ਪਾਕਿਸਤਾਨੀ ਟੀਵੀ ਚੈਨਲ ਹਮ ਟੀਵੀ ਦੁਆਰਾ ਸਾਲ 2013 ਵਿੱਚ ਪਹਿਲੀ ਵਾਰ ਆਪਣੇ ਡਰਾਮੇ ਅਤੇ ਇਸ ਨਾਲ ਜੁੜੀਆਂ ਸ਼ਖਸੀਅਤਾਂ ਨੂੰ ਸਨਮਾਨ ਦੇਣ ਦੇ ਮੰਤਵ ਨਾਲ ਪਹਿਲੇ ਹਮ ਅਵਾਰਡਸ ਕਰਵਾਏ ਗਏ।[3][4] ਇਹ ਕਰਾਚੀ ਵਿੱਚ 12 ਮਾਰਚ 2013 ਨੂੰ ਕਰਵਾਏ ਗਏ ਸਨ[5] ਜਦਕਿ ਇਹਨਾਂ ਦਾ ਟੀਵੀ ਪ੍ਰਸਾਰਣ 28 ਅਪ੍ਰੈਲ 2013 ਨੂੰ ਹਮ ਟੀਵੀ ਉੱਪਰ ਕੀਤਾ ਗਿਆ। ਇਸ ਅਵਾਰਡ ਸਮਾਰੋਹ ਦੇ ਪ੍ਰ੍ਯੋਜਕ ਸਰਵਿਸ ਬ੍ਰਾਂਡ ਸੀ ਅਤੇ ਇਸ ਸਮਾਰੋਹ ਨੂੰ ਪਾਕਿਸਤਾਨ ਸਮੇਤ ਕਈ ਹੋਰ ਮੁਲਕਾਂ ਤੋਂ 5 ਮਿਲੀਅਨ ਦੇ ਕਰੀਬ ਦਰਸ਼ਕਾਂ ਨੇ ਦੇਖਿਆ।

ਪਹਿਲੀ ਹਮ ਅਵਾਰਡਸ
ਪ੍ਰ੍ਯੋਜਕ ਸਰਵਿਸ ਦਾ ਲੋਗੋ
ਪਹਿਲੇ ਹਮ ਅਵਾਰਡਸ (2013)
ਮਿਤੀ12 ਮਾਰਚ 2013-28 ਅਪ੍ਰੈਲ 2013
ਜਗ੍ਹਾਕਰਾਚੀ ਐਕਸਪੋ ਸੈਂਟਰ, ਕਰਾਚੀ, ਸਿੰਧ, ਪਾਕਿਸਤਾਨ.
ਮੇਜ਼ਬਾਨ
ਹਾਈਲਾਈਟਸ
ਸਭ ਤੋਂ ਵਧੀਆ ਡਰਾਮਾ ਸੀਰੀਅਲਸ਼ਹਿਰ-ਏ-ਜ਼ਾਤ
ਸਭ ਤੋਂ ਵਧੀਆ ਅਦਾਕਾਰਨੋਮਨ ਏਜ਼ਾਜ਼
ਸਭ ਤੋਂ ਵਧੀਆ ਅਦਾਕਾਰਾਮਾਹਿਰਾ ਖਾਨ
ਸਭ ਤੋਂ ਵੱਧ ਅਵਾਰਡਮੇਰੇ ਕ਼ਾਤਿਲ ਮੇਰੇ ਦਿਲਦਾਰ and ਸ਼ਹਿਰ-ਏ-ਜ਼ਾਤ (3)
ਸਭ ਤੋਂ ਵੱਧ ਨਾਮਜ਼ਦਮੇਰੇ ਕ਼ਾਤਿਲ ਮੇਰੇ ਦਿਲਦਾਰ (10)
ਟੈਲੀਵਿਜ਼ਨ ਕਵਰੇਜ
ਚੈਨਲਹਮ ਟੀਵੀ
ਨੈੱਟਵਰਕਹਮ[1]
ਮਿਆਦ2 ਘੰਟੇ 30 ਮਿੰਟ (ਲਗਭਗ)
ਰੇਟਿੰਗ5 ਮਿਲੀਅਨ
4.4[2]

ਅਵਾਰਡਸ

ਸੋਧੋ

ਮੇਰੇ ਕ਼ਾਤਿਲ ਮੇਰੇ ਦਿਲਦਾਰ ਅਤੇ ਸ਼ਹਿਰ-ਏ-ਜ਼ਾਤ ਨੂੰ ਸਭ ਤੋਂ ਵੱਧ ਸਨਮਾਨ ਪ੍ਰਾਪਤ ਹੋਏ ਅਤੇ ਮੇਰੇ ਕ਼ਾਤਿਲ ਮੇਰੇ ਦਿਲਦਾਰ ਸਭ ਤੋਂ ਵੱਧ ਸ਼੍ਰੇਣੀਆਂ ਵਿੱਚ ਨਾਮਜ਼ਦ ਹੋਣ ਵਾਲਾਂ ਡਰਾਮਾ ਸੀ। ਮਾਹਿਰਾ ਖਾਨ ਅਤੇ ਨੋਮਨ ਏਜ਼ਾਜ਼ ਨੂੰ ਕ੍ਰਮਵਾਰ ਸਭ ਤੋਂ ਵਧੀਆ ਅਦਾਕਾਰਾ ਅਤੇ ਸਭ ਤੋਂ ਵਧੀਆ ਅਦਾਕਾਰ ਦਾ ਸਨਮਾਨ ਮਿਲਿਆ।[6] ਹੇਠਾਂ ਸਾਰੇ ਸਨਮਾਨਾਂ ਦੀ ਸੂਚੀ ਹੈ ਜਿਸ ਵਿੱਚ ਜੇਤੂ ਦਾ ਨਾਂ ਗੂੜੇ ਅੱਖਰਾਂ ਵਿੱਚ ਹੈ ਅਤੇ ਉਸ ਤੋਂ ਹੇਠਾਂ ਉਹ ਨਾਮ ਹਨ ਜੋ ਉਸ ਸ਼੍ਰੇਣੀ ਵਿੱਚ ਜੇਤੂ ਨਾਲ ਸਨਮਾਨ ਲੈਣ ਲਈ ਨਾਮਜ਼ਦ ਹੋਏ ਸਨ।

ਟੈਲੀਵਿਜ਼ਨ

ਸੋਧੋ
ਸਭ ਤੋਂ ਵਧੀਆ ਡਰਾਮਾ ਸਭ ਤੋਂ ਵਧੀਆ ਨਿਰਦੇਸ਼ਕ
ਸਭ ਤੋਂ ਵਧੀਆ ਅਦਾਕਾਰ ਸਭ ਤੋਂ ਵਧੀਆ ਅਦਾਕਾਰਾ
ਸਭ ਤੋਂ ਵਧੀਆ ਡਰਾਮਾ ਸਭ ਤੋਂ ਵਧੀਆ ਸਹਾਇਕ ਅਦਾਕਾਰਾ
ਸਭ ਤੋਂ ਵਧੀਆ ਡਰਾਮਾ ਸਭ ਤੋਂ ਵਧੀਆ ਸੋਪ ਅਦਾਕਾਰਾ
ਸਭ ਤੋਂ ਵਧੀਆ ਕੌਮੇਡੀਅਨ ਸਭ ਤੋਂ ਵਧੀਆ ਕੌਮੇਡੀ ਸਿਟੀਕੌਮ
ਸਭ ਤੋਂ ਵਧੀਆ ਡਰਾਮਾ ਲੜੀ ਸਭ ਤੋਂ ਵਧੀਆ ਸੋਪ ਲੜੀ
ਸਭ ਤੋਂ ਵਧੀਆ ਡਰਾਮਾ ਲੇਖਕ ਸਭ ਤੋਂ ਵਧੀਆ ਹੋਸਟ
ਸਭ ਤੋਂ ਵਧੀਆ ਨਵਾਂ ਅਦਾਕਾਰ ਸਭ ਤੋਂ ਵਧੀਆ ਨਵੀਂ ਅਦਾਕਾਰਾ
ਸਭ ਤੋਂ ਵਧੀਆ ਆਨ-ਸਕ੍ਰੀਨ ਕੱਪਲ ਸਭ ਤੋਂ ਵਧੀਆ ਸਾਊਂਡ-ਟਰੈਕ

ਫੈਸ਼ਨ

ਸੋਧੋ
ਸਭ ਤੋਂ ਵਧੀਆ ਮਰਦ ਮਾਡਲ ਸਭ ਤੋਂ ਵਧੀਆ ਔਰਤ ਮਾਡਲ
  • ਅੱਬਾਸ ਜਾਫਰੀ
    • ਮੁਹੰਮਦ ਮੁਬਾਰਿਕ ਅਲੀ
    • ਇਫ਼ੀ
    • ਅਥਰ ਆਮਿਨ
    • ਅਬਦੁੱਲਾ ਏਜਾਜ
  • ਅਯਾਨ ਅਲੀ
    • ਨੇਹਾ ਅਹਿਮਦ
    • ਰਾਬਿਆ ਭੱਟ
    • ਫੌਜੀਆ ਅਮਨ
    • ਨਾਦੀਆ ਅਲੀ
    • ਆਮਨਾ ਇਲਿਆਸ
ਸਭ ਤੋਂ ਵਧੀਆ ਮਰਦ ਡਿਜ਼ਾਈਨਰ ਸਭ ਤੋਂ ਵਧੀਆ ਔਰਤ ਡਿਜ਼ਾਈਨਰ
  • ਦੀਪਕ ਪਰਵਾਨੀ
    • ਅਰਸਲਾਨ ਯਾਸੀਰ
    • ਏਮਰਾਨ ਰਾਜਪੂਤ
    • ਨੌਮਨ ਆਫ਼ਰੀਨ
  • ਨੋਮੀ ਅੰਸਾਰੀ
    • ਆਸਿਫ਼ਾ ਨਬੀਲ
    • ਅਲੀ ਜ਼ੀਜ਼ਾਨ
    • ਫਹਾਦ ਹੁਸੈਨ
    • ਨਾਦਿਆ ਅਜਵਰ
    • ਜ਼ਹੀਰ ਅੱਬਾਸ

