1977 ਭਾਰਤ ਦੀਆਂ ਆਮ ਚੋਣਾਂ
(ਭਾਰਤ ਦੀਆਂ ਆਮ ਚੋਣਾਂ 1977 ਤੋਂ ਮੋੜਿਆ ਗਿਆ)
ਭਾਰਤ ਦੀਆਂ ਆਮ ਚੋਣਾਂ 1977 ਜਿਸ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਜਨਤਾ ਪਾਰਟੀ ਨੇ 298 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਤੇ ਮੋਰਾਰਜੀ ਡੇਸਾਈ ਨੂੰ ਨੇਤਾ ਚੁਣਿਆ ਗਿਆ। ਇਸ ਵਿੱਚ ਕਾਂਗਰਸ ਨੂੰ 200 ਸੀਟਾਂ ਤੇ ਹਾਰ ਦਾ ਮੁੰਹ ਦੇਖਣਾ ਪਿਆ ਖਾਸ ਕਾਰਕੇ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਅਤੇ ਉਹਨਾਂ ਦੇ ਬੇਟਾ ਸੰਜੇ ਗਾਂਧੀ ਦੋਨੋਂ ਆਪਣੀ ਚੋਣ ਹਾਰ ਗਏ। ਇਹ ਚੋਣਾਂ ਐਮਰਜੈਂਸੀ ਤੋਂ ਬਾਅਦ ਹੋਈਆ।
| |||||||||||||
| |||||||||||||
|
ਚੋਣ ਨਤੀਜ਼ੇ
ਸੋਧੋਗਠਜੋੜ | ਪਾਰਟੀ | ਸੀਟਾਂ ਜਿਤੀਆ | ਅੰਤਰ | ਵੋਟਾਂ ਦੀ % |
---|---|---|---|---|
ਜਨਤਾ ਗਠਜੋੜ ਸੀਟਾਂ: 345 ਅੰਤਰ: +233 ਵੋਟਾਂ ਦੀ %: 51.89 |
ਜਨਤਾ ਪਾਰਟੀ | 298 | ਨਵੀਂ ਪਾਰਟੀ | 43.17 |
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) | 22 | -3 | 4.30 | |
ਸ਼੍ਰੋਮਣੀ ਅਕਾਲੀ ਦਲ | 9 | +8 | 1.26 | |
ਭਾਰਤੀ ਕਿਸਾਨ ਮਜਦੂਰ ਪਾਰਟੀ | 5 | — | 0.55 | |
ਕ੍ਰਾਂਤੀਕਾਰੀ ਸਮਾਜਵਾਦੀ ਪਾਰਟੀ | 3 | +2 | n/a | |
ਸਰਬ ਭਾਰਤੀ ਫਾਰਵਰਡ ਬਲਾਕ | 3 | +2 | 0.34 | |
ਭਾਰਤੀ ਲੋਕਤੰਤਰਕ ਪਾਰਟੀ | 2 | +1 | 0.51 | |
ਦ੍ਰਾਵਿੜ ਮੁਨੀਰ ਕੜਗਮ | 1 | -22 | 1.76 | |
ਅਜ਼ਾਦ | 2 | — | — | |
ਕਾਂਗਰਸ ਗਠਜੋੜ ਸੀਟਾਂ: 189 ਅੰਤਰ: -217 ਵੋਟਾਂ ਦਾ %: 40.98 |
ਭਾਰਤੀ ਰਾਸ਼ਟਰੀ ਕਾਂਗਰਸ | 153 | −197 | 34.52 |
ਆਲ ਇੰਡੀਆ ਅੰਨਾ ਦ੍ਰਾਵਿੜ ਮੁਨੀਰ ਕੜਗਮ | 19 | — | 2.9 | |
ਭਾਰਤੀ ਕਮਿਊਨਿਸਟ ਪਾਰਟੀ | 7 | -16 | 2.82 | |
ਜੰਮੂ ਅਤੇ ਕਸ਼ਮੀਰ ਕੌਮੀ ਕਾਨਫਰੰਸ | 2 | — | 0.26 | |
ਆਲ ਇੰਡੀਆ ਮੁਸਲਿਮ ਲੀਗ | 2 | -2 | 0.3 | |
ਕੇਰਲਾ ਕਾਂਗਰਸ | 2 | -1 | 0.18 | |
ਕ੍ਰਾਂਤੀਕਾਰੀ ਸਮਾਜਵਾਦੀ ਪਾਰਟੀ | 1 | -1 | — | |
ਅਜ਼ਾਦ | 2 | — | — | |
ਹੋਰ ਸੀਟਾਂ: 19 |
ਹੋਰ | 19 | — | — |