ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/4 ਜੁਲਾਈ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਜੁਲਾਈ 4 ਤੋਂ ਮੋੜਿਆ ਗਿਆ)
- 1855 – ਮਸ਼ਹੂਰ ਅਮਰੀਕਨ ਕਵੀ ਵਾਲਟ ਵਿਟਮੈਨ ਨੇ ਅਪਣੀ ਕਿਤਾਬ ‘ਘਾਹ ਦੀਆਂ ਪੱਤੀਆਂ ਅਪਣੇ ਖ਼ਰਚ ‘ਤੇ ਛਾਪੀ।
- 1897 – ਪੰਜਾਬੀ ਦੇ ਨਾਵਲਕਾਰ ਨਾਨਕ ਸਿੰਘ ਦਾ ਜਨਮ।
- 1898 – ਲੇਬਰ ਮੁੱਦਿਆਂ ਦਾ ਮਾਹਿਰ ਭਾਰਤੀ ਸਿਆਸਤਦਾਨ ਅਤੇ ਅਰਥਸ਼ਾਸਤਰੀ ਗੁਲਜ਼ਾਰੀ ਲਾਲ ਨੰਦਾ ਦਾ ਜਨਮ।
- 1902 – ਭਾਰਤ ਦੇ ਸਮਾਜ ਸੁਧਾਰਕ ਸਵਾਮੀ ਵਿਵੇਕਾਨੰਦ ਦਾ ਦਿਹਾਂਤ।
- 1904 – ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਮਹਾਨ ਕ੍ਰਾਂਤੀਵਾਦੀ ਭਗਵਤੀ ਚਰਣ ਵੋਹਰਾ ਦਾ ਜਨਮ।
- 1934 – ਪੋਲਿਸ਼-ਫਰਾਂਸੀਸੀ ਰਸਾਇਣ ਵਿਗਿਆਨੀ ਅਤੇ ਭੌਤਿਕ ਵਿਗਿਆਨੀ ਮੈਰੀ ਕਿਊਰੀ ਦਾ ਦਿਹਾਂਤ।
- 1945 – ਗੀਤ ‘ਨੈਣ ਪ੍ਰੀਤੋ ਦੇ, ਬਹਿਜਾ ਬਹਿਜਾ ਕਰਦੇ ਵਾਲਾ ਗਾਇਕ ਰਮੇਸ਼ ਰੰਗੀਲਾ ਦਾ ਜਨਮ।
- 1963 – ਭਾਰਤ ਦਾ ਝੰਡਾ ਦਾ ਡੀਜਾਇਨ ਕਰਤਾ, ਅਜਾਦੀ ਘੁਲਾਟੀਆ ਪਿੰਗਲੀ ਵੇਂਕੈਇਆ ਦਾ ਦਿਹਾਂਤ।
- 1997– ਨਾਸਾ ਦਾ ਮੰਗਲ ਮਿਸ਼ਨ ਸੌਜਰਨਰ (ਰੋਵਰ) ਮੰਗਲ ਗ੍ਰਹਿ ਤੇ ਪਹੁੰਚਿਆ।
- 2009 – ਨਿਊ ਯਾਰਕ ਵਿੱਚ ‘ਸਟੈਚੂ ਆਫ਼ ਲਿਬਰਟੀ’ ਨੂੰ ਲੋਕਾਂ ਵਾਸਤੇ ਦੋਬਾਰਾ ਖੋਲ੍ਹ ਦਿਤਾ ਗਿਆ।