ਰਾਖੀ ਸਾਵੰਤ
ਰਾਖੀ ਸਾਵੰਤ (ਜਨਮ ਨੀਰੂ ਭੇਦਾ 25 ਨਵੰਬਰ, 1978) ਇੱਕ ਭਾਰਤੀ ਡਾਂਸਰ, ਮਾਡਲ, ਹਿੰਦੀ ਫਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ ਹੈ ਜਿਸ ਨੇ ਟੈਲੀਵਿਜ਼ਨ 'ਟਾਕ ਸ਼ੋਅ ਹੋਸਟ' ਕੀਤਾ ਹੈ। ਉਸ ਨੇ ਬਹੁਤ ਸਾਰੀਆਂ ਹਿੰਦੀ ਅਤੇ ਕੁਝ ਕੁ ਕੰਨੜ, ਮਰਾਠੀ, ਉੜੀਆ, ਤੇਲਗੂ ਅਤੇ ਤਾਮਿਲ ਫਿਲਮਾਂ ਵਿੱਚ ਅਦਾਕਾਰੀ ਕੀਤੀ ਹੈ। ਉਹ 2006 ਵਿੱਚ, ਵਿਵਾਦਤ ਭਾਰਤੀ ਰਿਐਲਿਟੀ ਟੈਲੀਵਿਜ਼ਨ ਸੀਰੀਜ਼ 'ਬਿੱਗ ਬੌਸ 1' ਦੇ ਪਹਿਲੇ ਸੀਜ਼ਨ ;'ਚ ਦਿਖਾਈ ਦਿੱਤੀ ਸੀ।
ਸਾਵੰਤ ਨੇ ਜੈ ਸ਼ਾਹ ਦੀ ਅਗਵਾਈ ਵਾਲੀ ਆਪਣੀ ਰਾਜਨੀਤਿਕ ਪਾਰਟੀ ਦੀ ਸ਼ੁਰੂਆਤ ਕੀਤੀ, ਜਿਸ ਨੂੰ ਰਾਸ਼ਟਰੀ ਆਮ ਪਾਰਟੀ ਕਿਹਾ ਜਾਂਦਾ ਹੈ[1] ਹਾਲਾਂਕਿ, ਚੋਣਾਂ ਤੋਂ ਬਾਅਦ ਉਹ ਰਿਪਬਲਿਕਨ ਪਾਰਟੀ ਆਫ਼ ਇੰਡੀਆ (ਏ) ਵਿਚ ਸ਼ਾਮਲ ਹੋ ਗਈ।[2] ਰਾਖੀ ਸਾਵੰਤ ਅਕਸਰ ਆਪਣੀਆਂ ਗਤੀਵਿਧੀਆਂ ਅਤੇ ਬਿਆਨਾਂ ਦੇ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ ਜੋ ਭਾਰਤੀ ਸੰਦਰਭ 'ਚ ਵਿਵਾਦਪੂਰਨ ਮੰਨੇ ਜਾਂਦੇ ਹਨ।[3]
ਸ਼ੁਰੂਆਤੀ ਜ਼ਿੰਦਗੀ
ਸੋਧੋਰਾਖੀ ਦਾ ਜਨਮ ਨੀਰੂ ਭੇਦਾ ਦੇ ਤੌਰ 'ਤੇ ਜਯਾ ਭੇਦਾ ਦੇ ਕੋਲ ਹੋਇਆ ਸੀ। ਜਯਾ ਨੇ ਆਨੰਦ, ਵਰਲੀ ਥਾਣੇ ਵਿੱਚ ਇੱਕ ਪੁਲਿਸ ਕਾਂਸਟੇਬਲ, ਨਾਲ ਵਿਆਹ ਕੀਤਾ।[4][5]
ਕੈਰੀਅਰ
ਸੋਧੋਉਸ ਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ "ਅਗਨੀਚਕਰ" ਵਿੱਚ ਰੁਹੀ ਸਾਵੰਤ ਦੇ ਨਾਮ ਨਾਲ ਕੀਤੀ। ਉਹ ਬਾਲੀਵੁੱਡ ਫ਼ਿਲਮਾਂ "ਜੋਰੂ ਕਾ ਗੁਲਾਮ", "ਜਿੱਸ ਦੇਸ਼ ਮੇਂ ਗੰਗਾ ਰਹਿਤਾ ਹੈਂ", ਅਤੇ "ਯੇ ਰਾਸਤੇ ਹੈਂ ਪਿਆਰ ਕੇ" ਵਿੱਚ ਹੋਰ ਛੋਟੀਆਂ ਭੂਮਿਕਾਵਾਂ ਅਤੇ ਆਈਟਮ ਨੰਬਰ ਦੀ ਪੇਸ਼ਕਾਰੀ ਦਿੱਤੀ।
2003 ਵਿੱਚ, ਉਸ ਨੇ ਬਾਲੀਵੁੱਡ ਫ਼ਿਲਮ "ਚੂਰਾ ਲੀਆ ਹੈ ਤੁਮਨੇ" ਵਿੱਚ ਇੱਕ ਆਈਟਮ ਨੰਬਰ ਲਈ ਆਡੀਸ਼ਨ ਦਿੱਤਾ। ਉਸ ਨੇ ਹਿਮੇਸ਼ ਰੇਸ਼ਮੀਆ ਦੁਆਰਾ ਕਮਪੋਜ਼ ਕੀਤੀ ਐਲਬਮ, "ਮੁਹੱਬਤ ਹੈ ਮਿਰਚੀ", 'ਚ ਸਫਲਤਾਪੂਰਵਕ ਆਈਟਮ ਨੰਬਰ ਲਈ ਚੁਣੇ ਜਾਣ ਤੋਂ ਪਹਿਲਾਂ ਲਗਭਗ ਚਾਰ ਵਾਰ ਆਡੀਸ਼ਨ ਦਿੱਤਾ। ਸਾਵੰਤ ਨੇ "ਮਸਤੀ" ਅਤੇ "ਮੈਂ ਹੂੰ ਨਾ" ਸਮੇਤ ਫਿਲਮਾਂ ਵਿੱਚ ਛੋਟੀਆਂ ਭੂਮਿਕਾਵਾਂ ਨਿਭਾਈਆਂ ਸਨ।
ਸਿਆਸਤ
ਸੋਧੋ26 ਮਾਰਚ, [[2014] ਨੂੰ ਉਸ ਨੇ ਮੁੰਬਈ ਉੱਤਰ-ਪੱਛਮ ਤੋਂ ਸੁਤੰਤਰ ਉਮੀਦਵਾਰ ਵਜੋਂ 2014 ਦੀਆਂ ਲੋਕ ਸਭਾ ਚੋਣਾਂ ਲੜਨ ਦੀਆਂ ਆਪਣੀਆਂ ਯੋਜਨਾਵਾਂ ਦਾ ਐਲਾਨ ਕੀਤਾ।[6] ਮਾਰਚ 'ਚ, ਉਸ ਨੇ ਰਾਸ਼ਟਰੀ ਆਮ ਪਾਰਟੀ (ਆਰ.ਏ.ਪੀ.) ਦੀ ਸਥਾਪਨਾ ਕੀਤੀ। ਪਾਰਟੀ ਕੋਲ ਚੋਣ ਕਮਿਸ਼ਨ ਦੁਆਰਾ ਨਿਰਧਾਰਤ ਕੋਈ ਪ੍ਰਤੀਕ ਨਹੀਂ ਹੈ।[7][8]
ਉਸ ਨੂੰ ਮੁੰਬਈ ਉੱਤਰ-ਪੱਛਮੀ ਚੋਣ ਖੇਤਰ ਤੋਂ ਸਿਰਫ 15 ਵੋਟਾਂ ਪ੍ਰਾਪਤ ਹੋਈਆਂ ਅਤੇ ਆਪਣੀ ਜਮ੍ਹਾਂ ਰਕਮ ਗੁਆ ਦਿੱਤੀ।[9]
