ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/2 ਜਨਵਰੀ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਜਨਵਰੀ 2 ਤੋਂ ਮੋੜਿਆ ਗਿਆ)
- 1757 – ਬਰਤਾਨਵੀ ਫ਼ੌਜਾਂ ਨੇ ਕਲਕੱਤਾ 'ਤੇ ਕਬਜ਼ਾ ਕੀਤਾ।
- 1839 – ਫ਼ਰੈਂਚ ਫ਼ੋਟੋਗ੍ਰਾਫ਼ਰ ਲੂਈ ਦਾਗੁਏਰ ਦੀ ਖਿਚੀ ਚੰਨ ਦੀ ਪਹਿਲੀ ਫ਼ੋਟੋ ਛਾਪੀ ਗਈ।
- 1879 – ਥਾਮਸ ਐਡੀਸਨ ਨੇ ਜਰਨੇਟਰ ਬਣਾਉਣਾ ਸ਼ੁਰੂ ਕੀਤਾ।
- 1905 – ਭਾਰਤੀ ਹਿੰਦੀ ਲੇਖਕ ਜੈਨੇਂਦਰ ਕੁਮਾਰ ਦਾ ਜਨਮ।
- 1922 – ਪੰਜਾਬੀ ਮੂਲ ਦਾ ਮਾਰਕਸਵਾਦੀ ਚਿੰਤਕ ਪ੍ਰੋ. ਰਣਧੀਰ ਸਿੰਘ ਦਾ ਜਨਮ।
- 1932 – ਪੰਜਾਬੀ ਸਿਆਸਤਦਾਨ ਅਤੇ ਧਾਰਮਿਕ ਨੇਤਾ ਹਰਚੰਦ ਸਿੰਘ ਲੌਂਗੋਵਾਲ ਦਾ ਜਨਮ।(ਚਿੱਤਰ ਦੇਖੋ)
- 1941 – ਪੰਜਾਬੀ ਕਹਾਣੀਕਾਰ ਅਤਰਜੀਤ ਦਾ ਜਨਮ।
- 1954 – ਭਾਰਤ ਦੇ ਨਾਗਰਿਕ ਸਨਮਾਨ ਪਦਮ ਵਿਭੂਸ਼ਨ ਅਤੇ ਪਦਮ ਭੂਸ਼ਨ ਅਤੇ ਪਦਮ ਸ਼੍ਰੀ ਸਥਾਪਿਤ ਹੋਏ।
- 1989 – ਭਾਰਤੀ ਨੁਕੜ ਨਾਟਕਕਾਰ, ਅਭਿਨੇਤਾ ਅਤੇ ਨਿਰਦੇਸ਼ਕ ਸਫ਼ਦਰ ਹਾਸ਼ਮੀ ਦਾ ਦਿਹਾਂਤ।