ਭੁਵਨੇਸ਼ਵਰ ਕੁਮਾਰ (ਜਨਮ 5 ਫ਼ਰਵਰੀ 1990) ਇੱਕ ਭਾਰਤੀ ਅੰਤਰ-ਰਾਸ਼ਟਰੀ ਕ੍ਰਿਕਟ ਖਿਡਾਰੀ ਹੈ। ਘਰੇਲੂ ਕ੍ਰਿਕਟ ਵਿੱਚ ਭੁਵਨੇਸ਼ਵਰ ਕੁਮਾਰ ਉੱਤਰ ਪ੍ਰਦੇਸ਼ ਦੀ ਕ੍ਰਿਕਟ ਟੀਮ ਲਈ ਖੇਡਦਾ ਹੈ ਅਤੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਉਹ ਸਨਰਾਈਜ਼ਰਜ ਹੈਦਰਾਬਾਦ ਦੀ ਟੀਮ ਲਈ ਖੇਡਦਾ ਹੈ। ਭੁਵਨੇਸ਼ਵਰ ਕੁਮਾਰ ਇੱਕ ਮੱਧਮ-ਤੇਜ਼ ਗਤੀ ਦਾ ਗੇਂਦਬਾਜ਼ ਹੈ, ਜੋ ਗੇਂਦ ਨੂੰ ਸਵਿੰਗ ਕਰਨ ਭਾਵ ਕਿ ਗੇਂਦ ਦੀ ਦਿਸ਼ਾ ਬਦਲਣ ਵਿੱਚ ਮਾਹਿਰ ਹੈ। ਭੂਵੀ ਸੰਬੰਧੀ ਦਿਲਚਸਪ ਤੱਥ ਇਹ ਹੈ ਕਿ ਉਸਨੇ ਕ੍ਰਿਕਟ ਦੇ ਤਿੰਨੋਂ ਫਾਰਮੈਟਸ (ਟੈਸਟ ਕ੍ਰਿਕਟ, ਓਡੀਆਈ ਅਤੇ ਟਵੰਟੀ-ਟਵੰਟੀ) ਵਿੱਚ ਆਪਣੀਆਂ ਪਹਿਲੀਆਂ ਵਿਕਟਾਂ ਬੱਲੇਬਾਜ਼ ਨੂੰ ਬੋਲਡ ਭਾਵ ਕਿ ਗੇਂਦ ਵਿਕਟਾਂ ਵਿੱਚ ਮਾਰ ਕੇ ਪ੍ਰਾਪਤ ਕੀਤੀਆਂ ਹਨ।

ਭੁਵਨੇਸ਼ਵਰ ਕੁਮਾਰ ਸਿੰਘ
ਨਿੱਜੀ ਜਾਣਕਾਰੀ
ਪੂਰਾ ਨਾਮ
ਭੁਵਨੇਸ਼ਵਰ ਕੁਮਾਰ ਮਾਵੀ
ਜਨਮ (1990-02-05) 5 ਫਰਵਰੀ 1990 (ਉਮਰ 34)
ਮੇਰਠ, ਉੱਤਰ ਪ੍ਰਦੇਸ਼, ਭਾਰਤ
ਛੋਟਾ ਨਾਮਭੂਵੀ
ਕੱਦ5 ft 10 in (1.78 m)
ਬੱਲੇਬਾਜ਼ੀ ਅੰਦਾਜ਼ਸੱਜੂ ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੂ (ਤੇਜ਼-ਮੱਧਮ ਗਤੀ ਨਾਲ)
ਭੂਮਿਕਾਗੇਂਦਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 275)22 ਫ਼ਰਵਰੀ 2013 ਬਨਾਮ ਆਸਟਰੇਲੀਆ
ਆਖ਼ਰੀ ਟੈਸਟ17 ਜੁਲਾਈ 2014 ਬਨਾਮ ਇੰਗਲੈਂਡ
ਪਹਿਲਾ ਓਡੀਆਈ ਮੈਚ (ਟੋਪੀ 194)30 ਦਸੰਬਰ 2012 ਬਨਾਮ ਪਾਕਿਸਤਾਨ
ਆਖ਼ਰੀ ਓਡੀਆਈ10 ਜੁਲਾਈ 2015 ਬਨਾਮ ਜਿੰਬਾਬਵੇ
ਓਡੀਆਈ ਕਮੀਜ਼ ਨੰ.15
ਪਹਿਲਾ ਟੀ20ਆਈ ਮੈਚ (ਟੋਪੀ 45)25 ਦਸੰਬਰ 2012 ਬਨਾਮ ਪਾਕਿਸਤਾਨ
ਆਖ਼ਰੀ ਟੀ20ਆਈ06 ਅਪ੍ਰੈਲ 2014 ਬਨਾਮ ਸ੍ਰੀ ਲੰਕਾ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2007/08–ਵਰਤਮਾਨਉੱਤਰ-ਪ੍ਰਦੇਸ਼ ਕ੍ਰਿਕਟ ਟੀਮ
2009–2010ਰੋਇਲ ਚੈਲੰਜਰਜ ਬੰਗਲੋਰ
2011–2013ਪੂਨੇ ਵਾਰਿਅਰਜ਼ ਇੰਡੀਆ (#5)
2014–ਵਰਤਮਾਨਸਨਰਾਈਜ਼ਰਜ ਹੈਦਰਾਬਾਦ (#15)
ਕਰੀਅਰ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆਈ. ਟਵੰਟੀ-ਟਵੰਟੀ FC
ਮੈਚ 12 57 14 60
ਦੌੜਾਂ ਬਣਾਈਆਂ 393 186 15 2264
ਬੱਲੇਬਾਜ਼ੀ ਔਸਤ 26.20 10.94 7.50 29.02
100/50 0/3 0/0 0/0 1/14
ਸ੍ਰੇਸ਼ਠ ਸਕੋਰ 63* 31 9 128
ਗੇਂਦਾਂ ਪਾਈਆਂ 1913 2239 294 10742
ਵਿਕਟਾਂ 29 60 15 182
ਗੇਂਦਬਾਜ਼ੀ ਔਸਤ 35.00 38.5 20.13 27.89
ਇੱਕ ਪਾਰੀ ਵਿੱਚ 5 ਵਿਕਟਾਂ 2 0 0 10
ਇੱਕ ਮੈਚ ਵਿੱਚ 10 ਵਿਕਟਾਂ n/a n/a n/a n/a
ਸ੍ਰੇਸ਼ਠ ਗੇਂਦਬਾਜ਼ੀ 6/82 4/8 3/9 6/77
ਕੈਚਾਂ/ਸਟੰਪ 4/– 15/– 3/- 14/–
ਸਰੋਤ: Cricinfo, 1 ਮਈ 2016

