ਭਾਰਤੀ ਰਾਸ਼ਟਰਪਤੀ ਚੋਣਾਂ, 2017
17 ਜੁਲਾਈ 2017 ਨੂੰ ਭਾਰਤ ਵਿੱਚ ਰਾਸ਼ਟਰਪਤੀ ਚੋਣ ਦਾ ਆਯੋਜਨ ਕੀਤਾ ਗਿਆ ਸੀ ਅਤੇ 20 ਜੁਲਾਈ 2017 ਨੂੰ ਨਤੀਜਿਆਂ ਦੀ ਘੋਸ਼ਣਾ ਕੀਤੀ ਗਈ ਸੀ. ਰਾਮ ਨਾਥ ਕੋਵਿੰਦ ਭਾਰਤ ਦੇ 14 ਵੇਂ ਰਾਸ਼ਟਰਪਤੀ ਬਣੇ।[1]
![]() | |||
| |||
| |||
![]() | |||
|
ਪਿਛੋਕੜ
ਸੋਧੋਸ਼ੁਰੂਆਤੀ ਅਨੁਮਾਨ ਸੀ ਕਿ ਮੌਜੂਦਾ ਉਮੀਦਵਾਰ ਪ੍ਰਣਬ ਮੁਖਰਜੀ ਮੁੜ ਚੋਣ ਕਰਨਗੇ. ਪਰ, ਉਸ ਨੇ 2017 ਵਿੱਚ ਦੁਬਾਰਾ ਨਹੀਂ ਚੋਣ ਲੜੀ।, ਮਤਲਬ ਕਿ 24 ਜੁਲਾਈ 2017 ਨੂੰ ਉਸ ਦਾ ਕਾਰਜਕਾਲ ਖਤਮ ਹੋ ਗਿਆ ਸੀ।[2]
ਉਮੀਦਵਾਰ
ਸੋਧੋਹੇਠ ਲਿਖੇ ਰਾਸ਼ਟਰਪਤੀ ਉਮੀਦਵਾਰ ਹੋ ਸਕਦੇ ਹਨ।
- ਉਪ ਰਾਸ਼ਟਰਪਤੀ ਮਹੰਮਦ ਹਾਮਿਦ ਅੰਸਾਰੀ
- ਪ੍ਰਣਬ ਮੁਖਰਜੀ ਮੌਜੂਦਾ ਰਾਸ਼ਟਰਪਤੀ
- ਸਾਬਕਾ ਡਿਪਟੀ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ
- ਲੋਕ ਸਭਾ ਦੇ ਸਪੀਕਰ ਸਮਿਤਰਾ ਮਹਾਜਨ
- ਸਾਬਕਾ ਖੇਤੀਬਾੜੀ ਮੰਤਰੀ ਸ਼ਰਦ ਪਵਾਰ
- ਗ੍ਰਹਿ ਮੰਤਰੀ ਰਾਜਨਾਥ ਸਿੰਘ
- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ
- ਵਿਦੇਸ਼ ਮੰਤਰੀ ਵੈਂਕਾਈਆ ਨਾਇਡੂ
- ਉੱਤਰ ਪ੍ਰਦੇਸ਼ ਦਾ ਗਵਰਨ ਰਾਮ ਨਾਇਕ
- ਗੁਜਰਾਤ ਦੇ ਗਵਰਨਰ ਓ. ਪੀ. ਕੋਹਲੀ
- ਝਾਰਖੰਡ ਦੇ ਗਵਰਨਰ ਦਰੋਪਦੀ ਮੁਰਮੂ
- ਸਾਬਕਾ ਮਨੁੱਖੀ ਅਧਿਕਾਰ ਮੰਤਰੀ ਮੁੁਰਲੀ ਮਨੋਹਰ ਜੋਸ਼ੀ
ਨਤੀਜੇ
ਸੋਧੋ20 ਜੁਲਾਈ 2017 ਨੂੰ ਆਯੋਜਤ ਕੀਤੇ ਗਏ ਵੋਟਾਂ ਦੀ ਗਿਣਤੀ ਤੋਂ ਬਾਅਦ ਰਾਮ ਨਾਥ ਕੋਵਿਦ ਨੂੰ ਜੇਤੂ ਐਲਾਨਿਆ ਗਿਆ।[3] ਉਨ੍ਹਾਂ ਨੂੰ ਭਾਰਤ ਦੇ ਚੀਫ਼ ਜਸਟਿਸ ਜਗਦੀਸ਼ ਸਿੰਘ ਖਹਿਰਾ ਵਲੋਂ 25 ਜੁਲਾਈ 2017 ਨੂੰ ਨਵੀਂ ਦਿੱਲੀ ਦੇ ਸੰਸਦ ਭਵਨ ਵਿੱਚ ਸਥਿਤ ਕੇਂਦਰੀ ਹਾਲ ਵਿੱਚ ਭਾਰਤ ਦੇ 14 ਵੇਂ ਰਾਸ਼ਟਰਪਤੀ ਦੇ ਅਹੁਦੇ ਦੀ ਨਿਯੁਕਤੀ ਲਈ ਸਹੁੰ ਚੁਕਾਈ ਗਈ।[4]
ਹਵਾਲੇ
ਸੋਧੋ- ↑
- ↑
- ↑ "With 65% votes, Ram Nath Kovind is the next President of India". Rediff News. Retrieved 20 July 2017.
- ↑