ਬਟਾਲਾ ਵਿਧਾਨ ਸਭਾ ਹਲਕਾ

ਬਟਾਲਾ ਵਿਧਾਨ ਸਭਾ ਹਲਕਾ ਹਲਕਾ ਨੰ:7 ਗੁਰਦਾਸਪੁਰ ਜ਼ਿਲ੍ਹਾ ਵਿੱਚ ਪੈਂਦਾ ਹੈ। ਬਟਾਲਾ ਵਿਧਾਨ ਸਭਾ ਸੀਟ ਜਿਸ 'ਤੇ 6 ਵਾਰ ਕਾਂਗਰਸ ਦਾ ਅਤੇ 5 ਵਾਰ ਭਾਜਪਾ ਦਾ ਕਬਜ਼ਾ ਰਿਹਾ ਹੈ, ਇਥੇ ਹਮੇਸ਼ਾ ਕਾਂਗਰਸ ਤੇ ਭਾਜਪਾ ਵਿੱਚ ਫੱਸਵੀਂ ਟੱਕਰ ਹੁੰਦੀ ਰਹੀ ਹੈ, ਜਦਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਬਟਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਚੋਣ ਲੜੇ ਸਨ ਪਰ ਉਹ ਕਾਂਗਰਸੀ ਉਮੀਦਵਾਰ ਅਸ਼ਵਨੀ ਸੇਖੜੀ ਤੋਂ 17000 ਦੇ ਕਰੀਬ ਵੋਟਾਂ ਦੇ ਫਰਕ ਨਾਲ ਚੋਣ ਹਾਰੇ ਸਨ। ਇਸ ਇਲਾਕੇ ਵਿੱਚ ਹਿੰਦੀ ਦੀ 33 ਫੀਸਦੀ, ਸਿੱਖਾਂ ਦੀ 33 ਫੀਸਦੀ ਅਤੇ ਐੱਸ. ਸੀ./ਬੀ. ਸੀ. 33 ਫੀਸਦੀ ਅਬਾਦੀ ਹੈ।[1]

ਬਟਾਲਾ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਗੁਰਦਾਸਪੁਰ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ1951

ਵਿਧਾਇਕ ਸੂਚੀ ਸੋਧੋ

ਸਾਲ ਮੈਂਬਰ ਤਸਵੀਰ ਪਾਰਟੀ
2017 ਲਖਬੀਰ ਸਿੰਘ ਲੋਧੀਨੰਗਲ ਸ਼੍ਰੋਮਣੀ ਅਕਾਲੀ ਦਲ
2012 ਅਸ਼ਵਨੀ ਸੇਖੜੀ ਭਾਰਤੀ ਰਾਸ਼ਟਰੀ ਕਾਂਗਰਸ
2007 ਜਗਦੀਸ ਸਾਹਨੀ ਭਾਰਤੀ ਜਨਤਾ ਪਾਰਟੀ
2002 ਅਸ਼ਵਨੀ ਸੇਖੜੀ ਭਾਰਤੀ ਰਾਸ਼ਟਰੀ ਕਾਂਗਰਸ
1997 ਜਗਦੀਸ ਸਾਵਹਨੇ ਭਾਰਤੀ ਜਨਤਾ ਪਾਰਟੀ
1992 ਜਗਦੀਸ ਸਾਵਹਨੇ ਭਾਰਤੀ ਜਨਤਾ ਪਾਰਟੀ
1985 ਅਸ਼ਵਨੀ ਸੇਖੜੀ ਭਾਰਤੀ ਰਾਸ਼ਟਰੀ ਕਾਂਗਰਸ

