ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/17 ਅਗਸਤ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਅਗਸਤ 17 ਤੋਂ ਮੋੜਿਆ ਗਿਆ)
- 1909 – ਭਾਰਤੀ ਅਜ਼ਾਦੀ ਘੁਲਾਟਿਆ ਮਦਨ ਲਾਲ ਢੀਂਗਰਾ ਸ਼ਹੀਦ ਹੋਏ।
- 1932 – ਸਾਹਿਤ ਵਿੱਚ ਨੋਬਲ ਇਨਾਮ ਵਿਜੇਤਾ ਵੀ ਐਸ ਨੈਪਾਲ ਦਾ ਜਨਮ।
- 1947 – ਰੈਡਕਿਲਫ਼ ਰੇਖਾ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਸੀਮਾ ਬਣ ਗਈ।
- 1956 – ਭਾਰਤੀ ਵਿਗਿਆਨੀ, ਉਰਦੂ ਕਵੀ, ਸਮਾਜਿਕ ਕਾਰਕੁਨ ਗੌਹਰ ਰਜ਼ਾ ਦਾ ਜਨਮ।
- 2007 – ਭਾਰਤੀ "ਪਰਬਤ ਮਨੁੱਖ" ਦਸਰਥ ਮਾਂਝੀ ਦਾ ਦਿਹਾਂਤ।
- 2014 – ਪੰਜਾਬ ਦੇ ਸੂਫ਼ੀ ਗਾਇਕ ਬਰਕਤ ਸਿੱਧੂ ਦਾ ਦਿਹਾਤ।