimes used in casual speech, some Newfoundlanders consider it a pejorative.
  2. 2.0 2.1 "Population and dwelling counts, for Canada, provinces and territories, and census subdivisions (municipalities), 2011 and 2006 censuses". Statistics Canada. Retrieved February 8, 2012.
  3. "Gross domestic product, expenditure-based, by province and territory". Statistics Canada. Archived from the original on ਅਗਸਤ 10, 2011. Retrieved August 29, 2011. {{cite web}}: Unknown parameter |dead-url= ignored (help)
  4. "Study: Resource boom in Saskatchewan and Newfoundland and Labrador". Statistics Canada. May 15, 2008. Retrieved August 29, 2011.
  5. [1]