ਸਿੱਖ ਖ਼ਾਲਸਾ ਫੌਜ
(ਪੰਜਾਬ ਫੌਜ ਤੋਂ ਮੋੜਿਆ ਗਿਆ)
ਸਿੱਖ ਖ਼ਾਲਸਾ ਫੌਜ (ਅੰਗ੍ਰੇਜੀ:Sikh Khalsa Army, ਫਾਰਸੀ: سیک ارتش خالصا-ارتش لاهو) ਜਿਸ ਨੂ ਸਿਖ ਫੌਜ, ਪੰਜਾਬ ਫੌਜ ਅਤੇ ਖ਼ਾਲਸਾ ਵੀ ਕਿਹਾ ਜਾਂਦਾ ਸੀ, ਸਿਖ ਖ਼ਾਲਸਾ ਰਾਜ ਦੀ ਫੌਜੀ ਤਾਕਤ ਸੀ। ਇਸ ਦੀ ਸੁਰੂਆਤ ੧੭੯੯ ਨੂ ਹੋਈ ਸੀ, ਜਦੋ ਮਹਾਰਾਜਾ ਰਣਜੀਤ ਸਿੰਘ ਨੇ ਲਹੋਰ ਫ਼ਤੇਹ ਕੀਤੀ ਸੀ।
ਪਿਛੋਕੜ
ਸੋਧੋਫੌਜ ਦੀ ਕੰਮ ਕਰਨ ਦੀ ਸਮਰੱਥਾ ਪੇਸ਼ਾਵਰ ਫੌਜੀਆਂ ਵਰਗੀ ਸੀ। ਫੌਜ ਛੇ ਫੌਜੀ ਹਿੱਸੇ: ਪੈਦਲ ਸ਼ੈਨਾ, ਘੋੜ ਸਵਾਰੀ ਵਾਲੀ ਸ਼ੈਨਾ, ਤੋਪਖ਼ਾਨੇ ਵਾਲੀ ਸ਼ੈਨਾ, ਡਾਕਟਰੀ ਸਹਾਇਤਾ ਵਾਲੀ ਫੌਜ ਟੁਕੜੀ, ਤਕਨੀਕ ਸਹਾਇਤਾ ਵਾਲੀ ਫੌਜ ਟੁਕੜੀ ਅਤੇ ਸਹਾਇਤਾ ਸਮਗਰੀ ਵਾਲੀ ਟੁਕੜੀ. ਤੋਪਖ਼ਾਨੇ ਵਾਲੀ ਸ਼ੈਨਾ 1838 ਕੋਲ 188 ਵੱਡੀਆਂ ਤੋਪਾਂ ਅਤੇ ਬੰਦੂਕਾਂ[1][2] ਇਹ ਫੌਜ ਇਸ ਸਮੇ ਮੁੱਖ ਲੜਾਕੀ ਟੁਕੜੀ ਵਜੋਂ ਕੰਮ ਕਰ ਰਹੀ ਹੈ। [3]
ਸਿੱਖ ਫੌਜ ਵਿੱਚ ਤਾਕਤਵਰ ਪੰਜਾਬੀ ਮੁੱਖ ਸਿੱਖ ਟੁਕੜੀ ਸੀ। [4]
ਘੋੜ ਸਵਾਰੀ ਵਾਲੀ ਫੌਜ ਤਿੰਨ ਹਿੱਸਿਆਂ ਵਿੱਚ ਵੰਡੀ ਹੋਈ ਸੀ।
- ਰੈਗੂਲਰ ਘੋੜ ਸਵਾਰੀ ਵਾਲੀ ਫੌਜ
- ਗੋਰਚਾਰਾ ਘੋੜ ਸਵਾਰੀ ਵਾਲੀ ਫੌਜ
- ਜਗੀਰਦਾਰੀ ਘੋੜ ਸਵਾਰੀ ਵਾਲੀ ਫੌਜ
ਹੋਰ ਵੇਖੋ
ਸੋਧੋਹਵਾਲੇ
ਸੋਧੋ- ↑ Major Pearse, Hugh; Ranjit Singh and his white officers
- ↑ The Heritage of the Sikhs By Harbans Singh.
- ↑ "ਪੁਰਾਲੇਖ ਕੀਤੀ ਕਾਪੀ". Archived from the original on 2008-11-20. Retrieved 2016-01-19.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2013-12-05. Retrieved 2016-01-19.
{{cite web}}
: Unknown parameter|dead-url=
ignored (|url-status=
suggested) (help)
- Maharaja Ranjit Singh, Lord of the Five Rivers, By Jean-Marie Lafont. (Oxford University Press. Date:2002, ISBN 0-19-566111-7).
- History of Panjab, Dr L. M. Joshi, Dr Fauja Singh.