ਭੌਤਿਕ ਵਿਗਿਆਨ
ਭੌਤਿਕ ਵਿਗਿਆਨ (ਪੁਰਾਤਨ ਯੂਨਾਨੀ: φυσική (ἐπιστήμη) phusikḗ (epistḗmē) "ਕੁਦਰਤ ਦਾ ਗਿਆਨ", φύσις phúsis "ਕੁਦਰਤ"[1][2][3]) ਉਹ ਕੁਦਰਤੀ ਵਿਗਿਆਨ ਹੈ ਜਿਸ ਵਿੱਚ ਪਦਾਰਥ ਦਾ ਅਧਿਐਨ[4] ਅਤੇ ਇਸਦੀ ਗਤੀ ਅਤੇ ਐਨਰਜੀ ਅਤੇ ਫੋਰਸ ਵਰਗੇ ਸਬੰਧਤ ਸੰਕਲਪਾਂ ਦੇ ਨਾਲ ਨਾਲ ਸਪੇਸਟਾਈਮ ਰਾਹੀਂ ਇਸਦਾ ਵਰਤਾਓ ਸ਼ਾਮਿਲ ਹੈ।[5] ਸਭ ਤੋਂ ਜਿਆਦਾ ਬੁਨਿਆਦੀ ਵਿਗਿਆਨਿਕ ਵਿਸ਼ਿਆਂ ਵਿੱਚੋਂ ਇੱਕ ਵਿਸ਼ਾ ਹੁੰਦੇ ਹੋਏ, ਭੌਤਿਕ ਵਿਗਿਆਨ ਦਾ ਮੁੱਖ ਮੰਤਵ ਇਹ ਸਮਝਣਾ ਹੈ ਕਿ ਬ੍ਰਹਿਮੰਡ ਕਿਵੇਂ ਵਰਤਾਓ ਕਰਦਾ ਹੈ।[lower-alpha 1][6][7][8]
ਭੌਤਿਕ ਵਿਗਿਆਨ ਪੁਰਾਤਨ ਅਕੈਡਮਿਕ ਵਿਸ਼ਿਆਂ ਵਿੱਚੋਂ ਇੱਕ ਹੈ, ਸ਼ਾਇਦ ਇਸ ਵਿੱਚ ਅਸਟ੍ਰੌਨੋਮੀ ਦੀ ਸ਼ਮੂਲੀਅਤ ਰਾਹੀਂ ਇਹ ਸਭ ਤੋਂ ਪੁਰਾਤਨ ਵਿਸ਼ਾ ਬਣ ਜਾਂਦਾ ਹੈ।[9] ਆਖਰੀ ਦੋ ਹਜ਼ਾਰ ਸਾਲਾਂ ਤੋਂ ਵੀ ਜਿਆਦਾ ਸਮੇਂ ਤੋਂ, ਭੌਤਿਕ ਵਿਗਿਆਨ, ਕੈਮਿਸਟਰੀ, ਬਾਇਓਲੌਜੀ, ਅਤੇ ਗਣਿਤ ਦੀਆਂ ਕੁੱਝ ਸ਼ਾਖਾਵਾਂ ਦੇ ਨਾਲ ਨਾਲ ਕੁਦਰਤੀ ਫਿਲਾਸਫੀ ਦਾ ਇੱਕ ਹਿੱਸਾ ਰਹੀ ਹੈ, ਪਰ 17ਵੀਂ ਸਦੀ ਵਿੱਚ ਵਿਗਿਆਨਿਕ ਇੰਨਕਲਾਬ ਦੌਰਾਨ, ਕੁਦਰਤੀ ਵਿਗਿਆਨਾਂ ਆਪਣੇ ਖੁਦ ਦੇ ਮੁਤਾਬਿਕ ਨਿਰਾਲੇ ਰਿਸਰਚ ਪ੍ਰੋਗਰਾਮਾਂ ਦੇ ਤੌਰ 'ਤੇ ਉਤਪੰਨ ਹੋ ਗਈ ਸੀ।[lower-alpha 2] ਭੌਤਿਕ ਵਿਗਿਆਨ ਰਿਸਰਚ ਦੇ ਬਹੁਤ ਸਾਰੇ ਅੰਤਰਵਿਸ਼ਾਤਮਿਕ ਖੇਤਰਾਂ ਨੂੰ ਜੋੜਦੀ ਹੈ, ਜਿਵੇਂ ਬਾਇਓਫਿਜ਼ਿਕਸ ਅਤੇ ਕੁਆਂਟਮ ਕੈਮਿਸਟਰੀ, ਅਤੇ ਭੌਤਿਕ ਵਿਗਿਆਨ ਦੀਆਂ ਹੱਦਾਂ ਠੋਸ ਤੌਰ 'ਤੇ ਪਰਿਭਾਸ਼ਿਤ ਨਹੀਂ ਹਨ। ਭੌਤਿਕ ਵਿਗਿਆਨ ਵਿੱਚ ਨਵੇੰ ਵਿਚਾਰ ਅਕਸਰ ਹੋਰ ਵਿਗਿਆਨਾਂ ਦੇ ਬੁਨਿਆਦੀ ਮਕੈਨਿਜ਼ਮਾਂ ਨੂੰ ਸਮਝਾਉਂਦੇ ਰਹਿੰਦੇ ਹਨ[6] ਜਦੋਂ ਗਣਿਤ ਅਤੇ ਫਿਲਾਸਫੀ ਵਰਗੇ ਖੇਤਰਾਂ ਵਿੱਚ ਰਿਸਰਚ ਦੇ ਨਵੇਂ ਰਸਤੇ ਖੁੱਲਦੇ ਹਨ।
