ਭਾਰਤ ਦੀਆਂ ਆਮ ਚੋਣਾਂ 1980

7ਵੀਂ ਲੋਕ ਸਭਾ ਲਈ ਚੋਣਾਂ ਜਨਵਰੀ, 1980 ਵਿੱਚ ਹੋਈਆ। ਭਾਰਤੀ ਰਾਸ਼ਟਰੀ ਕਾਂਗਰਸ ਸਮੇਂ ਐਮਰਜੈਂਸੀ ਦੇ ਗੁਸੇ ਕਾਰਨ 1977 ਦੀਆਂ ਚੋਣਾਂ 'ਚ ਜਨਤਾ ਪਾਰਟੀ ਅਤੇ ਗਠਜੋੜ ਨੇ 295 ਸੀਟਾਂ ਤੇ ਛੇਵੀ ਲੋਕ ਸਭਾ ਲਈ ਸਰਕਾਰ ਬਣਾਈ। ਇਸ ਗਠਜੋੜ ਦੀ ਸਰਕਾਰ ਪੂਰੇ ਪੰਜ ਸਾਲ ਨਹੀਂ ਚੱਲ ਸਕੀ ਤੇ ਚੋਣਾਂ ਹੋਈਆ। ਜਨਵਰੀ 1980 ਵਿੱਚ ਕਾਂਗਰਸ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਅਗਵਾਹੀ ਹੇਠ ਚੋਣ ਲੜੀ ਤੇ 353 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ।

ਭਾਰਤ ਦੀਆਂ ਆਮ ਚੋਣਾਂ 1980
ਭਾਰਤ
← 1977 3 ਅਤੇ 6 ਜਨਵਰੀ, 1980 1984 →
  Indira Gandhi in 1967.jpg
Party ਕਾਂਗਰਸ ਜਨਤਾ ਪਾਰਟੀ
Alliance ਕਾਂਗਰਸ+ ਜਨਤਾ ਪਾਰਟੀ ਗਠਜੋੜ

ਚੋਣਾਂ ਤੋਂ ਪਹਿਲਾਂ

ਚਰਨ ਸਿੰਘ
ਜਨਤਾ ਪਾਰਟੀ ਗਠਜੋੜ

ਚੋਣਾਂ ਤੋ ਬਾਅਦ ਪ੍ਰਧਾਨ ਮੰਤਰੀ

ਇੰਦਰਾ ਗਾਂਧੀ
ਕਾਂਗਰਸ+

ਨਤੀਜ਼ੇਸੋਧੋ

e • d  ਭਾਰਤੀ ਦੀਆਂ ਆਮ ਚੋਣਾਂ 1980
Sources: [1]
ਗਠਜੋੜ ਪਾਰਟੀ ਸੀਟਾਂ ਜਿਤੀਆਂ ਅੰਤਰ
ਕਾਂਗਰਸ +
ਸੀਟਾਂ: 374
ਅੰਤਰ: +286
ਵੋਟਾਂ ਦੀ %:
ਭਾਰਤੀ ਰਾਸ਼ਟਰੀ ਕਾਂਗਰਸ 351 +271
ਦ੍ਰਾਵਿੜ ਮੁਨੀਰ ਕੜਗਮ 16 +15
ਜੰਮੂ ਅਤੇ ਕਸ਼ਮੀਰ ਕੌਮੀ ਕਾਨਫਰੰਸ 3 +1
ਭਾਰਤੀ ਯੂਨੀਅਨ ਮੁਸਮਿਲ ਲੀਗ 3 +1
ਕੇਰਲਾ ਕਾਂਗਰਸ (ਜੋਸਫ) 1 -1
ਜਨਤਾ ਪਾਰਟੀ ਗਠਜੋੜ
ਸੀਟਾਂ: 34
ਅੰਤਰ: -194
ਵੋਟਾਂ ਦੀ %:
ਜਨਤਾ ਪਾਰਟੀ 31 -172
ਅੰਨਾ ਦ੍ਰਾਵਿੜ ਮੁਨੀਰ ਕੜਗਮ 2 -15
ਸ਼੍ਰੋਮਣੀ ਅਕਾਲੀ ਦਲ 1 -7
ਖੱਬੇ ਪੱਖੀ ਗੜਜੋੜ
ਸੀਟਾਂ: 53
ਅੰਤਰ: +17
ਵੋਟਾਂ ਦੀ %:
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) 35 +13
ਭਾਰਤੀ ਕਮਿਊਨਿਸਟ ਪਾਰਟੀ 11 +4
ਰੈਵੋਲਿਉਸਨਰੀ ਸੋਸਲਿਸਟ ਪਾਰਟੀ 4
ਆਲ ਇੰਡੀਆ ਫਾਰਵਰਡ ਬਲਾਕ 3
ਕੇਰਲਾ ਕਾਂਗਰ (ਮਨੀ) 1
ਹੋਰ ਅਤੇ ਅਜ਼ਾਦ
ਸੀਟਾਂ: 63
ਅੰਤਰ: -120
ਭਾਰਤੀ ਲੋਕ ਦਲ 41 -36
ਭਾਰਤੀ ਰਾਸ਼ਰਟੀ ਕਾਂਗਰਸ (ਉਰਸ) 13 -43
ਅਜ਼ਾਦ 6 -27
ਹੋਰ 3 -14

ਹਵਾਲੇਸੋਧੋ