ਫਾਟਕ:ਇਲੈਕਟ੍ਰੋਸਟੈਟਿਕਸ/ਚਾਰਜ ਅਤੇ ਮਾਸ ਦੀ ਤੁਲਨਾ

ਵਿਕੀਪੀਡੀਆ ਵਿੱਦਿਆ ਪ੍ਰੋਗਰਾਮ
Main Page
ਮੁੱਖ ਸਫ਼ਾ

ਮੈਂਬਰ
Members
ਮੈਂਬਰ

ਵਿਸ਼ੇ
Subjects
ਵਿਸ਼ੇ

ਨੋਟਿਸਬੋਰਡ
Noticeboard
ਨੋਟਿਸਬੋਰਡ

ਚਰਚਾ
Discussion
ਚਰਚਾ

  ਇਲੈਕਟ੍ਰੋਸਟੈਟਿਕਸ  
  ਇਲੈਕਟ੍ਰਿਕ ਚਾਰਜ  
          Menu         Page 11 of 18


ਚਾਰਜ ਅਤੇ ਮਾਸ ਦੀ ਤੁਲਨਾ

ਚਾਰਜ ਮਾਸ
ਕਿਸੇ ਚੀਜ਼ ਉੱਤੇ ਚਾਰਜ ਪੌਜ਼ਟਿਵ ਜਾਂ ਨੈਗਟਿਵ ਹੋ ਸਕਦਾ ਹੈ। ਕਿਸੇ ਚੀਜ਼ ਦਾ ਮਾਸ ਇੱਕ ਪੌਜ਼ਟਿਵ ਮਾਤਰਾ ਹੀ ਹੁੰਦਾ ਹੈ।
ਕਿਸੇ ਚੀਜ਼ ਦੁਆਰਾ ਚੁੱਕ ਕੇ ਰੱਖਿਆ ਜਾਣ ਵਾਲਾ ਚਾਰਜ ਉਸਦੀ ਵਿਲੌਸਿਟੀ ਉੱਤੇ ਨਿਰਭਰ ਨਹੀਂ ਕਰਦਾ ਕਿਸੇ ਚੀਜ਼ ਦਾ ਮਾਸ ਵਿਲੌਸਿਟੀ ਵਧਣ ਨਾਲ ਵਧ ਜਾਂਦਾ ਹੈ।
ਚਾਰਜ ਕੁਆਂਟਾਇਜ਼ ਹੁੰਦਾ ਹੈ। ਮਾਸ ਦੀ ਕੁਆਂਟਾਇਜ਼ੇਸ਼ਨ ਅਜੇ ਕਰਨੀ ਬਾਕੀ ਹੈ।
ਇਲੇਕਟ੍ਰਿਕ ਚਾਰਜ ਹਮੇਸ਼ਾਂ ਸੁਰੱਖਿਅਤ (ਕੰਜ਼੍ਰਵਡ) ਰਹਿੰਦਾ ਹੈ। ਮਾਸ ਐਨਰਜੀ ਵਿੱਚ ਤਬਦੀਲ ਹੋ ਸਕਦਾ ਹੈ ਤੇ ਐਨਰਜੀ ਮਾਸ ਵਿੱਚ ਬਦਲ ਸਕਦੀ ਹੈ, ਇਸਲਈ ਮਾਸ ਸੁਰੱਖਿਅਤ ਨਹੀਂ ਰਹਿੰਦਾ ।
ਚਾਰਜਾਂ ਦਰਮਿਆਨ ਫੋਰਸ ਖਿੱਚਣ ਵਾਲੇ ਜਾਂ ਧੱਕਣ ਵਾਲੇ ਹੋ ਸਕਦੇ ਹਨ ਦੋ ਮਾਸਾਂ ਦਰਮਿਆਨ ਗਰੈਵੀਟੇਸ਼ਨਲ ਫੋਰਸ ਹਮੇਸ਼ਾਂ ਖਿੱਚਣ ਵਾਲਾ ਹੀ ਹੁੰਦਾ ਹੈ, ਧੱਕਣ ਵਾਲਾ ਨਹੀਂ ਹੁੰਦਾ ।

ਵਿਕੀਪੀਡੀਆ ਆਰਟੀਕਲ ਲਿੰਕ

ਸ਼ਬਦਾਵਲੀ

ਅਗਲੇ ਸਫ਼ੇ ਤੇ ਜਾਣ ਵਾਸਤੇ ਹੇਠਲਾ ਫਾਰਵਰਡ ਤੀਰ ਦਬਾਓ

ਪਿਛਲਾ ਸਫ਼ਾ               ਅਗਲਾ ਸਫ਼ਾ