ਸਾਵੰਤ ਨੇ ਰਾਸ਼ਟਰੀ ਆਮ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਜੂਨ 2014 ਵਿਚ ਆਰ.ਪੀ.ਆਈ (ਅਠਾਵਲੇ) ਪਾਰਟੀ ਵਿੱਚ ਸ਼ਾਮਲ ਹੋ ਗਈ ਅਤੇ ਦਲਿਤਾਂ ਲਈ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ।[10][11] ਰਾਖੀ ਪਾਰਟੀ ਦੀ ਸੂਬਾ ਮੀਤ ਪ੍ਰਧਾਨ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਵਜੋਂ ਸੇਵਾ ਨਿਭਾ ਰਹੀ ਹੈ।[12]
ਨਿੱਜੀ ਜੀਵਨ
ਸੋਧੋਨਵੰਬਰ 2018 ਵਿੱਚ, ਸਾਵੰਤ ਨੇ ਘੋਸ਼ਣਾ ਕੀਤੀ ਕਿ ਉਹ 31 ਦਸੰਬਰ, 2018 ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ ਰਾਹੀਂ ਰਿਐਲਿਟੀ ਟੈਲੀਵਿਜ਼ਨ ਦੀ ਸ਼ਖਸੀਅਤ ਅਤੇ ਇੰਟਰਨੈਟ-ਮਸ਼ਹੂਰ ਦੀਪਕ ਕਲਾਲ ਨਾਲ ਵਿਆਹ ਕਰਵਾ ਰਹੀ ਹੈ।[13] ਦਸੰਬਰ ਵਿੱਚ ਰਾਖੀ ਸਾਵੰਤ ਨੇ ਮੀਡੀਆ ਨੂੰ ਦੱਸਿਆ ਕਿ ਉਸ ਨੇ ਦੀਪਕ ਕਲਾਲ ਨਾਲ ਆਪਣਾ ਵਿਆਹ ਰੱਦ ਕਰ ਦਿੱਤਾ ਹੈ, ਜਿਸਦੀ ਹੁਣ ਇੱਕ ਹੋਰ ਕੁੜੀ ਨਾਲ ਮੰਗਣੀ ਹੋਈ ਹੈ।[14]
ਉਸਨੇ ਟਾਈਮਜ਼ ਆਫ਼ ਇੰਡੀਆ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਖਬਰਾਂ ਦੀ ਪੁਸ਼ਟੀ ਕਰਦਿਆਂ ਕਿਹਾ, ‘‘ਹਾਂ, ਮੈਂ ਦੀਪਕ ਨਾਲ 31 ਦਸੰਬਰ ਨੂੰ ਵਿਆਹ ਕਰਵਾ ਰਹੀ ਹਾਂ ਅਤੇ ਵਿਆਹ ਅਮਰੀਕਾ ਵਿੱਚ ਹੋਵੇਗਾ।’’[15][16] ਬਾਅਦ ਵਿੱਚ, ਜੋੜੇ ਨੇ ਉਨ੍ਹਾਂ ਦੇ ਵਿਆਹ ਬਾਰੇ ਹੋਰ ਵੇਰਵੇ ਸਾਂਝੇ ਕਰਨ ਲਈ ਕਾਨਫਰੰਸ ਇੱਕ ਪ੍ਰੈਸ ਦੀ ਮੇਜ਼ਬਾਨੀ ਕੀਤੀ।[17]
ਸਾਲ 2019 ਦੇ ਅੱਧ ਵਿੱਚ, ਸਾਵੰਤ ਨੇ ਰਿਤੇਸ਼ ਨਾਮ ਦੇ ਇੱਕ ਐਨ.ਆਰ.ਆਈ ਵਿਅਕਤੀ ਨਾਲ ਵਿਆਹ ਕਰਵਾ ਲਿਆ।[18]
ਫਿਲਮੋਗਰਾਫੀ
ਸੋਧੋਸਾਲ |
ਫਿਲਮ |
ਰੋਲ |
ਭਾਸ਼ਾ |
---|---|---|---|
1997 | Agnichakra | Hindi | |
1999 | Dil Ka Sauda | Rambha | Hindi |
2000 | Kurukshetra | Geeta | Hindi |
2000 | Joru Ka Ghulam | Chandni | Hindi |
2000 | Jis Desh Mein Ganga Rehta Hain | Hindi | |
2001 | Ehsaas: The Feeling | Hindi | |
2001 | 6 Teens | Nandini | Telugu |
2002 | Badmaash No. 1 | Hindi | |
2002 | Gautam Govinda | Hindi | |
2002 | Na Tum Jaano Na Hum | Disco Shanti | Hindi |
2003 | Dum | Hindi | |
2003 | Chura Liyaa Hai Tumne | Sheena | Hindi |
2003 | Om | Celina | Hindi |
2003 | Bad Boys | Hindi | |
2003 | 2 October | Hindi | |
2003 | Patth | Hindi | |
2004 | Gambeeram | Tamil | |
2004 | Paisa Vasool | Dilkhush | Hindi |
2004 | Masti: Sanam Teri Kasam | Ms. Saxena | Hindi |
2004 | Main Hoon Na | Mini | Hindi |
