ਭਾਰਤੀ ਰਾਸ਼ਟਰਪਤੀ ਚੋਣਾਂ, 2012
ਭਾਰਤੀ ਰਾਸ਼ਟਰਪੀ ਚੋਣਾਂ 19 ਜੁਲਾਈ, 2012 ਨੂੰ ਹੋਈਆਂ ਜਿਸ ਵਿੱਚ ਭਾਰਤ ਦਾ ਤੇਰਵਾਂ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਬਣੇ। [1][2][3][4] ਇਹ ਮੁਕਾਬਲਾ ਦੋ ਮੁੱਖ ਰਾਸ਼ਟਰਪਤੀ ਉਮੀਦਵਾਰ ਵਿੱਤ ਮੰਤਰੀ ਸ੍ਰੀ ਪ੍ਰਣਬ ਮੁਖਰਜੀ ਅਤੇ ਮੇਘਾਲਿਆ ਤੋਂ ਲੋਕ ਸਭਾ ਦੇ ਸਾਬਕਾ ਸਪੀਕਰ ਪੀ. ਏ. ਸੰਗਮਾ ਵਿੱਚਕਾਰ ਹੋਇਆ।
| |||||||||||||||||
| |||||||||||||||||
|
ਵੋਟਾਂ
ਸੋਧੋਪਾਰਟੀ/ਗਠਜੋੜ | ਪ੍ਰਤੀਸ਼ਤ[5] |
---|---|
ਸੰਯੁਕਤ ਪ੍ਰਗਤੀਸ਼ੀਲ ਗਠਜੋੜ | 33.2% |
ਕੌਮੀ ਜਮਹੂਰੀ ਗਠਜੋੜ | 28% |
ਸਮਾਜਵਾਦੀ ਪਾਰਟੀ | 6.2% |
ਖੱਬੇ ਪੱਖੀ | 4.7% |
ਤ੍ਰਿਣਮੂਲ ਕਾਂਗਰਸ | 4.4% |
ਬਹੁਜਨ ਸਮਾਜ ਪਾਰਟੀ | 3.9% |
ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕੜਗਮ | 3.3% |
ਬੀਜੂ ਜਨਤਾ ਦਲ | 2.7% |
ਨਤੀਜੇ
ਸੋਧੋਭਾਰਤੀ ਮੁੱਖ ਚੋਣ ਕਮਿਸ਼ਨ ਨੇ ਸ਼੍ਰੀ ਪ੍ਰਣਬ ਮੁਖਰਜੀ ਨੂੰ ਜੇਤੂ ਕਰਾਰ ਕੀਤਾ।
ਰਾਜ | ਵੋਟਾਂ | ਪ੍ਰਣਬ ਮੁਖਰਜੀ | ਪੀ. ਏ. ਸੰਗਮਾ | ਰੱਦ | ||
---|---|---|---|---|---|---|
ਲੋਕ ਸਭਾ ਦੇ ਮੈਂਬਰ | 748 | 527 | 206 | 15/0 | ||
ਆਂਧਰਾ ਪ੍ਰਦੇਸ਼ | 294 | 182 | 3 | 5/109 | ||
ਅਰੁਨਾਚਲ ਪ੍ਰਦੇਸ਼ | 60 | 54 | 2 | 4/0[6] | ||
ਅਸਾਮ | 126 | 110 | 13 | 2/1 | ||
ਬਿਹਾਰ | 240/243 | 146 | 90 | 3/1 | ||
ਛੱਤੀਸਗੜ੍ਹ | 90 | 39 | 50 | 1/0 | ||
ਗੋਆ | 40 | 9 | 31 | 0/0 | ||
ਗੁਜਰਾਤ | 182 | 59 | 123 | 0/0 | ||
ਹਰਿਆਣਾ | 90 | 53 | 29 | 8/0 | ||
ਹਿਮਾਚਲ ਪ੍ਰਦੇਸ਼ | 67 | 23 | 44 | 1/0 | ||
ਜੰਮੂ ਅਤੇ ਕਸ਼ਮੀਰ | 83/87 | 68 | 15 | 2/0 | ||
ਝਾਰਖੰਡ | 80/81 | 60 | 20 | 0/0 | ||
ਕਰਨਾਟਕ | 220 | 117 | 103 | 3/1 | ||
ਕੇਰਲ | 140 | 124 | 0 | 1/15 | ||
ਮੱਧ ਪ੍ਰਦੇਸ਼ | 230 | 73 | 156 | 4/0 | ||
ਮਹਾਰਾਸ਼ਟਰ | 272 | 225 | 47 | 2/0 | ||
ਮਨੀਪੁਰ | 59 | 58 | 1 | 1/0 | ||
ਮੇਘਾਲਿਆ | 59 | 34 | 23 | 2/0 | ||
ਮਿਜ਼ੋਰਮ | 40 | 32 | 7 | 1/0 | ||
ਨਾਗਾਲੈਂਡ | 60 | 58 | 0 | 2/0 | ||
ਓਡੀਸ਼ਾ | 141 | 26 | 115 | 0/0 | ||
ਪੰਜਾਬ, ਭਾਰਤ | 116 | 44 | 70 | 2/0 | ||
ਰਾਜਸਥਾਨ | 198 | 113 | 85 | 0/0 | ||
ਸਿੱਕਮ | 31 | 28 | 1 | 2/0 | ||
ਤਾਮਿਲ ਨਾਡੂ | 197 | 45 | 148 | 4/0 | ||
ਤ੍ਰਿਪੁਰਾ | 57 | 56 | 1 | 0/0 | ||
ਉੱਤਰ ਪ੍ਰਦੇਸ਼ | 398 | 351 | 46 | 0/0 | ||
ਉੱਤਰਖੰਡ | 69 | 39 | 30 | 0/0 | ||
ਬੰਗਾਲ | ? | 275 | 3 | 4/? | ||
ਦਿੱਲੀ | 65 | 42 | 23 | 0/0 | ||
ਪਾਂਡੀਚਰੀ | 28 | 23 | 5 | 0/0 | ||
ਕੁੱਲ | ' | |||||
ਸ੍ਰੋਤ: Zee News |
ਹਵਾਲੇ
ਸੋਧੋ- ↑ "Election to the office of President of India, 2012 (14th Presidential election)" (PDF). Election Commission of India. 12 June 2012. Retrieved 18 June 2012.
- ↑ "India to hold presidential election in July". BBC News. 13 June 2012. Retrieved 13 June 2012.
- ↑ J, Balaji (12 June 2012). "Presidential poll on July 19, counting on July 22". The Hindu. New Delhi. Retrieved 13 June 2012.
- ↑ "Presidential poll on July 19, Mamata to meet Sonia today". The Times of India. 13 June 2012. Archived from the original on 3 ਜਨਵਰੀ 2013. Retrieved 13 June 2012.
{{cite news}}
: Unknown parameter|dead-url=
ignored (|url-status=
suggested) (help) - ↑ "Hot the numbers might stack up!" (PDF). The Hindu. Chennai, India. 2012. Retrieved 18 June 2012.
- ↑ "Presidential election: Break-up of votes polled". Greater Andhra.