ਨਿਊ ਬਰੰਸਵਿਕ
ਕੈਨੇਡਾ ਦਾ ਸੂਬਾ
(ਨਿਊ ਬ੍ਰੰਜ਼ਵਿਕ ਤੋਂ ਮੋੜਿਆ ਗਿਆ)
ਨਿਊ ਬਰੰਸਵਿਕ (ਫ਼ਰਾਂਸੀਸੀ: Nouveau-Brunswick; ਉਚਾਰਨ: [nu.vo.bʁœn.swik], ਕੇਬੈਕ ਫ਼ਰਾਂਸੀਸੀ ਉੱਚਾਰਨ: [nu.vo.bʁɔn.zwɪk] ( ਸੁਣੋ)) ਕੈਨੇਡਾ ਦੇ ਤਿੰਨ ਸਮੁੰਦਰੀ ਸੂਬਿਆਂ ਵਿੱਚੋਂ ਇੱਕ ਹੈ ਅਤੇ ਇਸ ਸੰਘ ਦਾ ਇੱਕੋ-ਇੱਕ ਸੰਵਿਧਾਨਕ ਦੁਭਾਸ਼ੀਆ (ਅੰਗਰੇਜ਼ੀ-ਫ਼ਰਾਂਸੀਸੀ) ਸੂਬਾ ਹੈ।[6] ਫ਼ਰੈਕਡਰਿਕਟਨ ਇਹਦੀ ਰਾਜਧਾਨੀ ਅਤੇ ਸੇਂਟ ਜਾਨ ਸਭ ਤੋਂ ਵੱਡਾ ਸ਼ਹਿਰ ਹੈ। 2011 ਵਿੱਚ ਇਹਦੀ ਅਬਾਦੀ 751,171 ਮੰਨੀ ਗਈ ਸੀ ਜਿਸ ਵਿੱਚੋਂ ਬਹੁਤੀ ਅੰਗਰੇਜ਼ੀ-ਭਾਸ਼ੀ ਹੈ ਪਰ ਇੱਥੇ ਫ਼ਰਾਂਸੀਸੀ-ਭਾਸ਼ੀ ਘੱਟ-ਗਿਣਤੀ ਭਾਈਚਾਰਾ ਵੀ ਕਾਫ਼ੀ ਵੱਡਾ (ਲਗਭਗ 33%) ਹੈ।
ਨਿਊ ਬਰੰਸਵਿਕ Nouveau-Brunswick | |||||
| |||||
ਮਾਟੋ: ਲਾਤੀਨੀ: [Spem reduxit] Error: {{Lang}}: text has italic markup (help) ("ਉਮੀਦ ਬਹਾਲ") | |||||
ਰਾਜਧਾਨੀ | ਫ਼ਰੈਡਰਿਕਟਨ | ||||
---|---|---|---|---|---|
ਸਭ ਤੋਂ ਵੱਡਾ ਸ਼ਹਿਰ | ਸੇਂਟ ਜਾਨ[1] | ||||
ਸਭ ਤੋਂ ਵੱਡਾ ਮਹਾਂਨਗਰ | ਵਡੇਰਾ ਮਾਂਕਟਨ[2] | ||||
ਅਧਿਕਾਰਕ ਭਾਸ਼ਾਵਾਂ | ਅੰਗਰੇਜ਼ੀ, ਫ਼ਰਾਂਸੀਸੀ | ||||
ਵਾਸੀ ਸੂਚਕ | ਨਿਊ ਬਰੰਸਵਿਕੀ; ਵਿਕਰ (ਬੋਲਚਾਲੀ)[3] | ||||
ਸਰਕਾਰ | |||||
ਕਿਸਮ | ਸੰਵਿਧਾਨਕ ਬਾਦਸ਼ਾਹੀ | ||||
ਲੈਫਟੀਨੈਂਟ ਗਵਰਨਰ | ਗਰੇਡਨ ਨਿਕੋਲਾਸ | ||||
ਮੁਖੀ | ਡੇਵਿਡ ਐਲਵਰਡ (PC) | ||||
ਵਿਧਾਨ ਸਭਾ | ਨਿਊ ਬਰੰਸਵਿਕ ਦੀ ਵਿਧਾਨ ਸਭਾ | ||||
ਸੰਘੀ ਪ੍ਰਤੀਨਿਧਤਾ | (ਕੈਨੇਡੀਆਈ ਸੰਸਦ ਵਿੱਚ) | ||||
ਸਦਨ ਦੀਆਂ ਸੀਟਾਂ | 10 of 308 (3.2%) | ||||
ਸੈਨੇਟ ਦੀਆਂ ਸੀਟਾਂ | 10 of 105 (9.5%) | ||||
ਮਹਾਂਸੰਘ | 1 ਜੁਲਾਈ 1867 (ਪਹਿਲਾ, ਓਂ., ਕੇ., ਨੋ.ਸ. ਸਮੇਤ) | ||||
ਖੇਤਰਫਲ | 11ਵਾਂ ਦਰਜਾ | ||||
ਕੁੱਲ | 72,908 km2 (28,150 sq mi) | ||||
ਥਲ | 71,450 km2 (27,590 sq mi) | ||||
ਜਲ (%) | 1,458 km2 (563 sq mi) (2%) | ||||
ਕੈਨੇਡਾ ਦਾ ਪ੍ਰਤੀਸ਼ਤ | 0.7% of 9,984,670 km2 | ||||
ਅਬਾਦੀ | 8ਵਾਂ ਦਰਜਾ | ||||
ਕੁੱਲ (2011) | 7,51,171 [4] | ||||
ਘਣਤਾ (2011) | 10.51/km2 (27.2/sq mi) | ||||