2004 | Saatchya Aat Gharat | Marathi | |
2005 | Mumbai Xpress | Hindi | |
2005 | Khamoshh... Khauff Ki Raat | Kashmira | Hindi |
2007 | Shootout at Lokhandwala | Pooja Bedi | Hindi |
2007 | Journey Bombay to Goa: Laughter Unlimited | Deepa Kutti | Hindi |
2007 | Buddha Mar Gaya | Kim / Vishkanya | Hindi |
2008 | Gumnaam – The Mystery | Ria's friend | Hindi |
2008 | Dhoom Dadakka | Rambha | Hindi |
2009 | Dil Bole Hadippa! | Shanno Amritsari | Hindi |
2010 | Mungilal Rocks | Hindi | |
2015 | Mumbai Can Dance Saala | Hindi | |
2016 | Ek Kahani Julie Ki | Julie | Hindi |
2016 | Upeksha | Hindi (Post Production) |
ਅਾੲੀਟਮ ਨੰਬਰਸ
ਸੋਧੋਸਾਲ |
ਫਿਲਮ |
ਭਾਸ਼ਾ |
ਗੀਤ |
---|---|---|---|
2001 | Yeh Raaste Hain Pyaar Ke | Hindi | "Bam Bhole Bam Bhole" |
2003 | Aanch | Hindi | "Hai Re Umariya 16 baras Ki" |
2004 | "Satchya aat gharat" | Marathi | "Hil pori hila" |
2005 | Ek Khiladi Ek Haseena | Hindi | "Ankhiya Na Maar Mere Yaar Mundiya" |
2005 | The Powerful Man | Hindi | "Chikna Badan" |
2006 | Hot Money | Hindi | "Daulat Hai Karishma" |
2006 | Malamaal Weekly | Hindi | "Kismat Se Chalti Hai" |
2007 | Geleya | Kannada | "Nanna Stylu Berene" |
2008 | Krazzy 4 | Hindi | "Dekhta Hai Tu Kya" |
2008 | 1920 | Hindi | "Jab Das Jaaye Bichua" |
2008 | Mudrank – The Stamp | Hindi | "Mohabbat Kya Hoti Hain" |
2009 | Muthirai | Tamil | "Night Is Still Young" |
2009 | Drona | Telugu | "Sayya Re Sayya Re" |
2010 | Horn Ok Please | Hindi | "Pom Pom" |
2010 | Marega Salaa | Hindi | "Sehra Sehra Tujhpe Dil" |
2011 | Gahraee | Hindi | "Meri Jawani AK47" |
2011 | Loot | Hindi | "Jawani Ki Bank Loot Le" |
2012 | Rakhtbeej | Hindi | "Latto Ghuma Re Chora" |
2012 | Om Shanti | Bengali | "Chonnara Dil Thame Dekhle Rakhi" |
2012 | Valentine's Night | Hindi | "Gaye Re Gaye Saand Paani Mein" |
ਸੰਗੀਤ ਵੀਡੀਓਸ
ਸੋਧੋਸਾਲ |
ਗੀਤ |
