ਨੋਵਾ ਸਕੋਸ਼ੀਆ
ਕੈਨੇਡਾ ਦਾ ਸੂਬਾ
ਨੋਵਾ ਸਕੋਸ਼ਾ ("ਨਵਾਂ ਸਕਾਟਲੈਂਡ", ਉੱਚਾਰਨ /ˌnoʊvə ˈskoʊʃə/; ਫ਼ਰਾਂਸੀਸੀ: Nouvelle-Écosse; ਸਕਾਟਲੈਂਡੀ ਗੇਲੀ: [Alba Nuadh] Error: {{Lang}}: text has italic markup (help))[3] ਕੈਨੇਡਾ ਦੇ ਤਿੰਨ ਸਮੁੰਦਰੀ ਸੂਬਿਆਂ ਵਿੱਚੋਂ ਇੱਕ ਹੈ ਅਤੇ ਅੰਧ ਕੈਨੇਡਾ ਵਿਚਲੇ ਚਾਰਾਂ ਸੂਬਿਆਂ ਵਿੱਚੋਂ ਸਭ ਤੋਂ ਵੱਧ ਅਬਾਦੀ ਵਾਲਾ ਸੂਬਾ ਹੈ।[4] ਇਹ ਭੂ-ਮੱਧ ਰੇਖਾ ਅਤੇ ਉੱਤਰੀ ਧਰੁਵ ਦੇ ਲਗਭਗ ਬਿਲਕੁਲ ਵਿਚਕਾਰ (44º 39' N ਅਕਸ਼ਾਂਸ਼) ਪੈਂਦਾ ਹੈ ਅਤੇ ਇਹਦੀ ਸੂਬਾਈ ਰਾਜਧਾਨੀ ਹੈਲੀਫ਼ੈਕਸ ਹੈ। ਕੈਨੇਡਾ ਦਾ ਦੂਜਾ ਸਭ ਤੋਂ ਛੋਟਾ ਸੂਬਾ ਹੈ[5] ਜਿਹਦਾ ਖੇਤਰਫਲ 55,284 ਵਰਗ ਕਿ.ਮੀ. ਹੈ ਜਿਸ ਵਿੱਚ ਬ੍ਰਿਟਨ ਅੰਤਰੀਪ ਅਤੇ 3,800 ਤਟਵਰਤੀ ਟਾਪੂ ਵੀ ਸ਼ਾਮਲ ਹਨ। 20011 ਵਿੱਚ ਇਹਦੀ ਅਬਾਦੀ 921,727 ਸੀ[1] ਜਿਸ ਕਰ ਕੇ ਇਹ ਦੇਸ਼ ਦਾ ਦੂਜਾ ਸਭ ਤੋਂ ਵੱਧ ਅਬਾਦੀ ਘਣਤਾ ਵਾਲਾ ਸੂਬਾ ਹੈ।
ਨੋਵਾ ਸਕੋਸ਼ਾ Nouvelle-Écosse (ਫ਼ਰਾਂਸੀਸੀ) Alba Nuadh (ਗੇਲਿਕ) | |||||
| |||||
ਮਾਟੋ: Munit Haec et Altera Vincit (ਲਾਤੀਨੀ: [ਇੱਕ ਰੱਖਿਆ ਕਰਦਾ ਹੈ ਅਤੇ ਦੂਜਾ ਸਰ ਕਰਦਾ ਹੈ] Error: {{Lang}}: text has italic markup (help)) | |||||
ਰਾਜਧਾਨੀ | ਹੈਲੀਫ਼ੈਕਸ | ||||
---|---|---|---|---|---|
ਸਭ ਤੋਂ ਵੱਡਾ ਮਹਾਂਨਗਰ | ਹੈਲੀਫ਼ੈਕਸ | ||||
ਅਧਿਕਾਰਕ ਭਾਸ਼ਾਵਾਂ | ਅੰਗਰੇਜ਼ੀ (ਯਥਾਰਥ) | ||||
ਵਾਸੀ ਸੂਚਕ | ਨੋਵਾ ਸਕੋਸ਼ੀ | ||||
ਸਰਕਾਰ | |||||
ਕਿਸਮ | ਸੰਵਿਧਾਨਕ ਬਾਦਸ਼ਾਹੀ | ||||
ਲੈਫਟੀਨੈਂਟ-ਗਵਰਨਰ | ਜਾਨ ਜੇਮਜ਼ ਗਰਾਂਟ | ||||
ਮੁਖੀ | ਡੈਰਲ ਡੈਕਸਟਰ (NDP) | ||||
ਵਿਧਾਨ ਸਭਾ | ਨੋਵਾ ਸਕੋਸ਼ਾ ਸਭਾ ਸਦਨ | ||||
ਸੰਘੀ ਪ੍ਰਤੀਨਿਧਤਾ | (ਕੈਨੇਡੀਆਈ ਸੰਸਦ ਵਿੱਚ) | ||||
ਸਦਨ ਦੀਆਂ ਸੀਟਾਂ | 11 of 308 (3.6%) | ||||
ਸੈਨੇਟ ਦੀਆਂ ਸੀਟਾਂ | 10 of 105 (9.5%) | ||||
ਮਹਾਂਸੰਘ | 1 ਜੁਲਾਈ 1867 (ਪਹਿਲਾ, ON, QC, NB ਸਮੇਤ) | ||||
