ਮਿਸਬਾਹ-ਉਲ-ਹੱਕ਼

ਪਾਕਿਸਤਾਨੀ ਕ੍ਰਿਕਟਰ

ਮਿਸਬਾਹ-ਉਲ-ਹੱਕ਼ (ਅੰਗਰੇਜ਼ੀ: Misbah-ul-Haq Khan Niazi/ਉਰਦੂ:مصباح الحق خان نیازی) ਇੱਕ ਪ੍ਰੋਫੇਸ਼ਨਲ ਕ੍ਰਿਕਟ ਖਿਡਾਰੀ ਹੈ ਜੋ ਪਾਕਿਸਤਾਨ ਕ੍ਰਿਕਟ ਟੀਮ ਵੱਲੋਂ ਖੇਡਦਾ ਹੈ। ਨਾਲ ਹੀ ਮਿਸਬਾਹ ਵਰਤਮਾਨ ਵਿੱਚ ਪਾਕਿਸਤਾਨ ਟੈਸਟ ਟੀਮ ਦਾ ਕਪਤਾਨ ਵੀ ਹੈ। ਇਸ ਤੋਂ ਇਲਾਵਾ 2015 ਕ੍ਰਿਕਟ ਵਿਸ਼ਵ ਕੱਪ ਤੱਕ ਮਿਸਬਾਹ ਟੀਮ ਦੇ ਇੱਕ ਦਿਨਾਂ ਅੰਤਰਰਾਸ਼ਟਰੀ ਵਿੱਚ ਵੀ ਕਪਤਾਨ ਸੀ ਪਰ ਬਾਅਦ ਵਿੱਚ ਇਸਨੇ ਕ੍ਰਿਕੇਟ ਨੂੰ ਅਲਵਿਦਾ ਕਹਿ ਦਿੱਤਾ ਅਤੇ ਇਸਦੀ ਜਗ੍ਹਾ ਟੀਮ ਦੇ ਵਨਡੇ ਲਈ ਅਜ਼ਹਰ ਅਲੀ ਨੂੰ ਕਪਤਾਨ ਚੁਣਿਆ ਗਿਆ।[2][3][4][4]

ਮਿਸਬਾਹ-ਉਲ-ਹੱਕ਼
ਨਿੱਜੀ ਜਾਣਕਾਰੀ
ਪੂਰਾ ਨਾਮ
ਮਿਸਬਾਹ-ਉਲ-ਹੱਕ਼ ਖ਼ਾਨ ਨਿਆਜ਼ੀ
ਜਨਮ (1974-05-28) ਮਈ 28, 1974 (ਉਮਰ 50)
ਮੀਆਂਵਾਲੀ, ਪੰਜਾਬ (ਪਾਕਿਸਤਾਨ)
ਕੱਦ1.85 m (6 ft 1 in)
ਬੱਲੇਬਾਜ਼ੀ ਅੰਦਾਜ਼ਸੱਜੇ ਹੱਥੀਂ
ਗੇਂਦਬਾਜ਼ੀ ਅੰਦਾਜ਼ਸੱਜੇ ਹੱਥੀਂ
ਭੂਮਿਕਾਬੱਲੇਬਾਜ਼, ਟੈਸਟ ਟੀਮ ਕਪਤਾਨ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 166)8 ਮਾਰਚ 2001 ਬਨਾਮ ਨਿਊਜ਼ੀਲੈਂਡ
ਆਖ਼ਰੀ ਟੈਸਟ13–17 ਅਕਤੂਬਰ 2016 ਬਨਾਮ ਵੈਸਟ ਇੰਡੀਜ਼
ਪਹਿਲਾ ਓਡੀਆਈ ਮੈਚ (ਟੋਪੀ 142)27 ਅਪ੍ਰੈਲ 2002 ਬਨਾਮ ਨਿਊਜ਼ੀਲੈਂਡ
ਆਖ਼ਰੀ ਓਡੀਆਈ20 ਮਾਰਚ 2015 ਬਨਾਮ ਅਸਟ੍ਰੇਲੀਆ
ਓਡੀਆਈ ਕਮੀਜ਼ ਨੰ.22
ਪਹਿਲਾ ਟੀ20ਆਈ ਮੈਚ (ਟੋਪੀ 17)2 ਸਤੰਬਰ 2007 ਬਨਾਮ ਬੰਗਲਾਦੇਸ਼
ਆਖ਼ਰੀ ਟੀ20ਆਈ27 ਫਰਵਰੀ 2012 ਬਨਾਮ ਇੰਗਲੈਂਡ
ਕਰੀਅਰ ਅੰਕੜੇ
ਪ੍ਰਤਿਯੋਗਤਾ ਟੈਸਟ ਇੱਕ ਦਿਵਸੀ ਟਵੈਂਟੀ-ਟਵੈਂਟੀ ਫ਼ਰਸਟ ਕਲਾਸ
ਮੈਚ 65 162 39 218
ਦੌੜਾਂ ਬਣਾਈਆਂ 4634 5,122 788 16,031
ਬੱਲੇਬਾਜ਼ੀ ਔਸਤ 48.27 43.40 37.52 50.57
100/50 10/34 0/42 0/3 43/92
ਸ੍ਰੇਸ਼ਠ ਸਕੋਰ 161* 96* 87* 284
ਗੇਂਦਾਂ ਪਾਈਆਂ 24 324
ਵਿਕਟਾਂ 0 3
ਗੇਂਦਬਾਜ਼ੀ ਔਸਤ 82.00
ਇੱਕ ਪਾਰੀ ਵਿੱਚ 5 ਵਿਕਟਾਂ 0
ਇੱਕ ਮੈਚ ਵਿੱਚ 10 ਵਿਕਟਾਂ 0
ਸ੍ਰੇਸ਼ਠ ਗੇਂਦਬਾਜ਼ੀ 1/2
ਕੈਚਾਂ/ਸਟੰਪ 46/– 66/–[1] 14/– 179/–
ਸਰੋਤ: ईएसपीएन क्रिकइंफो, 24 ਅਗਸਤ 2016

ਹਵਾਲੇ

ਸੋਧੋ
  1. http://www.espncricinfo.com/canada/content/player/41378.html
  2. "Misbah confirms ODI retirement". Sport24. 24 March 2015. Retrieved १० नवम्बर २०१६. {{cite web}}: Check date values in: |access-date= (help); More than one of |accessdate= and |access-date= specified (help)
  3. "Pakistan captain Misbah-ul-Haq to retire from one-day cricket after World Cup". Sky Sports. 11 January 2015. Retrieved १० नवम्बर २०१६. {{cite web}}: Check date values in: |access-date= (help); More than one of |accessdate= and |access-date= specified (help)
  4. 4.0 4.1 "Like Imran, Misbah is a Niazi" The Telegraph (Calcutta). 2 January 2013.