ਭੌਤਿਕ ਵਿਗਿਆਨ ਜਾਂ ਭੌਤਿਕੀ, ਕੁਦਰਤ ਵਿਗਿਆਨ ਦੀ ਇੱਕ ਵਿਸ਼ਾਲ ਸ਼ਾਖਾ ਹੈ। ਭੌਤਿਕੀ ਨੂੰ ਪਰਿਭਾਸ਼ਤ ਕਰਨਾ ਔਖਾ ਹੈ। ਕੁੱਝ ਵਿਦਵਾਨਾਂ ਦੇ ਮਤ ਅਨੁਸਾਰ ਇਹ ਊਰਜਾ ਵਿਸ਼ੇ ਸਬੰਧੀ ਵਿਗਿਆਨ ਹੈ ਅਤੇ ਇਸ ਵਿੱਚ ਊਰਜਾ ਦੇ ਰੂਪਾਂਤਰਣ ਅਤੇ ਉਸ ਦੇ ਪਦਾਰਥ ਸਬੰਧਾਂ ਦੀ ਵਿਵੇਚਨਾ ਕੀਤੀ ਜਾਂਦੀ ਹੈ। ਇਸ ਦੇ ਦੁਆਰਾ ਪ੍ਰਾਕਿਰਤਕ ਜਗਤ ਅਤੇ ਉਸ ਦੀ ਅੰਦਰਲੀਆਂ ਪਰਿਕਰਿਆਵਾਂ ਦਾ ਅਧਿਐਨ ਕੀਤਾ ਜਾਂਦਾ ਹੈ। ਸਥਾਨ, ਕਾਲ, ਰਫ਼ਤਾਰ, ਪਦਾਰਥ, ਬਿਜਲਈ, ਪ੍ਰਕਾਸ਼, ਵੱਟ ਅਤੇ ਆਵਾਜ਼ ਆਦਿ ਅਨੇਕ ਵਿਸ਼ੇ ਇਸ ਦੇ ਘੇਰੇ ਵਿੱਚ ਆਉਂਦੇ ਹਨ। ਇਹ ਵਿਗਿਆਨ ਦਾ ਇੱਕ ਪ੍ਰਮੁੱਖ ਵਿਭਾਗ ਹੈ। ਇਸ ਦੇ ਸਿਧਾਂਤ ਸਮੁੱਚੇ ਵਿਗਿਆਨ ਵਿੱਚ ਆਦਰਯੋਗ ਹਨ ਅਤੇ ਵਿਗਿਆਨ ਦੇ ਹਰ ਇੱਕ ਅੰਗ ਵਿੱਚ ਲਾਗੂ ਹੁੰਦੇ ਹਨ। ਇਸ ਦਾ ਖੇਤਰ ਵਿਸ਼ਾਲ ਹੈ ਅਤੇ ਇਸ ਦੀ ਸੀਮਾ ਨਿਰਧਾਰਤ ਕਰਨਾ ਬਹੁਤ ਔਖਾ ਹੈ। ਸਾਰੇ ਵਿਗਿਆਨਕ ਵਿਸ਼ੇ ਵੱਧ-ਘੱਟ ਮਾਤਰਾ ਵਿੱਚ ਇਸ ਦੇ ਅੰਤਰਗਤ ਆ ਜਾਂਦੇ ਹਨ। ਵਿਗਿਆਨ ਦੀਆਂ ਹੋਰ ਸ਼ਾਖਾਵਾਂ ਜਾਂ ਤਾਂ ਸਿੱਧੇ ਹੀ ਭੌਤਿਕੀ ਉੱਤੇ ਆਧਾਰਿਤ ਹਨ, ਅਤੇ ਉਹਨਾਂ ਦੇ ਤਥਾਂ ਨੂੰ ਇਸ ਦੇ ਮੂਲ ਸਿਧਾਂਤਾਂ ਨਾਲ ਜੋੜਨ ਦਾ ਜਤਨ ਕੀਤਾ ਜਾਂਦਾ ਹੈ।
ਭੌਤਿਕ ਵਿਗਿਆਨ ਅਜਿਹੀਆਂ ਨਵੀਆਂ ਤਕਨੀਕਾਂ ਵਿੱਚ ਵਿਕਾਸ ਕਰਕੇ ਵੀ ਮਹੱਤਵਪੂਰਨ ਯੋਗਦਾਨ ਪਾਉਂਦੁੀ ਹੈ ਜੋ ਸਿਧਾਂਤਿਕ ਸਫਲਤਾ ਤੋਂ ਪੈਦਾ ਹੁੰਦੀਆਂ ਹਨ। ਉਦਾਹਰਨ ਦੇ ਤੌਰ 'ਤੇ, ਇਲੈਕਟ੍ਰੋਮੈਗਨੇਟਿਜ਼ਮ ਜਾਂ ਨਿਊਕਲੀਅਰ ਫਿਜ਼ਿਕਸ ਦੀ ਸਮਝ ਵਿੱਚ ਵਿਕਾਸਾਂ ਨੇ ਸਿੱਧੇ ਤੌਰ 'ਤੇ ਅਜਿਹੇ ਨਵੇਂ ਉਤਪਾਦਾਂ ਵੱਲ ਲਿਜਾਂਦਾ ਜਿਹਨਾਂ ਨੇ ਨਾਟਕੀ ਅੰਦਾਜ਼ ਵਿੱਚ ਅਜਕੱਲ ਦੇ ਸਮਾਜ ਨੂੰ ਬਦਲ ਦਿੱਤਾ, ਜਿਵੇਂ ਟੈਲੀਵਿਜ਼ਨ, ਕੰਪਿਊਟਰ, ਘਰੇਲੂ ਯੰਤਰ, ਅਤੇ ਨਿਊਕਲੀਅਰ ਹਥਿਆਰ;[6] ਥਰਮੋਡਾਇਨਾਮਿਕਸ ਵਿੱਚ ਵਿਕਾਸਾਂ ਨੇ ਉਦਯੋਗੀਕਰਨ ਦੇ ਵਿਕਾਸ ਵੱਲ ਲਿਜਾਂਦਾ, ਅਤੇ ਮਕੈਨਿਕਸ ਵਿੱਚ ਵਿਕਾਸਾਂ ਨੇ ਕੈਲਕੁਲਸ ਦੇ ਵਿਕਾਸ ਨੂੰ ਪ੍ਰੇਰਣਾ ਦਿੱਤੀ। ਯੂਨਾਇਟਡ ਨੇਸ਼ਨਜ਼ ਨੇ 2005 ਨੂੰ ਭੌਤਿਕ ਵਿਗਿਆਨ ਦਾ ਸੰਸਾਰ ਸਾਲ ਨਾਮ ਦਿੱਤਾ।
ਭੌਤਿਕੀ ਦਾ ਮਹੱਤਵ ਇਸ ਲਈ ਵੀ ਜ਼ਿਆਦਾ ਹੈ ਕਿ ਇੰਜਨੀਅਰਿੰਗ ਅਤੇ ਸ਼ਿਲਪਵਿਗਿਆਨ ਦੀ ਜਨਮਦਾਤੀ ਹੋਣ ਦੇ ਨਾਤੇ ਇਹ ਇਸ ਯੁੱਗ ਦੇ ਸੰਪੂਰਨ ਸਾਮਾਜਿਕ ਅਤੇ ਆਰਥਿਕ ਵਿਕਾਸ ਦੀ ਮੂਲ ਪ੍ਰੇਰਕ ਹੈ। ਬਹੁਤ ਪਹਿਲਾਂ ਇਸਨੂੰ ਦਰਸ਼ਨ ਸ਼ਾਸਤਰ ਦਾ ਅੰਗ ਮੰਨ ਕੇ ਕੁਦਰਤੀ ਦਰਸ਼ਨ ਸ਼ਾਸਤਰ (ਨੈਚੁਰਲ ਫਿਲਾਸਫ਼ੀ) ਕਹਿੰਦੇ ਸਨ, ਪਰ 1870 ਈਸਵੀ ਦੇ ਲਗਭਗ ਇਸਨੂੰ ਵਰਤਮਾਨ ਨਾਮ ਭੌਤਿਕੀ ਜਾਂ ਫਿਜਿਕਸ ਦੁਆਰਾ ਸੰਬੋਧਿਤ ਕਰਨ ਲੱਗੇ। ਹੌਲੀ-ਹੌਲੀ ਇਹ ਵਿਗਿਆਨ ਉੱਨਤੀ ਕਰਦਾ ਗਿਆ ਅਤੇ ਇਸ ਸਮੇਂ ਤਾਂ ਇਸ ਦੇ ਵਿਕਾਸ ਦੀ ਤੇਜ਼ ਰਫ਼ਤਾਰ ਵੇਖ ਕੇ, ਅਗਰਗਣਨੀ ਭੌਤਿਕ ਵਿਗਿਆਨੀਆਂ ਨੂੰ ਵੀ ਹੈਰਾਨੀ ਹੋ ਰਹੀ ਹੈ। ਹੌਲੀ-ਹੌਲੀ ਇਸ ਤੋਂ ਅਨੇਕ ਮਹੱਤਵਪੂਰਨ ਸ਼ਾਖਾਵਾਂ ਦੀ ਉਤਪੱਤੀ ਹੋਈ, ਜਿਵੇਂ ਰਾਸਾਇਣਕ ਭੌਤਿਕੀ, ਤਾਰਾ ਭੌਤਿਕੀ, ਜੀਵ ਭੌਤਿਕੀ, ਭੂਭੌਤਿਕੀ, ਨਾਭਿਕ ਭੌਤਿਕੀ, ਆਕਾਸ਼ੀ ਭੌਤਿਕੀ ਆਦਿ।