GDP | 8ਵਾਂ ਦਰਜਾ | ||||
ਕੁੱਲ (2009) | $27.497 ਬਿਲੀਅਨ[5] | ||||
ਪ੍ਰਤੀ ਵਿਅਕਤੀ | C$33,664 (12ਵਾਂ) | ||||
ਛੋਟੇ ਰੂਪ | |||||
ਡਾਕ-ਸਬੰਧੀ | NB | ||||
ISO 3166-2 | CA-NB | ||||
ਸਮਾਂ ਜੋਨ | UTC-4 | ||||
ਡਾਕ ਕੋਡ ਅਗੇਤਰ | E | ||||
ਫੁੱਲ | ਜਾਮਨੀ ਵੈਂਗਣੀ | ||||
ਦਰਖ਼ਤ | ਬਲਸਾਮ ਕੇਲੋਂ | ||||
ਪੰਛੀ | ਕਾਲੀ ਟੋਪੀ ਵਾਲੀ ਚਿਕਾਡੀ | ||||
ਵੈੱਬਸਾਈਟ | www.gnb.ca | ||||
ਇਹਨਾਂ ਦਰਜਿਆਂ ਵਿੱਚ ਸਾਰੇ ਕੈਨੇਡੀਆਈ ਸੂਬੇ ਅਤੇ ਰਾਜਖੇਤਰ ਸ਼ਾਮਲ ਹਨ |
ਹਵਾਲੇ
ਸੋਧੋ- ↑ "Saint John New Brunswick (City)". Archived from the original on 2011-10-26. Retrieved 2013-05-02.
{{cite web}}
: Unknown parameter|dead-url=
ignored (|url-status=
suggested) (help) - ↑ "Moncton New Brunswick (Census metropolitan area)". Archived from the original on 2012-05-09. Retrieved 2013-05-02.
{{cite web}}
: Unknown parameter|dead-url=
ignored (|url-status=
suggested) (help) - ↑ New Brunswicker is the prevalent demonym, and is used by the Government of New Brunswick Archived 2012-07-16 at the Wayback Machine.. According to the Oxford Guide to Canadian English Usage (ISBN 0-19-541619-8; p. 335), New Brunswickian is also in use.
- ↑ "Population and dwelling counts, for Canada, provinces and territories, 2011 and 2006 censuses". Statcan.gc.ca. February 8, 2012. Retrieved February 8, 2012.
- ↑ "Gross domestic product, expenditure-based, by province and territory". Archived from the original on 2008-04-20. Retrieved 2013-05-02.
{{cite web}}
: Unknown parameter|dead-url=
ignored (|url-status=
suggested) (help) - ↑ Section Sixteen of the Canadian Charter of Rights and Freedoms.