ਬੱਲੂਆਣਾ ਵਿਧਾਨ ਸਭਾ ਹਲਕਾ

ਪੰਜਾਬ ਦਾ ਵਿਧਾਨ ਸਭਾ ਹਲਕਾ

ਬੱਲੂਆਣਾ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 82 ਫ਼ਾਜ਼ਿਲਕਾ ਜ਼ਿਲ੍ਹਾ ਵਿੱਚ ਆਉਂਦਾ ਹੈ। [1]

ਬੱਲੂਆਣਾ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜਿਲ੍ਹਾਫ਼ਾਜ਼ਿਲਕਾ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਜਨਸੰਖਿਆ171087
ਪ੍ਰਮੁੱਖ ਬਸਤੀਆਂਪੇਂਡੂ ਹਲਕਾ
ਖੇਤਰਫਲਪੰਜਾਬ
ਮੌਜੂਦਾ ਹਲਕਾ
ਬਣਨ ਦਾ ਸਮਾਂ1977
ਸੀਟਾਂ1
ਪਾਰਟੀਆਮ ਆਦਮੀ ਪਾਰਟੀ
ਅਮਨਦੀਪ ਸਿੰਘ ਮੁਸਾਫਿਰਅਮਨਦੀਪ ਸਿੰਘ ਮੁਸਾਫਿਰ
ਪੁਰਾਣਾ ਨਾਮ2017
ਨਵਾਂ ਨਾਮ2027

ਵਿਧਾਇਕ ਸੂਚੀ

ਸੋਧੋ
ਸਾਲ ਮੈਂਬਰ ਪਾਰਟੀ
2022 ਅਮਨਦੀਪ ਸਿੰਘ ਮੁਸਾਫਿਰ ਆਮ ਆਦਮੀ ਪਾਰਟੀ
2017 ਨੱਥੂ ਰਾਮ ਭਾਰਤੀ ਰਾਸ਼ਟਰੀ ਕਾਂਗਰਸ
2012 ਗੁਰਤੇਜ ਸਿੰਘ ਸ਼੍ਰੋਮਣੀ ਅਕਾਲੀ ਦਲ
2007
2002 ਪ੍ਰਕਾਸ਼ ਸਿੰਘ ਭੱਟੀ ਭਾਰਤੀ ਰਾਸ਼ਟਰੀ ਕਾਂਗਰਸ
1997 ਗੁਰਤੇਜ ਸਿੰਘ ਸ਼੍ਰੋਮਣੀ ਅਕਾਲੀ ਦਲ
1992 ਬਾਬੂ ਰਾਮ ਭਾਰਤੀ ਰਾਸ਼ਟਰੀ ਕਾਂਗਰਸ
1985 ਹੰਸਰਾਜ ਆਰੀਆ ਭਾਰਤੀ ਰਾਸ਼ਟਰੀ ਕਾਂਗਰਸ
1980 ਉਜਾਗਰ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1977 ਉਜਾਗਰ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ

ਜੇਤੂ ਉਮੀਦਵਾਰ

ਸੋਧੋ
ਸਾਲ ਹਲਕਾ ਨੰ: ਜੇਤੂ ਦਾ ਨਾਮ ਪਾਰਟੀ ਵੋਟਾਂ ਦੂਜੇ ਨੰਬਰ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ
2017 82 ਨੱਥੂ ਰਾਮ ਕਾਂਗਰਸ 65607 ਪ੍ਰਕਾਸ਼ ਸਿੰਘ ਭੱਟੀ ਸ.ਅ.ਦ 50158
2012 82 ਗੁਰਤੇਜ ਸਿੰਘ ਸ.ਅ.ਦ. 49418 ਗਿਰਿਰਾਜ ਰਜੋਰਾ ਕਾਂਗਰਸ 41191
2007 89 ਗੁਰਤੇਜ ਸਿੰਘ ਸ.ਅ.ਦ. 50929 ਪ੍ਰਕਾਸ਼ ਸਿੰਘ ਭੱਟੀ ਕਾਂਗਰਸ 36295
2002 90 ਪ੍ਰਕਾਸ਼ ਸਿੰਘ ਭੱਟੀ ਕਾਂਗਰਸ 41683 ਗੁਰਤੇਜ ਸਿੰਘ ਸ.ਅ.ਦ. 37363
1997 90 ਗੁਰਤੇਜ ਸਿੰਘ ਸ.ਅ.ਦ. 44835 ਬਾਬੂ ਰਾਮ ਕਾਂਗਰਸ 22804
1992 90 ਬਾਬੂ ਰਾਮ ਕਾਂਗਰਸ 17192 ਸਤੀਸ਼ ਕੁਮਾਰ ਬਸਪਾ 7102
1985 90 ਹੰਸਰਾਜ ਆਰੀਆ ਕਾਂਗਰਸ 22079 ਉਜਾਗਰ ਸਿੰਘ ਸ.ਅ.ਦ. 17897
1980 90 ਉਜਾਗਰ ਸਿੰਘ ਕਾਂਗਰਸ 21688 ਦੀਨਾ ਰਾਮ ਸੀਪੀਆਈ 19977
1977 90 ਉਜਾਗਰ ਸਿੰਘ ਕਾਂਗਰਸ 21262 ਸ਼ਿਵ ਚੰਦ ਸ.ਅ.ਦ. 18748