ਭੌਤਿਕੀ ਦਾ ਮੁੱਖ ਸਿਧਾਂਤ ਊਰਜਾ ਸੰਭਾਲ ਦਾ ਨਿਯਮ ਹੈ। ਇਸ ਦੇ ਅਨੁਸਾਰ ਕਿਸੇ ਵੀ ਪਦਾਰਥ ਦੀ ਊਰਜਾ ਦੀ ਮਾਤਰਾ ਸਥਿਰ ਹੁੰਦੀ ਹੈ। ਸਮੁਦਾਇ ਦੀਆਂ ਅੰਦਰੂਨੀ ਪ੍ਰਕਰਿਆਵਾਂ ਦੁਆਰਾ ਇਸ ਮਾਤਰਾ ਨੂੰ ਘਟਾਉਣਾ ਜਾਂ ਵਧਾਉਣਾ ਸੰਭਵ ਨਹੀਂ। ਊਰਜਾ ਦੇ ਅਨੇਕ ਰੂਪ ਹੁੰਦੇ ਹਨ ਅਤੇ ਉਸ ਦਾ ਰੂਪਾਂਤਰਣ ਹੋ ਸਕਦਾ ਹੈ, ਪਰ ਉਸ ਦੀ ਮਾਤਰਾ ਵਿੱਚ ਕਿਸੇ ਪ੍ਰਕਾਰ ਤਬਦੀਲੀ ਕਰਨਾ ਸੰਭਵ ਨਹੀਂ ਹੋ ਸਕਦਾ। ਆਈਨਸਟਾਈਨ ਦੇ ਸਾਪੇਖਤਾ ਸਿਧਾਂਤ ਦੇ ਅਨੁਸਾਰ ਪਦਾਰਥ ਨੂੰ ਵੀ ਊਰਜਾ ਵਿੱਚ ਬਦਲਿਆ ਜਾ ਸਕਦਾ ਹੈ। ਇਸ ਪ੍ਰਕਾਰ ਊਰਜਾ ਸੰਭਾਲ ਅਤੇ ਪਦਾਰਥ ਸੰਭਾਲ ਦੋਨਾਂ ਸਿਧਾਂਤਾਂ ਦਾ ਸੰਜੋਗ ਹੋ ਜਾਂਦਾ ਹੈ ਅਤੇ ਇਸ ਸਿਧਾਂਤ ਦੇ ਦੁਆਰਾ ਭੌਤਿਕੀ ਅਤੇ ਰਸਾਇਣ ਇੱਕ-ਦੂਜੇ ਨਾਲ ਜੁੜ ਜਾਂਦੇ ਹਨ।
ਇਤਿਹਾਸ
ਸੋਧੋਪੁਰਾਤਨ ਖਗੋਲ ਵਿਗਿਆਨ
ਸੋਧੋਖਗੋਲ ਵਿਗਿਆਨ ਸਭ ਤੋਂ ਪੁਰਾਣੀ ਕੁਦਰਤੀ ਵਿਗਿਆਨ ਹੈ। 3000 BCE ਤੋਂ ਪਰੇ ਦੇ ਸਮੇਂ ਦੀਆਂ ਸ਼ੁਰੂਆਤੀ ਸੱਭਿਅਤਾਵਾਂ, ਜਿਵੇਂ ਸੁਮਾਰੀਅਨ, ਪੁਰਾਤਨ ਇਜਿਪਟੀਅਨ, ਅਤੇ ਇੰਦੁਸ ਵੈੱਲੀ ਸੱਭਿਅਤਾ, ਸਭ ਇੱਕ ਭਵਿੱਖਬਾਣੀ ਕਰਨ ਵਾਲਾ ਗਿਆਨ ਰੱਖਦੀਆਂ ਸਨ ਅਤੇ ਸੂਰਜ, ਚੰਦਰਮਾ, ਅਤੇ ਤਾਰਿਆਂ ਦੀਆਂ ਗਤੀਆਂ ਦੀ ਇੱਕ ਬੁਨਿਆਦੀ ਸਮਝ ਰੱਖਦੀਆਂ ਸਨ। ਤਾਰੇ ਅਤੇ ਗ੍ਰਹਿ ਅਕਸਰ ਪੂਜਾ ਦੇ ਨਿਸ਼ਾਨੇ ਹੁੰਦੇ ਸਨ।, ਜੋ ਉਹਨਾਂ ਦੇ ਰੱਬਾਂ ਨੂੰ ਪ੍ਰਸਤੁਤ ਕਰਦੇ ਮੰਨੇ ਜਾਂਦੇ ਹਨ। ਜਦੋਂਕਿ ਇਹਨਾਂ ਵਰਤਾਰਿਆਂ ਵਾਸਤੇ ਵਿਆਖਿਆਵਾਂ ਅਕਸਰ ਗੈਰ-ਵਿਗਿਆਨਿਕ ਅਤੇ ਸਬੂਤਾਂ ਤੋਂ ਸੱਖਣੀਆਂ ਸਨ, ਫੇਰ ਵੀ ਇਹ ਸ਼ੁਰੂਆਤੀ ਨਿਰੀਖਣ ਬਾਦ ਦੇ ਖਗੋਲ ਵਿਗਿਆਨ ਵਾਸਤੇ ਬੁਨਿਆਦ ਲਈ ਪ੍ਰੇਰਣਾ ਬਣੇ।[9]
ਇਹ ਵੀ ਦੇਖੋ
ਸੋਧੋਹਵਾਲੇ
ਸੋਧੋ- ↑ "physics". Online Etymology Dictionary. Retrieved 2016-11-01.
- ↑ "physic". Online Etymology Dictionary. Retrieved 2016-11-01.
