ਨੈਸਟਾ ਰਾਬਰਟ ਮਾਰਲੇ, ਬਾਬ ਮਾਰਲੇ ਨਾਂ ਨਾਲ ਮਸ਼ਹੂਰ, ਇੱਕ ਜਮੇਕਨ ਗਾਇਕ-ਗੀਤਕਾਰ ਸੀ ਜੋ ਆਪਣੀਆਂ ਰੈਗੇ ਐਲਬਮਾਂ ਨਾਲ ਦੁਨੀਆ ਭਰ ਵਿੱਚ ਪ੍ਰਸਿੱਧ ਹੋ ਗਿਆ। ਇਹ ਰਾਸਤਾਫਾਰੀ ਲਹਿਰ ਨਾਲ ਸੰਬੰਧਿਤ ਸੀ ਜੋ ਕਿ ਇਸ ਦੇ ਸੰਗੀਤ ਨੂੰ ਅਧਿਆਤਮਕਤਾ ਨਾਲ ਜੋੜਦੀ ਸੀ।[1]। 1963 ਵਿੱਚ ਦੀ ਵੇਲਰਸ ਨਾਂ ਦੇ ਗਰੁੱਪ ਨਾਲ ਸ਼ੁਰੂਵਾਤ ਕਰ ਕੇ ਬਾਬ ਮਾਰਲੇ ਨੇ ਇੱਕ ਵਿਲੱਖਣ ਕਿਸਮ ਦੀ ਗੀਤਸ਼ੈਲੀ ਅਤੇ ਉਸਨੂੰ ਗਾਉਣ ਦੀ ਸ਼ੁਰੂਵਾਤ ਜਿਸਨੇ ਸੰਸਾਰ ਭਰ ਦੇ ਲੋਕਾਂ ਨੂੰ ਛੂਹਿਆ |

ਬਾਬ ਮਾਰਲੇ
ਬਾਬ ਮਾਰਲੇ ਦੀ ਗਿਟਾਰ ਵਜਾਉਂਦੇ ਦੀ ਤਸਵੀਰ
Bob Marley performing in concert, circa 1980.
ਜਾਣਕਾਰੀ
ਜਨਮ ਦਾ ਨਾਮਨੈਸਟਾ ਰਾਬਰਟ ਮਾਰਲੇ
ਉਰਫ਼Tuff Gong
ਜਨਮ(1945-02-06)6 ਫਰਵਰੀ 1945
ਜਮੇਕਾ
ਮੌਤ11 ਮਈ 1981(1981-05-11) (ਉਮਰ 36)
ਮਿਆਮੀ, ਫਲੋਰਿਡਾ, ਅਮਰੀਕਾ
ਵੰਨਗੀ(ਆਂ)Reggae, ska, rocksteady
ਕਿੱਤਾਗਾਇਕ, ਸੰਗੀਤਕਾਰ, ਗਿਟਾਰਿਸਟ
ਸਾਜ਼Vocals, guitar, piano, saxophone, harmonica, percussion, horn
ਸਾਲ ਸਰਗਰਮ1962 – 1981
ਲੇਬਲStudio One, Upsetter, Tuff Gong
ਵੈਂਬਸਾਈਟbobmarley.com

ਹਵਾਲੇ

ਸੋਧੋ
  1. Jon Masouri. Wailing Blues - The Story of Bob Marley's Wailers. Music Sales Group. pp. 242–. ISBN 978-0-85712-035-9. Retrieved 7 September 2013.