ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/12 ਅਗਸਤ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਅਗਸਤ 12 ਤੋਂ ਮੋੜਿਆ ਗਿਆ)
- 1602 – ਅਕਬਰ ਦੇ ਦਰਬਾਰ ਦੇ ਫ਼ਾਰਸੀ-ਵਿਦਵਾਨ ਅਤੇ ਵਜੀਰ ਸ਼ੇਖ ਅਬੁਲ ਫ਼ਜ਼ਲ ਦਾ ਦਿਹਾਂਤ।
- 1765 – ਅਲਾਹਾਬਾਦ ਦੀ ਸੰਧੀ ਤੇ ਦਸਤਖਤ ਹੋਏ ਜਿਸ ਨਾਲ ਭਾਰਤ 'ਚ ਕੰਪਨੀ ਰਾਜ ਸ਼ੁਰੂ ਹੋਇਆ।
- 1919 – ਭਾਰਤ ਦੇ ਪ੍ਰਮੁੱਖ ਵਿਗਿਆਨੀ ਵਿਕਰਮ ਸਾਰਾਭਾਈ ਦਾ ਜਨਮ।
- 1936 – ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ ਲਖਨਊ ਵਿਖੇ ਸਥਾਪਨਾ ਕੀਤੀ ਗਈ।
- 1936 – ਭਾਰਤੀ ਇਨਕਲਾਬ ਦੀ ਮਹਾਂ ਮਾਤਾ ਮੈਡਮ ਕਾਮਾ ਦਾ ਦਿਹਾਂਤ ਹੋਇਆ।