ਜੇਤੂ ਉਮੀਦਵਾਰ ਸੋਧੋ

ਸਾਲ ਵਿਧਾਨ ਸਭਾ ਨੰ ਜੇਤੂ ਦਾ ਨਾਮ ਪਾਰਟੀ ਵੋਟਾਂ ਹਾਰੇ ਦਾ ਨਾਮ ਪਾਰਟੀ ਵੋਟਾਂ
2017 7 ਲਖਬੀਰ ਸਿੰਘ ਲੋਧੀਨੰਗਲ ਸ.ਅ.ਦ. 42517 ਅਸ਼ਵਨੀ ਸੇਖਰੀ ਕਾਂਗਰਸ 42032
2012 7 ਅਸ਼ਵਨੀ ਸੇਖਰੀ ਕਾਂਗਰਸ 66806 ਲਖਬੀਰ ਸਿੰਘ ਲੋਧੀ ਨੰਗਲ ਸ.ਅ.ਦ. 47921
2007 2 ਜਗਦੀਸ ਸਾਹਨੀ ਭਾਜਪਾ 47936 ਅਸ਼ਵਨੀ ਸੇਖਰ ਕਾਂਗਰਸ 47850
2002 2 ਅਸ਼ਵਨੀ ਸੇਖਰੀ ਕਾਂਗਰਸ 47933 ਜਗਦੀਸ ਸਾਵਹਨੇ ਭਾਜਪਾ 34405
1997 2 ਜਗਦੀਸ ਸਾਵਹਨੇ ਭਾਜਪਾ 49843 ਅਸ਼ਵਨੀ ਸੇਖਰੀ ਕਾਂਗਰਸ 35986
1992 2 ਜਗਦੀਸ ਸਾਵਹਨੇ ਭਾਜਪਾ 20288 ਅਸ਼ਵਨੀ ਸੇਖਰੀ ਕਾਂਗਰਸ 17229
1985 2 ਅਸ਼ਵਨੀ ਸੇਖਰੀ ਕਾਂਗਰਸ 34401 ਧਰਮ ਸਿੰਘ ਸ.ਅ.ਦ. 20230
1980 2 ਗੋਪਾਲ ਕ੍ਰਿਸ਼ਨ ਚਤਰਥ ਕਾਂਗਰਸ 26448 ਬਲਦੇਵ ਮਿੱਤਰ ਭਾਜਪਾ 20832
1977 2 ਪੱਨਾ ਲਾਲ ਨਾਇਅਰ ਜਨਤਾ ਪਾਰਟੀ 28191 ਵਿਸ਼ਵਾ ਮਿੱਤਰ ਸੇਖਰੀ ਕਾਂਗਰਸ 24999
1972 31 ਵਿਸ਼ਵਾ ਮਿੱਤਰ ਸੇਖਰੀ ਕਾਂਗਰਸ 23808 ਗੁਰਬਚਨ ਸਿੰਘ ਭਾਰਤੀ ਜਨ ਸੰਘ 14342
1969 31 ਬਿਕਰਮਜੀਤ ਸਿੰਘ ਭਾਰਤੀ ਜਨ ਸੰਘ 22239 ਮੋਹਨ ਲਾਲ ਕਾਂਗਰਸ 20635
1967 31 ਮੋਹਨ ਲਾਲ ਕਾਂਗਰਸ 18528 ਰਤਨ ਲਾਲ ਭਾਰਤੀ ਜਨ ਸੰਘ 13722
1962 124 ਮੋਹਨ ਲਾਲ ਕਾਂਗਰਸ 27294 ਗੁਰਬਚਨ ਸਿੰਘ ਅਜ਼ਾਦ 12636
1957 77 ਗੋਰਖ ਨਾਥ ਕਾਂਗਰਸ 15276 ਰਤਨ ਲਾਲ ਭਾਰਤੀ ਜਨ ਸੰਘ 13771
1951 100 ਗੁਰਬਚਨ ਸਿੰਘ ਕਾਂਗਰਸ 13790 ਰੇਵੈਲ ਸਿੰਘ ਅਜ਼ਾਦ 6488

