ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/21 ਅਗਸਤ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਅਗਸਤ 21 ਤੋਂ ਮੋੜਿਆ ਗਿਆ)
- 1911 – ਦੁਨੀਆ ਦੀ ਮਸ਼ਹੂਰ ਪੇਟਿੰਗ ਮੋਨਾ ਲੀਜ਼ਾ ਚੋਰੀ ਹੋਈ।
- 1972 – ਪੰਜਾਬੀ ਸਾਹਿਤਕਾਰ ਅਤੇ ਕਵੀ ਬਾਵਾ ਬਲਵੰਤ ਦਾ ਜਨਮ।
- 1986 – ਜਮੈਕਾ ਦਾ ਦੁਨੀਆਂ ਦਾ ਪਹਿਲਾ ਤੇਜ਼ ਦੌੜਾਕ ਉਸੈਨ ਬੋਲਟ ਦਾ ਜਨਮ।
- 1995 – ਭਾਰਤੀ-ਅਮਰੀਕੀ ਭੌਤਿਕ ਵਿਗਿਆਨੀ ਸੁਬਰਾਮਨੀਅਮ ਚੰਦਰਸ਼ੇਖਰ ਦਾ ਦਿਹਾਂਤ ਹੋਇਆ।
- 2006 – ਭਾਰਤੀ ਸ਼ਹਿਨਾਈ ਵਾਦਕ ਬਿਸਮਿੱਲਾਹ ਖ਼ਾਨ ਦਾ ਦਿਹਾਂਤ।