ਅੰਤਰ-ਰਾਸ਼ਟਰੀ ਐਵਾਰਡ

ਸੋਧੋ

ਟੈਸਟ ਕ੍ਰਿਕਟ

ਸੋਧੋ

ਮੈਨ ਆਫ਼ ਦ ਸੀਰੀਜ

ਸੋਧੋ
ਲੜੀ ਨੰਬਰ ਸੀਰੀਜ਼ ਸ਼ੈਸ਼ਨ ਮੈਚ ਪ੍ਰਦਰਸ਼ਨ ਨਤੀਜਾ
1 ਪਟੌਦੀ ਟਰਾਫ਼ੀ 2014 172.5-45-506-19, 2 ਵਾਰ ਪੰਜ ਵਿਕਟਾਂ ਲਈਆਂ
247 ਦੌੜਾਂ, 3 ਵਾਰ ਪੰਜਾਹ ਸਕੋਰ ਬਣਿਆ (5 ਮੈਚ)
  ਇੰਗਲੈਂਡ ਨੇ ਸੀਰੀਜ਼ ਜਿੱਤੀ 3-1.[1]

ਇੱਕ ਦਿਨਾ ਮੈਚ

ਸੋਧੋ

ਮੈਨ ਆਫ਼ ਦ ਸੀਰੀਜ

ਸੋਧੋ
# ਸੀਰੀਜ ਸ਼ੈਸ਼ਨ ਮੈਚ ਪ੍ਰਦਰਸ਼ਨ ਨਤੀਜਾ
1 ਵੈਸਟਇੰਡੀਜ਼ ਤਿਕੋਣੀ ਕ੍ਰਿਕਟ ਲੜੀ 2013 2013 10 ਵਿਕਟਾਂ (4 ਮੈਚ ਅਤੇ 4 ਪਾਰੀਆਂ); 11 ਦੌੜਾਂ (4 ਮੈਚ ਅਤੇ 2 ਪਾਰੀਆਂ);   ਭਾਰਤ ਨੇ ਸੀਰੀਜ਼ ਜਿੱਤੀ 6-1.[2]

ਮੈਨ ਆਫ਼ ਦ ਮੈਚ

ਸੋਧੋ
ਲੜੀ ਨੰਬਰ ਵਿਰੋਧੀ ਸਥਾਨ ਮਿਤੀ ਮੈਚ ਪ੍ਰਦਰਸ਼ਨ ਨਤੀਜਾ
1 ਪਾਕਿਸਤਾਨ ਐਜਬਸਟਨ ਕ੍ਰਿਕਟ ਮੈਦਾਨ, ਬਰਮਿੰਘਮ 15 ਜੂਨ 2013 8-2-19-2; ਬੱਲੇਬਾਜ਼ੀ ਨਹੀਂ ਕੀਤੀ   ਭਾਰਤ 8 ਵਿਕਟਾਂ ਨਾਲ ਜੇਤੂ (D/L).[3]
2 ਸ੍ਰੀ ਲੰਕਾ ਕਵੀਨ ਪਾਰਕ ਓਵਲ, ਪੋਰਟ ਆਫ਼ ਸਪੇਨ 9 ਜੁਲਾਈ 2013 6-1-8-4; ਬੱਲੇਬਾਜ਼ੀ ਨਹੀਂ ਕੀਤੀ   ਭਾਰਤ 81 ਦੌੜਾਂ ਨਾਲ ਜੇਤੂ (D/L).[4]

ਹਵਾਲੇ

ਸੋਧੋ
  1. "India tour of England, 2014". ESPNcricinfo. Retrieved 12 June 2015.
  2. "West Indies Tri-Nation Series, 2013". ESPNcricinfo. Retrieved 12 June 2015.
  3. "India vs. Pakistan, Edgbaston Cricket Ground, Birmingham, June 15, 2013".
  4. "India vs. Sri Lanka, Queen's Park Oval, Port of Spain, July 9, 2013".