- ↑ ਫਰਮਾ:LSJ, ਫਰਮਾ:LSJ, ਫਰਮਾ:LSJ
- ↑ ਦੂਜੇ ਸ਼ਬਦਾਂ ਵਿੱਚ, ਫੇਨਮੈਨ ਲੈਕਚਰਜ਼ ਔਨ ਫਿਜ਼ਿਕਸਦੇ ਸ਼ੁਰੂ ਵਿੱਚ, ਰਿਚਰਡ ਫੇਨਮੈਨ ਸਿੰਗਲ ਸਭ ਤੋਂ ਜਿਆਦਾ ਵਧਣ ਫੁੱਲਣ ਵਾਲੇ ਵਿਗਿਆਨਿਕ ਸੰਕਲਪ ਦੇ ਤੌਰ 'ਤੇ ਐਟੌਮਿਕ ਪਰਿਕਲਪਨਾ ਦਾ ਪ੍ਰਸਤਾਵ ਰੱਖਦਾ ਹੈ ਕਿ: "ਜੇਕਰ, ਕਿਸੇ ਉਥਕ-ਪੁਥਲ ਵਿੱਚ, ਸਾਰੀ ਵਿਗਿਆਨਿਕ ਜਾਣਕਾਰੀ ਨੂੰ ਨਸ਼ਟ ਕਰਨਾ ਹੋਵੇ ਤਾਂ ਇੱਕ ਵਾਕ ਬਚਾ ਲਓ [...] ਕਿਹੜੀ ਸਟੇਟਮੈਂਟ ਕੁੱਝ ਕੁ ਸ਼ਬਦਾੰ ਵਿੱਚ ਸਭ ਤੋਂ ਜਿਆਦਾ ਇਨਫਰਮੇਸ਼ਨ ਰੱਖ ਸਕਦੀ ਹੋਵੇਗੀ? ਮੇਰਾ ਮੰਨਣਾ ਹੈ ਕਿ ਇਹ ਇਹ ਹੋਣੀ ਚਾਹੀਦੀ ਹੈ [...] ਕਿ ਸਾਰੀਆਂ ਚੀਜ਼ਾਂ ਐਟਮਾਂ ਦੀਆਂ ਬਣੀਆਂ ਹੁੰਦੀਆਂ ਹਨ – ਜੋ ਅਜਿਹੇ ਛੋਟੇ ਕਣ ਹੁੰਦੇ ਹਨ ਜੋ ਆਲੇ ਦੁਆਲ਼ੇ ਨਿਰੰਤਰ ਗਤੀ ਵਿੱਚ ਸਫਰ ਕਰਦੇ ਰਹਿੰਦੇ ਹਨ, ਇੱਕ ਦੂਜੇ ਨੂੰ ਓਦੋਂ ਖਿੱਚਦੇ ਹਨ ਜਦੋਂ ਬਹੁਤ ਘੱਟ ਦੂਰੀ ਤੇ ਵੱਖਰੇ ਹੋਣ, ਪਰ ਇੱਕ ਦੂਜੇ ਵਿੱਚ ਸਮਾ ਜਾਣ ਤੋਂ ਪਰਾਂ ਧੱਕਦੇ ਹਨ ..." (Feynman, Leighton & Sands 1963, p. I-2)
- ↑ "ਭੌਤਿਕੀ ਵਿਗਿਆਨ ਗਿਆਨ ਦਾ ਉਹ ਵਿਭਾਗ ਹੈ ਜੋ ਕੁਦਰਤ ਦੀ ਵਿਵਸਥਾ ਨਾਲ ਸਬੰਧਿਤ ਹੈ, ਜਾਂ, ਦੂਜੇ ਸ਼ਬਦਾਂ ਵਿੱਚ, ਘਟਨਾਵਾਂ ਦੇ ਨਿਯਮਿਤ ਲੜੀਕ੍ਰਮ ਨਾਲ ਸਬੰਧਿਤ ਹੁੰਦਾ ਹੈ।" (Maxwell 1878, p. 9)
- ↑ 6.0 6.1 6.2 "ਭੌਤਿਕ ਵਿਗਿਆਨ ਵਿਗਿਆਨਾਂ ਦੇ ਸਭ ਤੋਂ ਜਿਆਦਾ ਬੁਨਿਆਦੀ ਵਿਗਿਆਨਾਂ ਵਿੱਚੋਂ ਹੈ। ਸਾਰੇ ਵਿਸ਼ਿਆਂ ਦੇ ਵਿਗਿਆਨਿਕ ਭੌਤਿਕ ਵਿਗਿਆਨ ਦੇ ਵਿਚਾਰ ਵਰਤਦੇ ਹਨ, ਜਿਹਨਾੰ ਵਿੱਚ ਕੈਮਿਸਟ ਵੀ ਸ਼ਾਮਿਲ ਹਨ ਜੋ ਮੌਲੀਕਿਊਲਾਂ ਦੀ ਬਣਤਰ ਦਾ ਅਧਿਐਨ ਕਰਦੇ ਹਨ, ਪੇਲਔਂਟੌਲੌਜਿਸਟ (ਜੀਵਾਸ਼ਮ ਵਿਗਿਆਨੀ) ਜੋ ਇਹ ਪੁਨਰ-ਬਣਤਰ ਕਰਨ ਦੀ ਕੋਸ਼ਿਸ ਕਰਦੇ ਰਹਿੰਦੇ ਹਨ ਕਿ ਡਾਈਨਾਸੋਰ ਕਿਵੇਂ ਤੁਰਦੇ ਸਨ, ਅਤੇ ਕਲਾਈਮੈਟੌਲੌਜਿਸਟ ਜੋ ਇਹ ਅਧਿਐਨ ਕਰਦੇ ਹਨ ਕਿ ਇਨਸਾਨੀ ਗਤੀਵਿਧੀਆਂ ਵਾਤਾਵਰਨ ਅਤੇ ਸਾਗਰਾਂ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ। ਭੌਤਿਕ ਵਿਗਿਆਨ ਸਾਰੀ ਇੰਜਨਿਅਰਿੰਗ ਅਤੇ ਟੈਕਨੌਲੌਜੀ ਦੀ ਬੁਨਿਆਦ ਹਨ। ਕੋਈ ਇੰਜਨਿਅਰ ਭੌਤਿਕ ਵਿਗਿਆਨ ਦੇ ਬੁਨਿਆਦੀ ਨਿਯਮਾਂ ਨੂੰ ਪਹਿਲਾਂ ਸਮਝੇ ਬਗੈਰ ਇੱਕ ਅੰਤਰ-ਗ੍ਰਹਿ ਸਪੇਸਕ੍ਰਾਫਟ, ਕੋਈ ਫਲੈਟ ਸਕਰੀਨ ਟੀਵੀ ਡਿਜਾਈਨ ਜਾਂ ਚੰਗੇਰੀ ਚੂਹੇਦਾਨੀ ਤੱਕ ਬਣਾਉਣੀ ਸੰਭਵ ਨਹੀਂ ਕਰ ਸਕਿਆ। (...) ਤੁਸੀਂ ਦੇਖ ਸਕੋਗੇ ਕਿ ਭੌਤਿਕ ਵਿਗਿਆਨ, ਸਾਡੇ ਸੰਸਾਰ ਅਤੇ ਸਾਡੇ ਆਪਣੇ ਆਪ ਨੂੰ ਸਮਝਣ ਦੇ ਸਵਾਲ ਪ੍ਰਤਿ ਇਨਸਾਨੀ ਬੁੱਧੀ ਦੀ ਇੱਕ ਮੀਲ-ਪੱਥਰ ਪ੍ਰਾਪਤੀ ਹੈ।Young & Freedman 2014, p. 1
- ↑ "ਭੌਤਿਕ ਵਿਗਿਆਨ ਇੱਕ ਪ੍ਰਯੋਗਿਕ ਵਿਗਿਆਨ ਹੈ। ਭੌਤਿਕ ਵਿਗਿਆਨ ਕੁਦਰਤ ਦੇ ਵਰਤਾਰਿਆਂ ਦਾ ਨਿਰੀਖਣ ਕਰਦੇ ਰਹਿੰਦੇ ਹਨ ਅਤੇ ਅਜਿਹੇ ਨਮੂਨੇ ਖੋਜਣ ਦਾ ਯਤਨ ਕਰਦੇ ਰਹਿੰਦੇ ਹਨ ਜੋ ਇਹਨਾਂ ਵਰਤਾਰਿਆਂ ਨੂੰ ਆਪਸ ਵਿੱਚ ਸਬੰਧਿਤ ਕਰਦੇ ਹੋਣ।"Young & Freedman 2014, p. 2
- ↑ "Physics is the study of your world and the world and universe around you." (Holzner 2006, p. 7)
- ↑ 9.0 9.1 Krupp 2003
- ↑ Cajori 1917, pp. 48–49
ਸੋਮੇ
ਸੋਧੋ- Aaboe, A. (1991). "Mesopotamian Mathematics, Astronomy, and Astrology". The Cambridge Ancient History. Vol. Volume III (2nd ed.). Cambridge University Press. ISBN 978-0-521-22717-9.
{{cite book}}
:|volume=
has extra text (help); Invalid|ref=harv
(help) - Allen, D. (10 April 1997). "Calculus". Texas A&M University. Archived from the original on 23 ਮਾਰਚ 2021. Retrieved 1 April 2014.
{{cite web}}
: Invalid|ref=harv
(help) - Ben-Chaim, M. (2004). Experimental Philosophy and the Birth of Empirical Science: Boyle, Locke and Newton. Aldershot: Ashgate. ISBN 0-7546-4091-4. OCLC 53887772 57202497.
{{cite book}}
: Check|oclc=
value (help); Invalid|ref=harv
(help) - Burchard, H. (2002). Applied Turbulence Modelling in Marine Waters. Springer. ISBN 3-540-43795-9.
{{cite book}}
: Invalid|ref=harv
(help) - Cho, A. (13 July 2012). "Higgs Boson Makes Its Debut After Decades-Long Search". Science. 337 (6091): 141–143. doi:10.1126/science.337.6091.141. PMID 22798574.
{{cite journal}}
: Invalid|ref=harv
(help) - Clagett, M. (1995). Ancient Egyptian Science. Vol. Volume 2. Philadelphia: American Philosophical Society.
{{cite book}}
:|volume=
has extra text (help); Invalid|ref=harv
(help) - Cohen, M.L. (2008). "Fifty Years of Condensed Matter Physics". Physical Review Letters. 101 (5): 25001–25006. Bibcode:2008PhRvL.101y0001C. doi:10.1103/PhysRevLett.101.250001.
{{cite journal}}
: Invalid|ref=harv
(help) - DØ Collaboration, 584 co-authors (12 June 2007). "Direct observation of the strange 'b' baryon ". arXiv:0706.1690v2 [hep-ex].
{{cite arXiv}}
: Cite has empty unknown parameter:|version=
(help); Invalid|ref=harv
(help)CS1 maint: numeric names: authors list (link) - Dijksterhuis, E.J. (1986). The mechanization of the world picture: Pythagoras to Newton. Princeton, New Jersey: Princeton University Press. ISBN 978-0-691-08403-9. Archived from the original on 2011-08-05. Retrieved 2016-02-03.
{{cite book}}
: Invalid|ref=harv
(help); Unknown parameter|dead-url=
ignored (|url-status=
suggested) (help) - DONUT (29 June 2001). "The Standard Model". Fermilab. Retrieved 1 April 2014.
{{cite web}}
: Invalid|ref=harv
(help) - Feynman, R.P.; Leighton, R.B.; Sands, M. (1963). The Feynman Lectures on Physics. Vol. 1. ISBN 0-201-02116-1.
