1984 ਭਾਰਤ ਦੀਆਂ ਆਮ ਚੋਣਾਂ

(ਭਾਰਤ ਦੀਆਂ ਆਮ ਚੋਣਾਂ 1984 ਤੋਂ ਮੋੜਿਆ ਗਿਆ)

ਭਾਰਤ ਦੀਆਂ ਆਮ ਚੋਣਾਂ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੀ 1984 ਦੀ ਮੌਤ ਤੋਂ ਬਾਅਦ ਹੋਈਆ। ਇਹਨਾਂ ਚੋਣਾਂ ਵਿੱਚ ਅਸਾਮ ਅਤੇ ਪੰਜਾਬ ਵਿੱਚ ਚੋਣਾਂ ਨਹੀਂ ਹੋਈਆ। ਇਹਨਾਂ ਚੋਣਾਂ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਨੇ ਰਾਜੀਵ ਗਾਂਧੀ ਦੇ ਨਾਮ ਤੇ ਚੋਣਾਂ ਲੜੀਆ ਤੇ 533 ਸੀਟਾਂ ਵਿੱਚ 404 ਸੀਟਾਂ ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।

ਭਾਰਤ ਦੀਆਂ ਆਮ ਚੋਣਾਂ 1984

← 1980 December 24, 27 ਅਤੇ 28 ਦਸੰਬਰ, 1984[1] 1989 →
 
Party INC ਤੇਲਗੂ ਦੇਸਮ ਪਾਰਟੀ
ਗਠਜੋੜ ਕਾਂਗਰਸ ਗਠਜੋੜ
ਪ੍ਰਤੀਸ਼ਤ 49.10 4.31%

ਪ੍ਰਧਾਨ ਮੰਤਰੀ (ਚੋਣਾਂ ਤੋਂ ਪਹਿਲਾਂ)

ਰਾਜੀਵ ਗਾਂਧੀ
ਕਾਂਗਰਸ ਗਠਜੋੜ

ਨਵਾਂ ਚੁਣਿਆ ਪ੍ਰਧਾਨ ਮੰਤਰੀ

ਰਾਜੀਵ ਗਾਂਧੀ
ਕਾਂਗਰਸ ਗਠਜੋੜ

ਨਤੀਜੇ

ਸੋਧੋ
ਪਾਰਟੀ ਦਾ ਨਾਮ ਵੋਟਾਂ ਦੀ % ਸੀਟਾਂ[2]
ਭਾਰਤੀ ਰਾਸ਼ਟਰੀ ਕਾਂਗਰਸ 49.10% 404
ਤੇਲਗੂ ਦੇਸਮ ਪਾਰਟੀ 4.31% 30
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) 5.87% 2
ਆਲ ਇੰਡੀਆ ਅੰਨਾ ਦ੍ਰਾਵਿੜ ਮੁਨੀਰ ਕੜਗਮ 1.69% 1
ਜਨਤਾ ਪਾਰਟੀ 6.89% 1
ਭਾਰਤੀ ਕਮਿਊਨਿਸਟ ਪਾਰਟੀ 2.71% 6
ਭਾਰਤੀ ਕਾਂਗਰਸ (ਸਮਾਜਿਕ) 1.52% 4
ਲੋਕ ਦਲ 5.97% 3
ਰੈਵੋਲਿਉਸ਼ਨ ਸੋਸਲਿਸਟ ਪਾਰਟੀ (ਭਾਰਤ) 0.5% 3
ਰਾਸ਼ਟਰੀ ਕਾਨਫਰੰਸ 0.43% 3
ਭਾਰਤੀ ਜਨਤਾ ਪਾਰਟੀ 7.74% 2
ਦ੍ਰਾਵਿੜ ਮੁਨੀਰ ਕੜਗਮ 2.42% 2
ਆਲ ਇੰਡੀਆ ਫਾਰਵਰਡ ਬਲਾਕ 0.45% 2
ਭਾਰਤੀ ਸੰਯੁਕਤ ਮੁਸਲਿਮ ਲੀਗ 0.28% 2
ਕੇਰਲ ਕਾਂਗਰਸ 0.25% 2
ਭਾਰਤੀ ਕਾਂਗਰਸ (ਜ) 0.64% 1
ਭਾਰਤੀ ਕਿਸਾਨ ਅਤੇ ਮਜਦੂਰ ਪਾਰਟੀ 0.2% 1
ਪੀਪਲਜ਼ ਪਾਰਟੀ ਆਫ਼ ਅਰੁਨਾਚਲ 0.3% 0
ਕੇਰਲਾ ਕਾਂਗਰਸ (ਮਨੀ) 0.11% 0
ਸਰਬ ਭਾਰਤੀ ਮੁਸਲਿਮ ਲੀਗ 0.1% 0
ਮਨੀਪੁਰ ਪੀਪਲਜ਼ ਪਾਰਟੀ 0.06% 0
ਨਾਗਾ ਕੌਮੀ ਡੈਮੋਕ੍ਰੇਟਿਕ ਪਾਰਟੀ 0.05% 0
ਮਹਾਰਾਸ਼ਟਰਵਾਦੀ ਗੋਮੰਤਕ ਪਾਰਟੀ 0.04% 0
ਜੰਮੂ ਕਸ਼ਮੀਰ ਪੀਪਲਜ਼ ਕਾਨਫਰੰਸ 0% 0
ਅਜ਼ਾਦ 7.29% 5
ਨਾਮਜ਼ਦ - 2
ਕੁੱਲ 100% 506

ਅਸਾਮ ਅਤੇ ਪੰਜਾਬ ਦੇ ਨਤੀਜ਼ੇ

ਸੋਧੋ
ਪਾਰਟੀ ਦਾ ਨਾਮ ਵੋਟਾਂ ਦੀ % ਸੀਟਾਂ
ਕਾਂਗਰਸ(ਇੰ) 32.14% 10
ਸ਼੍ਰੋਮਣੀ ਅਕਾਲੀ ਦਲ 17.9 7
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) 3.21% 0
ਭਾਰਤੀ ਕਾਂਗਰਸ (ਸੋਸਲਿਸਟ) 3.18% 1
ਜਨਤਾ ਪਾਰਟੀ 2.92% 0
ਭਾਰਤੀ ਕਮਿਊਨਿਸਟ ਪਾਰਟੀ 2.57% 0
ਪਲੇਨ ਕਬੀਲ ਕੌਂਸਲ ਆਫ਼ ਅਸਾਮ 2.15% 1
ਭਾਰਤੀ ਜਨਤਾ ਪਾਰਟੀ 1.83% 0
ਲੋਕ ਦਲ 0.32% 0
ਅਜ਼ਾਦ 33.78% 8
ਕੁੱਲ 100% 27

ਹਵਾਲੇ

ਸੋਧੋ

ਫਰਮਾ:ਭਾਰਤ ਦੀਆਂ ਆਮ ਚੋਣਾਂ