ਅੈਲਬਮ |
ਭਾਸ਼ਾ |
ਨੋਟਸ |
---|---|---|---|---|
2003 | Jhoomka Gira Re Remix Sweet Honey Mix | D.J. Hot Remix – Vol 3 | Hindi | |
2005 | "Pardesiya Yeh Sach Hai Piya Remix" | D.J. Hot Remix – Vol 3 | Hindi | |
2006 | "Kajra Nite Remix" | Kajra Nite Remix | Hindi | |
2007 | "Haadsa" | Universal Music | Hindi | |
2008 | "Tu Dissda" | Club Mix | Hindi | |
2009 | "Bhoot" | Ishq Bector | Hindi | |
2010 | "Jhagde" | Ishq Bector | Hindi |
ਟੈਲੀਵਿਜਨ
ਸੋਧੋਸਾਲ | ਸ਼ੋਅ | ਚੈਨਲ | ਨੋਟਸ |
---|---|---|---|
2006 | Bigg Boss 1 | Sony TV | Contestant |
2007 | Comedy Ka Badsshah — Hasega India | Sony TV | Judge alongside Raju Srivastav |
2007 | Nach Baliye 3 | Star Plus | Participant with Abhishek Avasthi (Runner-up) |
2008 | Yeh Hai Jalwa | 9X | Contestant (Winner with her team 'Chiller party') |
2008 | The Rakhi Sawant Showz | Zoom TV | Host |
2008 | Chota Packet Bada Dhamaka | Zee TV | Judge |
2008 | Jalwa Four 2 Ka 1 | 9X | Contestant |
2009 | Arre Deewano Mujhe Pehchano | Star Plus | Contestant |
2009 | Rakhi Ka Swayamwar | Imagine TV | Leading Lady |
2009 | Pati, Patni Aur Woh | Imagine TV | Participant with Elesh Parujanwala |
2010 | Zara Nachke Dikha (Season 2) | Star Plus | Contestant (Winner with her team 'Masakali Girls') |
2010 | Rakhi ka Insaaf | Imagine TV | Host |
2011 | Maa Exchange | Sony TV | Participant along with Jaya Sawant |
2011 | Jubilee Comedy Circus | Sony TV | Winner |
2011 | Bigg Toss | India TV | Contestant |
2011 | Ghazab Desh Ki Ajab Kahaaniyan | Imagine TV | Host |
2013 | Welcome - Baazi Mehmaan-Nawaazi ki | Life OK | Weekly contestant |
2013 | Comedy Circus Ke Mahabali | Sony TV | Contestant[19] |
2014 | Box Cricket League - Season 1 | Sony TV | Contestant[20] |
ਹਵਾਲੇ
ਸੋਧੋ- ↑ "Rakhi Sawant launches her own party, wants 'green chilly'". The Times of India. Retrieved 29 March 2014.