{{cite book}}
: Invalid|ref=harv
(help) - Feynman, R.P. (1965). The Character of Physical Law. ISBN 0-262-56003-8.
{{cite book}}
: Invalid|ref=harv
(help) - Godfrey-Smith, P. (2003). Theory and Reality: An Introduction to the Philosophy of Science. ISBN 0-226-30063-3.
{{cite book}}
: Invalid|ref=harv
(help) - Goldstein, S. (1969). "Fluid Mechanics in the First Half of this Century". Annual Reviews in Fluid Mechanics. 1: 1–28. Bibcode:1969AnRFM...1....1G. doi:10.1146/annurev.fl.01.010169.000245.
{{cite journal}}
: Invalid|ref=harv
(help) - Gribbin, J.R.; Gribbin, M.; Gribbin, J. (1998). Q is for Quantum: An Encyclopedia of Particle Physics. Free Press. ISBN 978-0-684-85578-3.
{{cite book}}
: Invalid|ref=harv
(help) - Grupen, Klaus (10 Jul 1999). "Instrumentation in Elementary Particle Physics: VIII ICFA School". AIP Conference Proceedings. 536: 3–34. arXiv:physics/9906063. doi:10.1063/1.1361756.
{{cite journal}}
: Invalid|ref=harv
(help) - Guicciardini, N. (1999). Reading the Principia: The Debate on Newton's Methods for Natural Philosophy from 1687 to 1736. New York: Cambridge University Press.
{{cite book}}
: Invalid|ref=harv
(help) - Halpern, P. (2010). Collider: The Search for the World's Smallest Particles. John Wiley & Sons. ISBN 978-0-470-64391-4.
{{cite book}}
: Invalid|ref=harv
(help) - Hawking, S.; Penrose, R. (1996). The Nature of Space and Time. ISBN 0-691-05084-8.
{{cite book}}
: Invalid|ref=harv
(help) - Holzner, S. (2006). Physics for Dummies. John Wiley & Sons. ISBN 0-470-61841-8.
Physics is the study of your world and the world and universe around you.
{{cite book}}
: Invalid|ref=harv
(help) - Honderich, T. (editor) (1995). The Oxford Companion to Philosophy (1 ed.). Oxford: Oxford University Press. pp. 474–476. ISBN 0-19-866132-0.
{{cite book}}
:|first=
has generic name (help); Invalid|ref=harv
(help) - Kellert, S.H. (1993). In the Wake of Chaos: Unpredictable Order in Dynamical Systems. University of Chicago Press. ISBN 0-226-42976-8.
{{cite book}}
: Invalid|ref=harv
(help) - Kerr, R.A. (16 October 2009). "Tying Up the Solar System With a Ribbon of Charged Particles". Science. Vol. 326, no. 5951. pp. 350–351. Retrieved 27 November 2009.
{{cite news}}
: Invalid|ref=harv
(help) - Krupp, E.C. (2003). Echoes of the Ancient Skies: The Astronomy of Lost Civilizations. Dover Publications. ISBN 0-486-42882-6. Retrieved 31 March 2014.
{{cite book}}
: Invalid|ref=harv
(help) - Laplace, P.S. (1951). A Philosophical Essay on Probabilities. Translated from the 6th French edition by Truscott, F.W. and Emory, F.L. New York: Dover Publications.
{{cite book}}
: Invalid|ref=harv
(help) - Leggett, A.J. (1999). "Superfluidity". Reviews of Modern Physics. 71 (2): S318–S323. Bibcode:1999RvMPS..71..318L. doi:10.1103/RevModPhys.71.S318.
{{cite journal}}
: Invalid|ref=harv
(help) - Levy, B.G. (December 2001). "Cornell, Ketterle, and Wieman Share Nobel Prize for Bose-Einstein Condensates". Physics Today. 54 (12): 14. Bibcode:2001PhT....54l..14L. doi:10.1063/1.1445529. Archived from the original on 2016-05-15. Retrieved 2016-02-03.
{{cite journal}}
: Invalid|ref=harv
(help); Unknown parameter|dead-url=
ignored (|url-status=
suggested) (help) - Lloyd, G.E.R. (1970). Early Greek Science: Thales to Aristotle. London; New York: Chatto and Windus; W. W. Norton & Company. ISBN 0-393-00583-6.
{{cite book}}
: Invalid|ref=harv
(help) - Mattis, D.C. (2006). The Theory of Magnetism Made Simple. World Scientific. ISBN 978-981-238-579-6.
{{cite book}}
: Invalid|ref=harv
(help) - Maxwell, J.C. (1878). Matter and Motion. D. Van Nostrand. ISBN 0-486-66895-9.
{{cite book}}
: Invalid|ref=harv
(help) - Moore, J.T. (2011). Chemistry For Dummies (2 ed.). John Wiley & Sons. ISBN 978-1-118-00730-3.
{{cite book}}
: Invalid|ref=harv
(help) - National Research Council; Committee on Technology for Future Naval Forces (1997). Technology for the United States Navy and Marine Corps, 2000-2035 Becoming a 21st-Century Force: Volume 9: Modeling and Simulation. Washington, DC: The National Academies Press. ISBN 978-0-309-05928-2.
{{cite book}}
: Invalid|ref=harv
(help) - O'Connor, J.J.; Robertson, E.F. (February 1996a). "Special Relativity". MacTutor History of Mathematics archive. University of St Andrews. Retrieved 1 April 2014.
