ਮੋਹੰਮਦ ਕੈਫ਼ (ਉਰਦੂ: محمد کیف, ਉਚਾਰਨ  (1 ਦਸੰਬਰ 1980) ਇੱਕ ਭਾਰਤੀ ਸਾਬਕਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਕ੍ਰਿਕਟ ਟੀਮ ਅੰਡਰ-19 ਦੀ ਟੀਮ ਦਾ ਕਪਤਾਨ ਵੀ ਰਹਿ ਚੁੱਕਾ ਹੈ ਅਤੇ ਉਸਦੀ ਕਪਤਾਨੀ ਦੌਰਾਨ ਭਾਰਤ ਦੀ ਅੰਡਰ-19 ਟੀਮ ਨੇ 2000 ਈਸਵੀ ਵਿੱਚ ਵਿਸ਼ਵ ਕੱਪ ਵੀ ਜਿੱਤਿਆ ਸੀ। ਕੈਫ਼ ਨੂੰ ਖਾਸ ਕਰਕੇ ਉਸਦੀ ਫ਼ੀਲਡਿੰਗ ਕਰਕੇ ਜਾਣਿਆ ਜਾਂਦਾ ਹੈ।

ਮੁਹੰਮਦ ਕੈਫ਼
محمد کیف
ਨਿੱਜੀ ਜਾਣਕਾਰੀ
ਜਨਮ (1980-12-01) 1 ਦਸੰਬਰ 1980 (ਉਮਰ 44)
ਇਲਾਹਾਬਾਦ, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜੂ ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੂ (ਆਫ਼ ਸਪਿਨ)
ਭੂਮਿਕਾਬੱਲੇਬਾਜ਼
ਪਰਿਵਾਰਮੋਹੰਮਦ ਤਾਰੀਫ਼ (ਪਿਤਾ)
ਮੋਹੰਮਦ ਸੈਫ਼ (ਕ੍ਰਿਕਟ ਖਿਡਾਰੀ, ਜਨਮ 1976) (ਭਰਾ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ2 ਮਾਰਚ 2000 ਬਨਾਮ ਦੱਖਣੀ ਅਫ਼ਰੀਕਾ
ਆਖ਼ਰੀ ਟੈਸਟ30 ਜੂਨ 2006 ਬਨਾਮ ਵੈਸਟ ਇੰਡੀਜ਼
ਪਹਿਲਾ ਓਡੀਆਈ ਮੈਚ28 ਜਨਵਰੀ 2002 ਬਨਾਮ ਇੰਗਲੈਂਡ
ਆਖ਼ਰੀ ਓਡੀਆਈ29 ਨਵੰਬਰ 2006 ਬਨਾਮ ਦੱਖਣੀ ਅਫ਼ਰੀਕਾ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
1998–2014ਉੱਤਰ ਪ੍ਰਦੇਸ਼ ਕ੍ਰਿਕਟ ਟੀਮ
2014–2016ਆਂਧਰਾ ਕ੍ਰਿਕਟ ਟੀਮ
2008–2009ਰਾਜਸਥਾਨ ਰਾਇਲਜ਼
2010ਕਿੰਗਜ਼ XI ਪੰਜਾਬ
2011–2013ਰਾਇਲ ਚੈਲੰਜਰਜ਼ ਬੰਗਲੌਰ
2016-ਵਰਤਮਾਨਛੱਤੀਸਗੜ੍ਹ ਕ੍ਰਿਕਟ ਟੀਮ
ਕਰੀਅਰ ਅੰਕੜੇ
ਪ੍ਰਤਿਯੋਗਤਾ ਟੈਸਟ ਇੱਕ-ਦਿਨਾ ਮੈਚ ਪਹਿਲਾ ਦਰਜਾ ਕ੍ਰਿਕਟ ਟਵੰਟੀ20
ਮੈਚ 13 125 129 49
ਦੌੜਾਂ ਬਣਾਈਆਂ 624 2753 7581 723
ਬੱਲੇਬਾਜ਼ੀ ਔਸਤ 32.84 32.01 41.88 20.65
100/50 1/3 2/17 15/45 0/4
ਸ੍ਰੇਸ਼ਠ ਸਕੋਰ 148* 111* 202* 68
ਗੇਂਦਾਂ ਪਾਈਆਂ 18 1472
ਵਿਕਟਾਂ 20
ਗੇਂਦਬਾਜ਼ੀ ਔਸਤ 35.45
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ n/a
ਸ੍ਰੇਸ਼ਠ ਗੇਂਦਬਾਜ਼ੀ 3/4
ਕੈਚਾਂ/ਸਟੰਪ 14/0 55/0 116/0 23/0
ਸਰੋਤ: [1], 9 ਅਕਤੂਬਰ 2011

ਹਵਾਲੇ

ਸੋਧੋ