ਨਤੀਜਾ ਸੋਧੋ

ਪੰਜਾਬ ਵਿਧਾਨ ਸਭਾ ਚੋਣਾਂ 2012

ਪੰਜਾਬ ਵਿਧਾਨ ਸਭਾ ਚੋਣਾਂ 2012: ਬਟਾਲਾ
ਪਾਰਟੀ ਉਮੀਦਵਾਰ ਵੋਟਾਂ % ±%
INC ਅਸ਼ਵਨੀ ਸੇਖਰੀ 66,806 55.69
SAD ਲਖਬੀਰ ਸਿੰਘ ਲੋਧੀ ਨੰਗਲ 47,921 39.95
ਪੀਪਲਜ਼ ਪਾਰਟੀ ਪੰਜਾਬ ਯਾਦਵਿੰਦਰ ਸਿੰਘ ਬੁੱਟਰ 2066 1.72
ਬਹੁਜਨ ਸਮਾਜ ਪਾਰਟੀ ਪਲਵਿੰਦਰ ਸਿੰਘ 1216 1.01
ਅਜ਼ਾਦ ਨਰੇਸ਼ ਕੁਮਾਰ 1033 0.86
ਅਜ਼ਾਦ ਸੁਰਿੰਦਰ ਸਿੰਘ ਕਲਸੀ 413 0.34
ਅਜ਼ਾਦ ਸਤਬੀਰ ਸਿੰਘ 237 0.2

ਪੰਜਾਬ ਵਿਧਾਨਸਭਾ ਚੋਣਾਂ 2017

ਪੰਜਾਬ ਵਿਧਾਨ ਸਭਾ ਚੋਣਾਂ 2017: ਬਟਾਲਾ
ਪਾਰਟੀ ਉਮੀਦਵਾਰ ਵੋਟਾਂ % ±%
SAD ਲਖਬੀਰ ਸਿੰਘ ਲੋਧੀ ਨੰਗਲ 42517 34.45
INC ਅਸ਼ਵਨੀ ਸੇਖਰੀ 42032 34.06
ਆਪ ਗੁਰਪ੍ਰੀਤ ਸਿੰਘ ਵੜੈਚ 34302 27.79
ਆਪਣਾ ਪੰਜਾਬ ਪਾਰਟੀ ਇੰਦਰ ਸੇਖਰੀ 691 0.56 {{{change}}}
ਅਜ਼ਾਦ ਗੁਰਪ੍ਰੀਤ ਸਿੰਘ ਘੁਲੀ 622 0.5
ਬਹੁਜਨ ਸਮਾਜ ਪਾਰਟੀ ਬਖਸ਼ੀਸ਼ ਸਿੰਘ 546 0.44
ਅਜ਼ਾਦ ਸੰਜੀਵ ਕੁਮਾਰ ਮੱਲ੍ਹਣ 444 0.36
ਅਜ਼ਾਦ ਅਨਿਲ ਮਹਾਜਨ 357 0.29
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਅਵਤਾਰ ਸਿੰਘ 356 0.29
ਅਜ਼ਾਦ ਲਖਬੀਰ ਸਿੰਘ 243 0.2
ਅਜ਼ਾਦ ਅਸ਼ਵਨੀ ਕੁਮਾਰ 226 0.18
ਅਜ਼ਾਦ ਸੰਤੋਸ਼ ਕੁਮਾਰ 197 0.16
ਅਜ਼ਾਦ ਅਸ਼ਵਨੀ ਕੁਮਾਰ ਸ਼ਾਕੀ 168 0.14
ਨੋਟਾ ਨੋਟਾ 713 0.58

ਹਵਾਲੇ ਸੋਧੋ

  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (|url-status= suggested) (help)
  2. "Batala Assembly election result, 2012". Retrieved 13 January 2017.

ਫਰਮਾ:ਭਾਰਤ ਦੀਆਂ ਆਮ ਚੋਣਾਂ