ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/18 ਜੂਨ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਜੂਨ 18 ਤੋਂ ਮੋੜਿਆ ਗਿਆ)
- 1815 – ਡਿਊਕ ਆਫ ਵਾਲਿੰਗਟਨ ਦੀ ਅਗਵਾਈ ਵਿੱਚ ਕੌਮਾਤਰੀ ਫ਼ੌਜ ਨੇ ਨੇਪੋਲੀਅਨ ਨੂੰ ਵਾਟਰਲੂ ਦੀ ਲੜਾਈ ਵਿੱਚ ਹਰਾਇਆ।
- 1858 – ਚਾਰਲਸ ਡਾਰਵਿਨ ਨੇ ਅਲਫਰੈਡ ਰਸੇਲ ਵੈੱਲਸ ਦੇ ਪੇਪਰ ਪ੍ਰਾਪਤ ਕੀਤੇ ