ਭਾਰਤੀ ਰਾਸ਼ਟਰੀ ਕਾਂਗਰਸ

ਭਾਰਤੀ ਸਿਆਸੀ ਪਾਰਟੀ
(ਕਾਂਗਰਸ ਗਠਜੋੜ ਤੋਂ ਮੋੜਿਆ ਗਿਆ)


ਭਾਰਤੀ ਰਾਸ਼ਟਰੀ ਕਾਂਗਰਸ (ਜਾਂ ਇੰਡੀਅਨ ਨੈਸ਼ਨਲ ਕਾਂਗਰਸ) ਭਾਰਤ ਦਾ ਇੱਕ ਰਾਜਨੀਤਕ ਦਲ ਹੈ। ਇਸ ਨੂੰ ਆਮ ਤੌਰ 'ਤੇ ਇਕੱਲਾ 'ਕਾਂਗਰਸ' ਵੀ ਕਿਹਾ ਜਾਂਦਾ ਹੈ। ਇਹ ਭਾਰਤ ਦੇ ਦੋ ਵੱਡੇ ਦਲਾਂ ਵਿੱਚੋਂ ਇੱਕ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦਲ ਹੈ ਅਤੇ ਸਭ ਤੋਂ ਪੁਰਾਣੇ ਲੋਕਤੰਤਰੀ ਦਲਾਂ ਵਿੱਚੋਂ ਇੱਕ ਹੈ।[3][4][5] ਇਸ ਦਲ ਦੀ ਸਥਾਪਨਾ 1885 ਵਿੱਚ ਹੋਈ ਸੀ। ਮਿ. ਏ ਓ ਹਿਊਮ[6] ਨੇ ਇਸ ਦਲ ਦੀ ਸਥਾਪਨਾ ਵਿੱਚ ਪ੍ਰੇਰਨਾਮਈ ਭੂਮਿਕਾ ਨਿਭਾਈ ਸੀ। ਇਸ ਦਾ ਵਰਤਮਾਨ ਪ੍ਰਧਾਨ ਮੱਲਿਕਾਰਜੁਨ ਖੜਗੇ ਹੈ। ਇਹ ਦਲ ਕਾਂਗਰਸ ਸੰਦੇਸ਼ ਦਾ ਪ੍ਰਕਾਸ਼ਨ ਕਰਦਾ ਹੈ। ਇਸ ਦੇ ਯੁਵਕ ਸੰਗਠਨ ਦਾ ਨਾਂਅ ਭਾਰਤੀ ਯੁਵਾ ਕਾਂਗਰਸ ਹੈ।

ਭਾਰਤੀ ਰਾਸ਼ਟਰੀ ਕਾਂਗਰਸ
भारतीय राष्ट्रीय काँग्रेस
ਚੇਅਰਪਰਸਨਮੱਲਿਕਾਰਜੁਨ ਖੜਗੇ
ਸੰਸਦੀ ਚੇਅਰਪਰਸਨਸੋਨੀਆ ਗਾਂਧੀ
ਰਾਜ ਸਭਾ ਲੀਡਰਮੱਲਿਕਾਰਜੁਨ ਖੜਗੇ
ਸਥਾਪਨਾ28 ਦਸੰਬਰ 1885; 138 ਸਾਲ ਪਹਿਲਾਂ (1885-12-28)
ਮੁੱਖ ਦਫ਼ਤਰ24, ਅਕਬਰ ਰੋਡ, ਨਵੀਂ ਦਿੱਲੀ
ਅਖ਼ਬਾਰਕਾਂਗਰਸ ਸੰਦੇਸ਼
ਵਿਦਿਆਰਥੀ ਵਿੰਗਕੌਮੀ ਵਿਦਿਆਰਥੀ ਸੰਗਠਨ
ਨੌਜਵਾਨ ਵਿੰਗਭਾਰਤੀ ਯੁਵਾ ਕਾਂਗਰਸ
ਔਰਤ ਵਿੰਗਮਹਿਲਾ ਕਾਂਗਰਸ
ਮਜ਼ਦੂਰ ਵਿੰਗਭਾਰਤੀ ਕੌਮੀ ਟ੍ਰੈਡ ਯੂਨੀਅਨ ਕਾਂਗਰਸ
ਵਿਚਾਰਧਾਰਾਲੁਭਾਊ
ਲਿਬਰਲ ਰਾਸ਼ਟਰਵਾਦ
ਸੋਸ਼ਲ ਲੋਕਤੰਤਰ
ਡੈਮੋਕਰੈਟਿਕ ਸਮਾਜਵਾਦ
ਗਾਂਧੀਵਾਦੀ ਸਮਾਜਵਾਦ
ਅੰਦਰੂਨੀ ਧੜੇ:
 • ਸੋਸ਼ਲ ਲਿਬਰਲ
 • ਧਰਮ ਨਿਰਪੱਖਤਾ  • ਕੇਂਦਰਕ
ਸਿਆਸੀ ਥਾਂCentre-left[1]
ਰੰਗAqua
ਈਸੀਆਈ ਦਰਜੀਕੌਮੀ ਪਾਰਟੀ[2]
ਗਠਜੋੜਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ ਪੀ UPA)
ਚੋਣ ਨਿਸ਼ਾਨ
INC party symbol
ਵੈੱਬਸਾਈਟ
www.inc.in

ਇਤਿਹਾਸ

ਸੋਧੋ
 
ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਅਜਲਾਸ,ਬੰਬਈ, 28–31 ਦਸੰਬਰ 1885.

ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ, 72 ਪ੍ਰਤੀਨਿਧੀਆਂ ਦੀ ਮੌਜੂਦਗੀ ਦੇ ਨਾਲ 28 ਦਸੰਬਰ 1885 ਨੂੰ ਮੁੰਬਈ ਦੇ ਗੋਕੁਲਦਾਸ ਤੇਜਪਾਲ ਸੰਸਕ੍ਰਿਤ ਮਹਾਂਵਿਦਿਆਲਾ ਵਿੱਚ ਹੋਈ ਸੀ। ਇਸ ਦੇ ਪਹਿਲੇ ਜਨਰਲ ਸਕੱਤਰ ਏ.ਓ ਹਿਊਮ ਸਨ ਅਤੇ ਕੋਲਕਾਤਾ ਦੇ ਵੋਮੇਸ਼ ਚੰਦਰ ਬੈਨਰਜੀ ਪਹਿਲੇ ਪਾਰਟੀ ਪ੍ਰਧਾਨ ਸਨ। ਆਪਣੇ ਸ਼ੁਰੂਆਤੀ ਦਿਨਾਂ ਵਿੱਚ ਕਾਂਗਰਸ ਦਾ ਦ੍ਰਿਸ਼ਟੀਕੋਣ ਇੱਕ ਅਭਿਜਾਤ ਵਰਗੀ ਸੰਸਥਾ ਦਾ ਸੀ। ਇਸ ਦੇ ਸ਼ੁਰੂਆਤੀ ਮੈਂਬਰ ਮੁੱਖ ਤੌਰ 'ਤੇ ਮੁੰਬਈ ਅਤੇ ਮਦਰਾਸ ਪ੍ਰੈਜੀਡੈਂਸੀ ਤੋਂ ਸਨ। ਸਵਰਾਜ ਦਾ ਟੀਚਾ ਸਭ ਤੋਂ ਪਹਿਲਾਂ ਬਾਲ ਗੰਗਾਧਰ ਤਿਲਕ ਨੇ ਅਪਨਾਇਆ ਸੀ।

ਭਾਰਤੀ ਰਾਸ਼ਟਰੀ ਕਾਂਗਰਸਭਾਰਤੀ ਰਾਸ਼ਟਰੀ ਕਾਂਗਰਸਭਾਰਤੀ ਰਾਸ਼ਟਰੀ ਕਾਂਗਰਸਭਾਰਤੀ ਰਾਸ਼ਟਰੀ ਕਾਂਗਰਸਭਾਰਤੀ ਰਾਸ਼ਟਰੀ ਕਾਂਗਰਸਭਾਰਤੀ ਰਾਸ਼ਟਰੀ ਕਾਂਗਰਸ
 
ਏ.ਓ ਹਿਊਮ ਕਾਂਗਰਸ ਦਾ ਮੌਢੀ

ਆਮ ਚੋਣਾਂ ਵਿੱਚ

ਸੋਧੋ
ਸਾਲ ਆਮ ਚੋਣਾਂ ਸੀਟਾਂ ਜਿੱਤੀਆਂ ਸੀਟ ਪਰਿਵਰਤਨ ਵੋਟਾਂ ਦੀ % ਵੋਟ ਫਰਕ
1951 ਪਹਿਲੀ ਲੋਕ ਸਭਾ 364 44.99%
1957 ਦੂਜੀ ਲੋਕ ਸਭਾ 371  7 47.78%   2.79%
1962 ਤੀਜੀ ਲੋਕ ਸਭਾ 361  10 44.72%   3.06%
1967 ਚੌਥੀ ਲੋਕ ਸਭਾ 283  78 40.78%  2.94%
1971 5ਵੀਂ ਲੋਕ ਸਭਾ 352  69 43.68%  2.90%
1977 6ਵੀਂ ਲੋਕ ਸਭਾ 153  199 34.52%  9.16%
1980 7ਵੀਂ ਲੋਕ ਸਭਾ 351  198 42.69%  8.17%
1984 8ਵੀਂ ਲੋਕ ਸਭਾ 415  64 49.01%  6.32%
1989 9ਵੀਂ ਲੋਕ ਸਭਾ 197  218 39.53%  9.48%
1991 10ਵੀਂ ਲੋਕ ਸਭਾ 244  47 35.66%  3.87%
1996 11ਵੀਂ ਲੋਕ ਸਭਾ 140  104 28.80%  7.46%
1998 12ਵੀਂ ਲੋਕ ਸਭਾ 141  1 25.82%  2.98%
1999 13ਵੀਂ ਲੋਕ ਸਭਾ 114  27 28.30%  2.48%
2004 14ਵੀਂ ਲੋਕ ਸਭਾ 145  32 26.7%  1.6%
2009 15ਵੀਂ ਲੋਕ ਸਭਾ 206  61 28.55%  2.02%
2014 16ਵੀਂ ਲੋਕ ਸਭਾ 44  162 19%  9.55%
2019 17ਵੀਂ ਲੋਕ ਸਭਾ % %

ਮੌਜੂਦਾ ਰੁਝਾਣ

ਸੋਧੋ

ਕਾਂਗਰਸ ਹੁਣ ਸਰਬਹਿੰਦ ਆਧਾਰ ਵਾਲੀ ਪਾਰਟੀ ਨਹੀਂ ਰਹੀ। ਉੱਤਰ ਪ੍ਰਦੇਸ਼, ਬਿਹਾਰ, ਉੜੀਸਾ, ਆਂਧਰਾ ਪ੍ਰਦੇਸ਼, ਤਿਲੰਗਾਨਾ ਅਤੇ ਦਿੱਲੀ ਵਿੱਚ ਕਾਂਗਰਸ ਦੇ ਆਧਾਰ ਨੂੰ ਖ਼ੋਰਾ ਲੱਗਾ ਹੈ। ਪਾਰਟੀ ਦੀ ਤਾਕਤ ਹਿਮਾਚਲ, ਹਰਿਆਣਾ, ਪੰਜਾਬ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ, ਕਰਨਾਟਕ, ਕੇਰਲ ਅਤੇ ਆਸਾਮ ਵਿੱਚ ਸਾਂਵੇਂ ਪੱਧਰ ਦੀ ਹੈ। ਪੱਛਮੀ ਬੰਗਾਲ ਤੇ ਉੱਤਰ ਪੂਰਵੀ ਰਾਜਾਂ ਵਿੱਚ ਵੀ ਇਸ ਦਾ ਆਧਾਰ ਸੀਮਤ ਹੈ।[7] ਕਾਂਗਰਸ ਦੀ ਚਿੰਤਾ ਇਹ ਹੈ ਕਿ ਮੁਲਕ ਦੇ ਕਈ ਅਹਿਮ ਸੂਬਿਆਂ ਵਿੱਚ ਇਹ ਹਾਲੇ ਤੱਕ ਲੜਾਈ ਤੋਂ ਹੀ ਬਾਹਰ ਹੈ। ਇਸ ਲਈ ਇਹ ਵੀ ਫ਼ਿਕਰ ਦੀ ਗੱਲ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਕਰੀਬ 250 ਸੀਟਾਂ ‘ਤੇ ਮੁਕਾਬਲੇ ਵਿੱਚ ਹੀ ਨਹੀਂ ਹੈ।[8]

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. "Indian National Congress – about INC, history, symbol, leaders and more". Elections.in. 7 February 2014. Archived from the original on 24 ਦਸੰਬਰ 2018. Retrieved 3 May 2014. {{cite web}}: Unknown parameter |dead-url= ignored (|url-status= suggested) (help)
  2. "List of Political Parties and Election Symbols main Notification Dated 18.01.2013" (PDF). India: Election Commission of India. 2013. Retrieved 9 May 2013.
  3. Rastogi, P.N. (1975). The nature and dynamics of factional conflict. Macmillan Co. of India. {{cite book}}: Unknown parameter |p.= ignored (help)
  4. Parliamentary Debates. Council of States Secretariat. 1976. {{cite conference}}: Unknown parameter |Issue= ignored (|issue= suggested) (help)
  5. Gavit, Manikrao Hodlya; Chand, Attar (1989). Indian National Congress: A Select Bibliography. U.D.H. Publishing House. p. 451.{{cite book}}: CS1 maint: multiple names: authors list (link)
  6. http://www.escholarship.org/uc/item/73b4862g?display=all
  7. "ਕਾਂਗਰਸ ਦੀ ਚੋਣ ਰਣਨੀਤੀ". Punjabi Tribune Online (in ਹਿੰਦੀ). 2019-03-14. Retrieved 2019-03-15.[permanent dead link]
  8. ਸੰਜੀਵ ਪਾਂਡੇ (2019-03-16). "ਲੋਕ ਸਭਾ ਚੋਣਾਂ ਕਾਂਗਰਸ ਲਈ ਵੱਡੀ ਵੰਗਾਰ". Punjabi Tribune Online (in ਹਿੰਦੀ). Retrieved 2019-03-16.[permanent dead link]