ਭਾਰਤ ਦੀਆਂ ਆਮ ਚੋਣਾਂ ਦੀ ਸੂਚੀ
ਵਿਕੀਪੀਡੀਆ ਸੂਚੀ ਲੇਖ
ਚੋਣਾਂ ਦੇ ਇਤਿਹਾਸ ਵਿੱਚ ਪਾਰਟੀਆਂ ਵੱਲੋ ਪ੍ਰਾਪਤ ਸੀਟਾਂ ਅਤੇ ਵੋਟਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਭਾਰਤੀ ਰਾਸ਼ਟਰੀ ਕਾਂਗਰਸ | ਭਾਰਤੀ ਜਨਤਾ ਪਾਰਟੀ | ਤੀਜਾ ਮੋਰਚਾ | |||||
---|---|---|---|---|---|---|---|
ਸਾਲ | ਚੋਣਾਂ | ਸੀਟਾਂ | ਵੋਟਾਂ ਦਾ % | ਸੀਟਾਂ | ਵੋਟਾਂ ਦਾ % | ਸੀਟਾਂ | ਵੋਟਾਂ ਦਾ % |
1951 | ਪਹਿਲੀ ਲੋਕ ਸਭਾ ਚੋਣਾਂ | 364 | 44.99% | ||||
1957 | ਦੁਜੀ ਲੋਕ ਸਭਾ ਚੋਣਾਂ | 371 | 47.78% | ||||
1962 | ਤੀਜੀ ਲੋਕ ਸਭਾ ਚੋਣਾਂ | 361 | 44.72% | ||||
1967 | ਚੌਥੀ ਲੋਕ ਸਭਾ ਚੋਣਾਂ | 283 | 40.78% | ||||
1971 | ਪੰਜਵੀ ਲੋਕ ਸਭਾ ਚੋਣਾਂ | 352 | 43.68% | ||||
1977 | ਛੇਵੀਂ ਲੋਕ ਸਭਾ ਚੋਣਾਂ | 153 | 34.52% | ||||
1980 | ਸੱਤਵੀਂ ਲੋਕ ਸਭਾ ਚੋਣਾਂ | 351 | 42.69% | ||||
1984 | ਅੱਠਵੀਂ ਲੋਕ ਸਭਾ ਚੋਣਾਂ | 415 | 49.01% | 2 | 8 | ||
1989 | ਨੌਵੀਂ ਲੋਕ ਸਭਾ ਚੋਣਾਂ | 197 | 39.53% | 85 | 11 | ||
1991 | ਦਸਵੀਂ ਲੋਕ ਸਭਾ ਚੋਣਾਂ | 244 | 35.66% | 120 | 20 | ||
1996 | ਗਿਆਰਵੀਂ ਲੋਕ ਸਭਾ ਚੋਣਾਂ | 140 | 28.80% | 161 | 20 | ||
1998 | ਬਾਰਵੀਂ ਲੋਕ ਸਭਾ ਚੋਣਾਂ | 141 | 25.82% | 182 | 26 | ||
1999 | ਤੇਰਵੀਂ ਲੋਕ ਸਭਾ ਚੋਣਾਂ | 114 | 28.30% | 182 | 24 | ||
2004 | ਚੌਧਵੀਂ ਲੋਕ ਸਭਾ ਚੋਣਾਂ | 145 | 26.7% | 138 | 22 | ||
2009 | ਪੰਦਰਵੀਂ ਲੋਕ ਸਭਾ ਚੋਣਾਂ | 206 | 28.55% | 116 | 19 | ||
2014 | ਸੋਲਵੀਂ ਲੋਕ ਸਭਾ ਚੋਣਾਂ | 44 | 19.3% | 282 | 31 |