ਸੰਗੀਤ

ਸੋਧੋ
ਸਭ ਤੋਂ ਵਧੀਆ ਸੋਲੋ-ਆਰਟਿਸਟ ਸਭ ਤੋਂ ਵਧੀਆ ਮਿਊਜਿਕ-ਵੀਡੀਓ
  • ਸ਼ਹਿਜ਼ਾਦ ਰੋਇ – ਅਪਨੇ ਉੱਲੂ
  • ਬੱਲੀਏ – ਸੱਯਦ ਅਲੀ ਰਜ਼ਾ
    • ਯੇਹ ਜਮੀਨ – ਮਰਮ ਆਬਰੂ
    • ਪਰ ਮੈਂ ਰੁਕਾ ਰੁਕਾ ਸਾ – ਉਸਮਾਨ ਅਖਤਰ
    • ਅਪਨੇ ਉੱਲੂ – ਏਹਸਾਨ ਰਹੀਮ

ਵਿਸ਼ੇਸ਼ ਸਨਮਾਨ ਵਾਲੇ ਅਵਾਰਡ

ਸੋਧੋ
ਲਾਇਫਟਾਈਮ ਅਚੀਵਮੈਂਟ ਅਵਾਰਡ
ਸੰਗੀਤ ਵਿੱਚ ਵਿਸ਼ੇਸ਼ ਯੋਗਦਾਨ ਲਈ ਹਮ ਅਵਾਰਡ
ਦਾਸਤਾਨ ਡਰਾਮੇ ਵਰਗੇ ਸੰਵੇਦਨਸ਼ੀਲ ਵਿਸ਼ੇ ਲਈ ਵਿਸ਼ੇਸ਼ ਅਵਾਰਡ
ਡਰਾਮੇ ਵਿੱਚ ਵਿਸ਼ੇਸ਼ ਯੋਗਦਾਨ ਲਈ ਹਮ ਅਵਾਰਡ
ਹਮਸਫ਼ਰ ਡਰਾਮੇ ਨਾਲ ਨਵੇਂ ਕੀਰਤੀਮਾਨ ਸਥਾਪਿਤ ਕਰਨ ਲਈ ਵਿਸ਼ੇਸ਼ ਅਵਾਰਡ

ਸਭ ਤੋਂ ਵੱਧ ਅਵਾਰਡ ਅਤੇ ਨਾਮਜ਼ਦਗੀਆਂ ਹਾਸਲ ਕਰਨ ਵਾਲੇ ਡਰਾਮੇ

ਸੋਧੋ

ਹਵਾਲੇ

ਸੋਧੋ
  1. "Hum Network". Archived from the original on 2013-06-20. Retrieved 2013-06-18. {{cite web}}: Unknown parameter |dead-url= ignored (|url-status= suggested) (help)
  2. "Ratings by TVKahani". Archived from the original on 2013-06-20. Retrieved 2013-06-18. {{cite web}}: Unknown parameter |dead-url= ignored (|url-status= suggested) (help)
  3. "Host and winners of Hum 1st Awards". Archived from the original on 2013-06-20. Retrieved 2013-06-18. {{cite web}}: Unknown parameter |deadurl= ignored (|url-status= suggested) (help)
  4. "Mahira Khan and Mikaal Zulfiqar". Archived from the original on 2013-06-20. Retrieved 2013-06-18. {{cite web}}: Unknown parameter |deadurl= ignored (|url-status= suggested) (help)
  5. "Ist Hum Awards". Archived from the original on 2013-06-20. Retrieved 2013-06-18. {{cite web}}: Unknown parameter |deadurl= ignored (|url-status= suggested) (help)
  6. "Winners of Hum Awards". Archived from the original on 2013-06-20. Retrieved 2013-06-18. {{cite web}}: Unknown parameter |deadurl= ignored (|url-status= suggested) (help)
  7. "1st Hum Awards Show Nominations". showbizpak.com. 5 February 2013. Archived from the original on 1 ਮਾਰਚ 2013. Retrieved 25 February 2013. {{cite web}}: Unknown parameter |dead-url= ignored (|url-status= suggested) (help)