ਮੈਥਿਊ ਸਕੌਟ ਵੇਡ (ਜਨਮ 26 ਦਿਸੰਬਰ 1987) ਇੱਕ ਆਸਟਰੇਲੀਆਈ ਕ੍ਰਿਕਟਰ ਹੈ, ਜਿਹੜਾ ਕਿ ਆਸਟਰੇਲੀਆ ਵਿੱਚ ਵਿਕਟ-ਕੀਪਰ ਦੇ ਤੌਰ ਤੇ ਖੇਡਦਾ ਹੈ। ਉਹ ਕ੍ਰਿਕਟ ਦੇ ਤਿੰਨ੍ਹਾਂ ਰੂਪਾਂ ਵਿੱਚ ਆਸਟਰੇਲੀਆ ਲਈ ਖੇਡ ਚੁੱਕਾ ਹੈ। ਉਹ ਤਸਮਾਨੀਆ ਟਾਈਗਰਜ਼ ਲਈ ਪਹਿਲਾ ਦਰਜਾ ਅਤੇ ਏ ਦਰਜਾ ਕ੍ਰਿਕਟ ਖੇਡਦਾ ਹੈ ਅਤੇ ਇਹਨਾਂ ਟੀਮਾਂ ਦਾ ਕਪਤਾਨ ਵੀ ਹੈ। ਉਹ ਮੈਲਬਰਨ ਰੈਨੇਗੇਡਸ ਲਈ ਟਵੰਟੀ-20 ਕ੍ਰਿਕਟ ਵੀ ਖੇਡਦਾ ਹੈ।

ਮੈਥਿਊ ਵੇਡ
Refer to caption
ਵੇਡ ਅਕਤੂਬਰ 2011 ਵਿੱਚ
ਨਿੱਜੀ ਜਾਣਕਾਰੀ
ਪੂਰਾ ਨਾਮ
ਮੈਥਿਊ ਸਕੌਟ ਵੇਡ
ਜਨਮ (1987-12-26) 26 ਦਸੰਬਰ 1987 (ਉਮਰ 36)
ਹੋਬਾਰਟ, ਤਸਮਾਨੀਆ, ਆਸਟਰੇਲੀਆ
ਛੋਟਾ ਨਾਮਵੇਡੀ
ਕੱਦ170 cm (5 ft 7 in)[1]
ਬੱਲੇਬਾਜ਼ੀ ਅੰਦਾਜ਼ਖੱਬਾ ਹੱਥ
ਗੇਂਦਬਾਜ਼ੀ ਅੰਦਾਜ਼ਸੱਜਾ ਹੱਥ ਮਧਿਅਮ
ਭੂਮਿਕਾਵਿਕਟ ਕੀਪਰ
ਪਰਿਵਾਰਸਕੌਟ ਵੇਡ (ਪਿਤਾ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 428)7 ਅਪਰੈਲ 2012 ਬਨਾਮ ਵੈਸਟ ਇੰਡੀਜ਼
ਆਖ਼ਰੀ ਟੈਸਟ4 ਸਿਤੰਬਰ 2017 ਬਨਾਮ ਬੰਗਲਾਦੇਸ਼
ਪਹਿਲਾ ਓਡੀਆਈ ਮੈਚ (ਟੋਪੀ 192)5 ਫ਼ਰਵਰੀ 2012 ਬਨਾਮ ਭਾਰਤ
ਆਖ਼ਰੀ ਓਡੀਆਈ1 ਅਕਤੂਬਰ 2017 ਬਨਾਮ ਭਾਰਤ
ਓਡੀਆਈ ਕਮੀਜ਼ ਨੰ.13 (35 ਸੀ)
ਪਹਿਲਾ ਟੀ20ਆਈ ਮੈਚ (ਟੋਪੀ 53)13 ਅਕਤੂਬਰ 2011 ਬਨਾਮ ਦੱਖਣੀ ਅਫ਼ਰੀਕਾ
ਆਖ਼ਰੀ ਟੀ20ਆਈ9 ਸਿਤੰਬਰ 2016 ਬਨਾਮ ਸ਼੍ਰੀਲੰਕਾ
ਟੀ20 ਕਮੀਜ਼ ਨੰ.13 (35)
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2006–2007ਤਸਮਾਨੀਆ
2008–2017ਵਿਕਟੋਰੀਆ (ਟੀਮ ਨੰ. 17)
2011ਦਿੱਲੀ ਡੇਅਰਡੈਵਿਲਜ਼
2011–2014ਮੈਲਬਰਨ ਸਟਾਰਜ਼
2014–ਹੁਣ ਤੱਕਮੈਲਬਰਨ ਰੈਨੇਗੇਡਸ
2016–ਹੁਣ ਤੱਕਵਾਰਵਿਕਸ਼ਾਇਰ
2017–ਹੁਣ ਤੱਕਤਸਮਾਨੀਆ (ਟੀਮ ਨੰ. 31)
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਇੱਕ ਦਿਨਾ ਪਹਿਲਾ ਦਰਜਾ ਏ ਦਰਜਾ
ਮੈਚ 22 94 110 159
ਦੌੜਾਂ 886 1,777 5,186 3,871
ਬੱਲੇਬਾਜ਼ੀ ਔਸਤ 28.58 25.75 37.57 31.47
100/50 2/4 1/10 9/32 6/19
ਸ੍ਰੇਸ਼ਠ ਸਕੋਰ 106 100* 152 130
ਗੇਂਦਾਂ ਪਾਈਆਂ 6 48
ਵਿਕਟਾਂ 0 1
ਗੇਂਦਬਾਜ਼ੀ ਔਸਤ 32.00
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 n/a 0 n/a
ਸ੍ਰੇਸ਼ਠ ਗੇਂਦਬਾਜ਼ੀ 1/23
ਕੈਚਾਂ/ਸਟੰਪ 63/11 108/9 364/21 181/19
ਸਰੋਤ: ESPNcricinfo, 1 ਅਕਤੂਬਰ 2017


ਹਵਾਲੇ

ਸੋਧੋ
  1. "Matthew Wade". cricket.com.au. Cricket Australia. Archived from the original on 16 ਜਨਵਰੀ 2014. Retrieved 15 January 2014. {{cite web}}: Unknown parameter |dead-url= ignored (|url-status= suggested) (help)