- ↑ "Rakhi Sawant joins RPI, challenges Raj Thackeray in Election". IANS. news.biharprabha.com. Retrieved 28 June 2014.
- ↑ "7 Rakhi Sawant Controversies That Will make You Go WTF". MTV India. Archived from the original on 2 ਅਪ੍ਰੈਲ 2015. Retrieved 29 March 2014.
{{cite web}}
: Check date values in:|archive-date=
(help) - ↑ Neha Maheshwri, TNN 17 May 2012, 11.26AM IST (17 May 2012). "Rakhi Sawant's father passes away". Articles.timesofindia.indiatimes.com. Archived from the original on 24 ਮਈ 2012. Retrieved 9 February 2014.
{{cite web}}
: Unknown parameter|dead-url=
ignored (|url-status=
suggested) (help)CS1 maint: multiple names: authors list (link) CS1 maint: numeric names: authors list (link) - ↑ 16 May 2012 3:16pm UTC by BollywoodLife (16 May 2012). "Rakhi Sawant's father passes away". Bollywoodlife.com. Retrieved 9 February 2014.
{{cite web}}
: CS1 maint: numeric names: authors list (link) - ↑ Rakhi Sawant to contest Lok Sabha Election from Mumbai North West | Biharprabha News. News.biharprabha.com (26 March 2014). Retrieved on 2016-11-28.
- ↑ "Rakhi Sawant launches her party, wants 'green chilly'". The Times of India. 29 March 2014. Retrieved 29 March 2014.
- ↑ "Rakhi Sawant launches own party with green chilli symbol". Newseastwest.com. 2014-03-27. Archived from the original on 2014-03-29. Retrieved 2017-03-05.
- ↑ "Rakhi Sawant gets only 15 votes after three rounds of counting - Times of India". The Times of India. Retrieved 26 June 2017.
- ↑ "Rakhi Sawant wants to join RPI". ELECTION COMMISSION OF INDIA, GENERAL ELECTION TO LOK SABHA TRENDS & RESULT 2014. 21 June 2014. Archived from the original on 3 January 2020. Retrieved 3 January 2020.
{{cite web}}
: Unknown parameter|dead-url=
ignored (|url-status=
suggested) (help) - ↑ "Rakhi Sawant joins RPI". 28 June 2014. Retrieved 16 July 2016.
- ↑ Rakhi Sawant express her desire to join RPI Archived 2020-01-03 at the Wayback Machine.. News.webindia123.com (21 June 2014). Retrieved on 2016-11-28.
- ↑ "Rakhi Sawant confirms getting married to Deepak Kalal on Dec 31 - Times of India ►". The Times of India.
- ↑ "Rakhi Sawant: I am still waiting for my Prince Charming - Times of India".
- ↑ "Rakhi Sawant confirms getting married to Deepak Kalal on Dec 31 - Times of India ►". The Times of India.
- ↑ "I am getting married for real, people should take me seriously: Rakhi Sawant confirms wedding to Deepak Kalal | Entertainment News" (in ਅੰਗਰੇਜ਼ੀ (ਬਰਤਾਨਵੀ)).
- ↑ "Rakhi Sawant and Deepak Kalal to host a press conference to share details of their upcoming marriage? - Times of India ►". The Times of India.
- ↑ "Rakhi Sawant confirms marrying NRI, reveals husband's name after pics with mehendi and vermillion go viral". Hindustan Times. 4 August 2019. Retrieved 11 September 2019.
- ↑ Rakhi Sawant and Vinay Pathak in Comedy Circus – The Times of India Archived 2013-10-19 at the Wayback Machine..
- ↑ "Box Cricket League Teams: BCL 2014 Team Details With TV Actors & Names of Celebrities". india.com. Retrieved 14 December 2014.