ਵਿਕੀਪੀਡੀਆ:ਖ਼ਾਸਦਿਨ(ਵਿਗਿਆਨ)/ਦਸੰਬਰ 14
- 1903 – ਹਵਾਈ ਜਹਾਜ਼ ਦੇ ਜਨਮਦਾਤਾ ਔਲੀਵਰ ਰਾਈਟ ਨੇ ਕਿਟੀ ਹਾਕ, ਉਤਰੀ ਕੈਲੀਫੋਰਨੀਆ ਵਿੱਚ ਜਹਾਜ਼ ਦੀ ਪਹਿਲੀ ਉਡਾਣ ਕਰਨ ਦੀ ਕੋਸ਼ਿਸ਼ ਕੀਤੀ ਪਰ ਇੰਜਨ ਜਾਮ ਹੋਣ ਕਾਰਨ ਉਡ ਨਾ ਸਕਿਆ।
- 1911– ਜਰਮਨ-ਅਮਰੀਕਾ ਦੇ ਭੌਤਿਕ ਵਿਗਿਆਨੀ ਹਾਂਸ ਵੋਨ ਓਹੇਅਨ ਦਾ ਜਨਮ।
- 1922– ਨੋਬਲ ਇਨਾਮ ਜੇਤੂ ਰੂਸ ਦੇ ਭੌਤਿਕ ਵਿਗਿਆਨੀ ਨੋਕੋਲੇ ਬਾਸੋਵ ਦਾ ਜਨਮ।
- 1954– ਕੈਨੇਡਾ ਦਾ ਭੌਤਿਕ ਵਿਗਿਆਨੀ ਅਤੇ ਪੁਲਾਡ ਯਾਤਰੀ ਸਟੀਵ ਮੈਕਲੀਅਨ ਦਾ ਜਨਮ।
- 1962 – ਨਾਸਾ ਦਾ ਮੈਰੀਨਰ-2 ਸ਼ੁਕਰ ਗ੍ਰਹਿ ਦੇ ਨੇੜੇ ਪਹੁੰਚਣ ਵਾਲਾ ਪਹਿਲਾ ਉਪਗ੍ਰਹਿ ਬਣਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 13 ਦਸੰਬਰ • 14 ਦਸੰਬਰ • 15 ਦਸੰਬਰ