ਫਾਟਕ:ਇਲੈਕਟ੍ਰੋਸਟੈਟਿਕਸ/ਚਾਰਜ ਦਾ ਜੋੜ

ਵਿਕੀਪੀਡੀਆ ਵਿੱਦਿਆ ਪ੍ਰੋਗਰਾਮ
Main Page
ਮੁੱਖ ਸਫ਼ਾ

ਮੈਂਬਰ
Members
ਮੈਂਬਰ

ਵਿਸ਼ੇ
Subjects
ਵਿਸ਼ੇ

ਨੋਟਿਸਬੋਰਡ
Noticeboard
ਨੋਟਿਸਬੋਰਡ

ਚਰਚਾ
Discussion
ਚਰਚਾ

  ਇਲੈਕਟ੍ਰੋਸਟੈਟਿਕਸ  
  ਇਲੈਕਟ੍ਰਿਕ ਚਾਰਜ  
          Menu         Page 9 of 18


ਚਾਰਜ ਦਾ ਜੋੜ

  • ਚਾਰਜਾਂ ਦਾ ਜੋੜ ਇੱਕ ਅਜਿਹੀ ਵਿਸ਼ੇਸ਼ਤਾ ਹੈ ਜਿਸ ਕਾਰਨ ਕਿਸੇ ਸਿਸਟਮ ਦਾ ਕੁੱਲ ਚਾਰਜ ਸਰਲ ਤੌਰ ਤੇ, ਸਿਸਟਮ ਉੱਤੇ ਕਿਸੇ ਸਥਾਨ ਤੇ ਵੀ ਹਾਜ਼ਰ ਸਾਰੇ ਚਾਰਜਾਂ ਦੇ ਅਲਜਬ੍ਰਿਕ ਜੋੜ ਨਾਲ ਹੀ ਪ੍ਰਾਪਤ ਹੋ ਜਾਂਦਾ ਹੈ।
  • ਇਸਦਾ ਅਰਥ ਹੈ ਕਿ ਮਾਸ ਦੀ ਤਰਾਂ ਚਾਰਜ ਸਕੇਲਰ ਮਾਤਰਾ ਹੁੰਦੀ ਹੈ ਜੋ ਗਣਿਤ ਦੇ ਸਧਾਰਨ ਨਿਯਮਾਂ ਨਾਲ ਜੋੜੀ ਜਾ ਸਕਦੀ ਹੈ।
  • ਚਾਰਜਾਂ ਦਾ ਸਿਰਫ ਮੁੱਲ ਹੀ ਹੁੰਦਾ ਹੈ, ਕੋਈ ਦਿਸ਼ਾ (ਡਾਇਰੈਕਸ਼ਨ) ਨਹੀਂ ਹੁੰਦੀ ਜਿਵੇਂ ਮਾਸ (ਪੁੰਜ) ਦੀ ਕੋਈ ਦਿਸ਼ਾ ਨਹੀਂ ਹੁੰਦੀ । ਫੇਰ ਵੀ ਮਾਸ ਸਿਰਫ ਪੌਜ਼ਟਿਵ ਮੁੱਲ ਹੀ ਰੱਖਦਾ ਹੈ ਜਦੋਂਕਿ ਚਾਰਜ ਪੌਜ਼ਟਿਵ ਅਤੇ ਨੇਗਟਿਵ ਦੋਵੇਂ ਮੁੱਲ ਰੱਖ ਸਕਦਾ ਹੈ।

ਵਿਕੀਪੀਡੀਆ ਆਰਟੀਕਲ ਲਿੰਕ

ਸ਼ਬਦਾਵਲੀ

ਅਗਲੇ ਸਫ਼ੇ ਤੇ ਜਾਣ ਵਾਸਤੇ ਹੇਠਲਾ ਫਾਰਵਰਡ ਤੀਰ ਦਬਾਓ

ਪਿਛਲਾ ਸਫ਼ਾ               ਅਗਲਾ ਸਫ਼ਾ