ਖੇਤਰਫਲ | 12ਵਾਂ ਦਰਜਾ | ||||
ਕੁੱਲ | 55,283 km2 (21,345 sq mi) | ||||
ਥਲ | 53,338 km2 (20,594 sq mi) | ||||
ਜਲ (%) | 2,599 km2 (1,003 sq mi) (4.7%) | ||||
ਕੈਨੇਡਾ ਦਾ ਪ੍ਰਤੀਸ਼ਤ | 0.6% of 9,984,670 km2 | ||||
ਅਬਾਦੀ | 7ਵਾਂ ਦਰਜਾ | ||||
ਕੁੱਲ (2011) | 9,21,727 [1] | ||||
ਘਣਤਾ (2011) | 17.28/km2 (44.8/sq mi) | ||||
GDP | 7ਵਾਂ ਦਰਜਾ | ||||
ਕੁੱਲ (2009) | C$34.283 ਬਿਲੀਅਨ[2] | ||||
ਪ੍ਰਤੀ ਵਿਅਕਤੀ | C$34,210 (11ਵਾਂ) | ||||
ਛੋਟੇ ਰੂਪ | |||||
ਡਾਕ-ਸਬੰਧੀ | NS | ||||
ISO 3166-2 | CA-NS | ||||
ਸਮਾਂ ਜੋਨ | UTC-4 | ||||
ਡਾਕ ਕੋਡ ਅਗੇਤਰ | B | ||||
ਫੁੱਲ | ਮੇ ਫੁੱਲ | ||||
ਦਰਖ਼ਤ | ਲਾਲ ਚੀੜ | ||||
ਪੰਛੀ | ਓਸਪਰੀ | ||||
ਵੈੱਬਸਾਈਟ | www.gov.ns.ca | ||||
ਇਹਨਾਂ ਦਰਜਿਆਂ ਵਿੱਚ ਸਾਰੇ ਕੈਨੇਡੀਆਈ ਸੂਬੇ ਅਤੇ ਰਾਜਖੇਤਰ ਸ਼ਾਮਲ ਹਨ |
ਹਵਾਲੇ
ਸੋਧੋ- ↑ 1.0 1.1 "Population and dwelling counts, for Canada, provinces and territories, 2011 and 2006 censuses". Statcan.gc.ca. January 24, 2012. Retrieved April 3, 2012.
- ↑ "Gross domestic product, expenditure-based, by province and territory". 0.statcan.ca. November 10, 2009. Archived from the original on ਅਪ੍ਰੈਲ 20, 2008. Retrieved October 6, 2010.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ ਲਾਤੀਨੀ: Nova Scotia; English: New Scotland;ਸਕਾਟਲੈਂਡੀ ਗੇਲੀ: [Alba Nuadh] Error: {{Lang}}: text has italic markup (help)
- ↑ A new Nova Scotia
- ↑ "ਪੁਰਾਲੇਖ ਕੀਤੀ ਕਾਪੀ". Archived from the original on 2013-06-19. Retrieved 2013-05-01.
{{cite web}}
: Unknown parameter|dead-url=
ignored (|url-status=
suggested) (help)