{{cite web}}
: Invalid|ref=harv
(help) - O'Connor, J.J.; Robertson, E.F. (May 1996b). "A History of Quantum Mechanics". MacTutor History of Mathematics archive. University of St Andrews. Archived from the original on 28 ਅਕਤੂਬਰ 2019. Retrieved 1 April 2014.
{{cite web}}
: Invalid|ref=harv
(help); Unknown parameter|dead-url=
ignored (|url-status=
suggested) (help) - Oerter, R. (2006). The Theory of Almost Everything: The Standard Model, the Unsung Triumph of Modern Physics. Pi Press. ISBN 978-0-13-236678-6.
{{cite book}}
: Invalid|ref=harv
(help) - Penrose, R.; Shimony, A.; Cartwright, N.; Hawking, S. (1997). The Large, the Small and the Human Mind. Cambridge University Press. ISBN 0-521-78572-3.
{{cite book}}
: Invalid|ref=harv
(help) - Penrose, R. (2004). The Road to Reality. ISBN 0-679-45443-8.
{{cite book}}
: Invalid|ref=harv
(help) - Rosenberg, Alex (2006). Philosophy of Science. Routledge. ISBN 0-415-34317-8.
{{cite book}}
: Invalid|ref=harv
(help) - Schrödinger, E. (1983). My View of the World. Ox Bow Press. ISBN 0-918024-30-7.
{{cite book}}
: Invalid|ref=harv
(help) - Schrödinger, E. (1995). The Interpretation of Quantum Mechanics. Ox Bow Press. ISBN 1-881987-09-4.
{{cite book}}
: Invalid|ref=harv
(help) - Singer, C. (2008). A Short History of Science to the 19th Century. Streeter Press.
{{cite book}}
: Invalid|ref=harv
(help) - Stajic, Jelena; Coontz, R.; Osborne, I. (8 April 2011). "Happy 100th, Superconductivity!". Science. 332 (6026): 189. Bibcode:2011Sci...332..189S. doi:10.1126/science.332.6026.189.
{{cite journal}}
: Invalid|ref=harv
(help) - Taylor, P.L.; Heinonen, O. (2002). A Quantum Approach to Condensed Matter Physics. Cambridge University Press. ISBN 978-0-521-77827-5.
{{cite book}}
: Invalid|ref=harv
(help) - Thurston, H. (1994). Early Astronomy. Springer.
{{cite book}}
: Invalid|ref=harv
(help) - Toraldo Di Francia, G. (1976). The Investigation of the Physical World. ISBN 0-521-29925-X.
{{cite book}}
: Invalid|ref=harv
(help) - Walsh, K.M. (1 June 2012). "Plotting the Future for Computing in High-Energy and Nuclear Physics". Brookhaven National Laboratory. Retrieved 18 October 2012.
{{cite web}}
: Invalid|ref=harv
(help) - Young, H.D.; Freedman, R.A. (2014). Sears and Zemansky's University Physics with Modern Physics Technology Update (13th ed.). Pearson Education. ISBN 978-1-29202-063-1.
{{cite book}}
: Invalid|ref=harv
(help)
ਬਾਹਰੀ ਕੜੀਆਂ
ਸੋਧੋਸਰਵ ਸਧਾਰਨ
- Encyclopedia of Physics at Scholarpedia
- de Haas, Paul, Historic Papers in Physics (20th Century) at the Wayback Machine (archived ਅਗਸਤ 26, 2009)
- PhysicsCentral – Web portal run by the American Physical Society
- Physics.org Archived 2004-09-02 at the Wayback Machine. – Web portal run by the Institute of Physics Archived 2019-05-21 at the Wayback Machine.
- The Skeptic's Guide to Physics Archived 2016-02-07 at the Wayback Machine.
- Usenet Physics FAQ – A FAQ compiled by sci.physics and other physics newsgroups
- Website of the Nobel Prize in physics
- World of Physics An online encyclopedic dictionary of physics
- Nature: Physics
- Physics announced 17 July 2008 by the American Physical Society
- Physics/Publications ਕਰਲੀ ਉੱਤੇ
- Physicsworld.com – News website from Institute of Physics Publishing Archived 2012-07-12 at the Wayback Machine.
- Physics Central Archived 2013-06-24 at the Wayback Machine. – includes articles on astronomy, particle physics, and mathematics.
- The Vega Science Trust – science videos, including physics
- Video: Physics "Lightning" Tour with Justin Morgan
- 52-part video course: The Mechanical Universe...and Beyond Archived 2013-03-22 at the Wayback Machine. Note: also available at 01 – Introduction Archived 2012-10-27 at the Wayback Machine. at Google Videos
- HyperPhysics website – HyperPhysics, a physics and astronomy mind-map from Georgia State University
ਸੰਸਥਾਵਾਂ
- AIP.org Archived 2004-10-12 at the Wayback Machine. – Website of the American Institute of Physics
- APS.org – Website of the American Physical Society
- IOP.org Archived 2019-05-21 at the Wayback Machine. – Website of the Institute of Physics
- PlanetPhysics.org Archived 2009-02-25 at the Wayback Machine.
- Royal Society Archived 2005-06-04 at the Wayback Machine. – Although not exclusively a physics institution, it has a strong history of physics
- SPS National – Website of the Society of Physics Students
ਹਵਾਲੇ ਵਿੱਚ ਗ਼ਲਤੀ:<ref>
tags exist for a group named "lower-alpha", but no corresponding <references group="lower-alpha"/>
tag was found