ਜੀ ਆਇਆਂ ਨੂੰ Anamdas ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ

--itar buttar [ਗੱਲ-ਬਾਤ] ੧੪:੩੦, ੧੯ ਸਤੰਬਰ ੨੦੧੩ (UTC)

ਦੇਖੋ ਅਤੇ ਆਪਣੀ ਵੋਟ ਪਾਓ ਸੋਧੋ

ਕਿਰਪਾ ਕਰਕੇ ਆਪਣੀ ਵੋਟ ਪਾਓ ਵਿਕੀਪੀਡੀਆ:ਐਡਮਿਨ ਬਣਨ ਲਈ ਬੇਨਤੀਆਂ --Satdeep gill (ਗੱਲ-ਬਾਤ) ੧੨:੦੧, ੭ ਅਕਤੂਬਰ ੨੦੧੩ (UTC)

WikiProject ਸੋਧੋ

Tell me what should i do in this project ? --Satdeep gill (ਗੱਲ-ਬਾਤ) ੦੨:੨੮, ੩ ਮਾਰਚ ੨੦੧੪ (UTC)

Satdeep Ji, first of all I must inform you that I can speak Punjabi very well and I can read it with a little effort too. So, you may please continue writing in Punjabi. I have problems only in writing grammatcally correct punjabi.
For Project, you are invited to join us on Hindi Wiki and see how we are doing out there. We are covering different states one by one. We create one template for creating Vidhan Sabha pages of a state, Then we collect data in excel files for name of constituensy, election history, winning-loosing party, past & present MLAs etc. Then we translate names etc. in Hindi. Using automated methods, Data is filled in templates and pages are created. So, if you can translate the template & the data in Punjabi then we can have these pages on Punjabi Wiki too. I mean if we are already doing the data collection work at Hindi Wiki, why not Punjabi Wiki be benefitted from this! This will need very less effort and as a result we'll end up adding almost 4000 pages. For any further detailed information or query, please visit the project page on Hindi Wiki- hi:वि:विभाचु.ਵਰਤੋਂਕਾਰ:Vigyani ji has already joined in and translated one file for Uttarakhand. --Manoj Khurana (ਗੱਲ-ਬਾਤ) ੦੪:੨੫, ੩ ਮਾਰਚ ੨੦੧੪ (UTC)
Satdeep gill ਅਤੇ Manoj Khurana ਜੀ, ਹਾਂਜੀ ਮੈਂ ਲੱਗਭੱਗ ਉੱਤਰਾਖੰਡ ਵਾਲੀ ਚਾਲੂ excel ਫਾਈਲ ਦਾ ਅਨੁਵਾਦ ਕਰ ਦਿੱਤਾ ਹੈ। ਤੁਸੀ ਇਸ ਫਾਈਲ ਨੂੰ ਵਿਕੀਪੀਡੀਆ:ਵਿਕੀਪ੍ਰਾਜੈਕਟ ਭਾਰਤੀ ਚੋਣਾਂ/ਚਾਲੂ ਤੇ ਦੇਖ ਸਕਦੇ ਹੋਂ। ਅਤੇ ਕੋਈ ਅਨੁਵਾਦ ਵਿੱਚ ਗਲਤੀ ਹੋਵੇ ਤਾਂ ਉਸ ਨੂੰ ਠੀਕ ਕਰ ਸਕਦੇ ਹੋਂ। ਮੈਨੂੰ ਲਗਦਾ, ਬਾਕੀ ਦੀ ਗੱਲਬਾਤ ਆਪਾ ਨੂੰ wikiproject ਦੇ talk ਪੰਨੇ ਤੇ ਕਰਨੀ ਚਾਹੀਂਦੀ ਹੈ। --ਬਾਲਿਆਂਵਾਲੀ (ਗੱਲ-ਬਾਤ) ੦੫:੨੧, ੩ ਮਾਰਚ ੨੦੧੪ (UTC)

Twinkle ਅਤੇ ਅੰਕ ਬਦਲੋ ਯੰਤਰ ਸੋਧੋ

ਨਮਸਕਾਰ, ਕਿਰਪਾ ਕਰਕੇ ਸੱਥ ਵਿੱਚ Twinkle ਅਤੇ ਅੰਕ ਬਦਲੋ ਯੰਤਰ ਦੇ ਬਾਰੇ ਆਪਨੇ ਵਿਚਾਰ ਅਤੇ ਵੋਟ ਦਿਉ। --Vigyani (ਗੱਲ-ਬਾਤ) ੦੪:੩੯, ੨੧ ਮਾਰਚ ੨੦੧੪ (UTC)

2021 Wikimedia Foundation Board elections: Eligibility requirements for voters ਸੋਧੋ

Greetings,

The eligibility requirements for voters to participate in the 2021 Board of Trustees elections have been published. You can check the requirements on this page.

You can also verify your eligibility using the AccountEligiblity tool.

MediaWiki message delivery (ਗੱਲ-ਬਾਤ) 16:45, 30 ਜੂਨ 2021 (UTC)Reply

Note: You are receiving this message as part of outreach efforts to create awareness among the voters.