ਚੌਣ ਨਤੀਜਾ

ਸੋਧੋ

2022 ਨਤੀਜਾ

ਸੋਧੋ
{{
ਪੰਜਾਬ ਵਿਧਾਨ ਸਭਾ ਚੋਣਾਂ 2022: ਬੱਲੂਆਣਾ
ਪਾਰਟੀ ਉਮੀਦਵਾਰ ਵੋਟਾਂ % ±%
ਆਪ ਅਮਨਦੀਪ ਸਿੰਘ ਮੁਸਾਫਿਰ 58893 40.91
ਭਾਜਪਾ ਵੰਦਨਾਂ ਸਾਂਗਵਾਲ 39720 27.59
INC ਰਜਿੰਦਰ ਕੌਰ ਰਾਜਪੁਰਾ 22747 15.8
SAD ਪ੍ਰਿਥੀ ਰਾਮ ਮੇਘ 17816 12.38
SAD(A) ਸੁਰਿੰਦਰ ਸਿੰਘ ਖਾਲਸਾ 1988 1.38
ਸੰਯੁਕਤ ਸਮਾਜ ਮੋਰਚਾ ਰਾਮ ਕੁਮਾਰ ਮੇਘ 520 0.36

}}

ਅਜ਼ਾਦ ਮਨਜੀਤ ਕੌਰ 393 0.27 {{{change}}}
ਨੋਟਾ ਨੋਟਾ 1236 0.86

2017 ਨਤੀਜਾ

ਸੋਧੋ
ਪੰਜਾਬ ਵਿਧਾਨ ਸਭਾ ਚੋਣਾਂ 2017: ਬੱਲੂਆਣਾ
ਪਾਰਟੀ ਉਮੀਦਵਾਰ ਵੋਟਾਂ % ±%
INC ਨੱਥੂ ਰਾਮ 65607 45.96
SAD ਪ੍ਰਕਾਸ਼ ਸਿੰਘ ਭੱਟੀ 50158 35.14
ਆਪ ਸਿਮਰਜੀਤ ਸਿੰਘ 22464 15.74
ਤ੍ਰਿਣਮੂਲ ਕਾਂਗਰਸ ਗਿਰਿਰਾਜ ਰਜੋਰਾ 1072 0.75
ਬਹੁਜਨ ਸਮਾਜ ਪਾਰਟੀ ਸਤੀਸ਼ ਕੁਮਾਰ 888 0.62
ਅਜ਼ਾਦ ਵਿਨੋਦ ਕੁਮਾਰ 705 0.49
ਕੌਮੀ ਅਧਿਕਾਰ ਇਨਸਾਫ ਪਾਰਟੀ ਗੁਰਮੇਲ ਸਿੰਘ 667 0.47 {{{change}}}
ਨੋਟਾ ਨੋਟਾ 1175 0.82

ਇਹ ਵੀ ਦੇਖੋ

ਸੋਧੋ

ਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)

ਹਵਾਲੇ

ਸੋਧੋ
  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (|url-status= suggested) (help)
  2. "ਬੱਲੂਆਣਾ ਵਿਧਾਨ ਸਭਾ ਚੌਣ ਨਤੀਜਾ 2022". Retrieved 13 March 2022.
  3. "Amritsar Central Assembly election result, 2012". Retrieved 13 January 2017.

ਫਰਮਾ:ਭਾਰਤ ਦੀਆਂ ਆਮ ਚੋਣਾਂ