ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕਾ

ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕਾ ਬਠਿੰਡਾ ਜ਼ਿਲਾ ਦਾ ਹਲਕਾ ਨੰ 92 ਹੈ। ਇਹ ਸੀਟ ਤੇ 8 ਵਾਰ ਕਾਂਗਰਸ 4 ਵਾਰ ਅਕਾਲੀ ਦਲ ਜੇਤੂ ਰਿਹਾ।[1]

ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਬਠਿੰਡਾ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ1957

ਨਤੀਜਾ

ਸੋਧੋ
ਸਾਲ ਹਲਕਾ ਨੰ ਜੇਤੂ ਦਾ ਨਾਮ ਪਾਰਟੀ ਵੋਟਾਂ ਹਾਰੇ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ
2017 92 ਮਨਪ੍ਰੀਤ ਸਿੰਘ ਬਾਦਲ ਕਾਂਗਰਸ 63942 ਦੀਪਕ ਬਾਂਸਲ ਆਪ 45462
2012 92 ਸਰੂਪ ਚੰਦ ਸਿੰਗਲਾ ਸ.ਅ.ਦ. 62546 ਹਰਮਿੰਦਰ ਸਿੰਘ ਜੱਸੀ ਕਾਂਗਰਸ 55901
2007 110 ਹਰਮਿੰਦਰ ਸਿੰਘ ਜੱਸੀ ਕਾਂਗਰਸ 83545 ਸਰੂਪ ਚੰਦ ਸਿੰਗਲਾ ਸ਼.ਅ.ਦ. 68900
2002 111 ਸੁਰਿੰਦਰ ਸਿੰਗਲਾ ਕਾਂਗਰਸ 46451 ਚਿਰੰਜੀ ਲਾਲ ਸ਼.ਅ.ਦ. 33038
1997 111 ਚਿਰੰਜੀ ਲਾਲ ਗਰਗ ਸ਼.ਅ.ਦ. 55736 ਸੁਰਿੰਦਰ ਕਪੂਰ ਕਾਂਗਰਸ 31355
1992 111 ਸੁਰਿੰਦਰ ਕਪੂਰ ਕਾਂਗਰਸ 17192 ਜੁਗਿੰਦਰ ਸਿੰਘ ਸੀਪੀਆਈ 11312
1985 111 ਕਸਤੂਰੀ ਲਾਲ ਸ਼.ਅ.ਦ. 26676 ਦੇਵ ਰਾਜ ਕਾਂਗਰਸ 24749
1980 111 ਸੁਰਿੰਦਰ ਸਿੰ ਕਾਂਗਰਸ 29943 ਮਹਿੰਦਰ ਸਿੰਘ ਸੀਪੀਆਈ 28973
1977 111 ਹਿਤਭਿਲਾਸ਼ੀ ਜਨਤਾ ਪਾਰਟੀ 22941 ਰਾਮ ਨਾਥ ਕਾਂਗਰਸ 19523
1972 100 ਕੇਸ਼ੋ ਰਾਮ ਕਾਂਗਰਸ 22066 ਦੀਵਾਨ ਚੰਦ ਅਜਾਦ 14764
1969 100 ਤੇਜਾ ਸਿੰਘ ਸ਼.ਅ.ਦ. 14793 ਸੋਮ ਚੰਦ ਕਾਂਗਰਸ 13047
1967 100 ਫ਼ਕੀਰ ਚੰਦ ਅਜ਼ਾਦ 26356 ਹਰਬੰਸ ਲਾਲ ਕਾਂਗਰਸ 14921
1962 74 ਹਰਬੰਸ ਲਾਲ ਕਾਂਗਰਸ 24492 ਮਹੇਸ਼ਇੰਦਰ ਸਿੰਘ ਸ.ਵ.ਅ 21612
1957 119 ਹਰਬੰਸ ਲਾਲ ਕਾਂਗਰਸ 16025 ਬਰਿੰਦਰ ਸਿੰਘ ਅਜ਼ਾਦ 15946

ਨਤੀਜਾ 2017

ਸੋਧੋ
ਪੰਜਾਬ ਵਿਧਾਨ ਸਭਾ ਚੋਣਾਂ 2017: ਬਠਿੰਡਾ ਸ਼ਹਿਰੀ
ਪਾਰਟੀ ਉਮੀਦਵਾਰ ਵੋਟਾਂ % ±%
INC ਮਨਪ੍ਰੀਤ ਸਿੰਘ ਬਾਦਲ 63942 42.24
ਆਪ ਦੀਪਕ ਬਾਂਸਲ 45462 30.03
SAD ਸਰੂਪ ਚੰਦ ਸਿੰਗਲਾ 37177 24.56
ਬਹੁਜਨ ਸਮਾਜ ਪਾਰਟੀ ਸੁਰੇਸ਼ ਕੁਮਾਰ 913 0.6
ਅਜ਼ਾਦ ਸਤੀਸ਼ ਕੁਮਾਰ 526 0.35
ਸ਼ਿਵ ਸੈਨਾ ਪਰਵੀਨ ਹਿਤੈਸ਼ੀ 418 0.28
ਬਹੁਜਨ ਮੁਕਤੀ ਪਾਰਟੀ ਸ਼ਾਂਤ ਲਾਲ 382 0.25
ਅਜ਼ਾਦ ਬਿਮਲਾ ਰਾਣੀ 337 0.22
ਆਪਨਾ ਪੰਜਾਬ ਪਾਰਟੀ ਜਤਿੰਦਰ ਰਾਏ ਖੱਟਰ 295 0.19 {{{change}}}
ਲੋਕਤੰਤਰ ਸਵਰਾਜ ਪਾਰਟੀ ਗਿਆਨ ਚੰਦ ਬਾਂਸਲ 258 0.17
ਹਿੰਦੋਸਤਾਨ ਸ਼ਕਤੀ ਸੈਨਾ ਸੁਖਚੈਨ ਸਿੰਘ 212 0.14 {{{change}}}
SAD(A) ਹਰਵਿੰਦਰ ਸਿੰਘ ਹੈਰੀ 157 0.1
ਜੈ ਜਵਾਨ ਜੈ ਕਿਸਾਨ ਪਾਰਟੀ ਹਰਦੀਪ ਕੁਮਾਰ ਸ਼ਰਮਾ 105 0.07
ਨੋਟਾ ਨੋਟਾ 1208 0.8

ਹਵਾਲੇ

ਸੋਧੋ
  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (|url-status= suggested) (help)

ਫਰਮਾ:ਭਾਰਤ ਦੀਆਂ ਆਮ ਚੋਣਾਂ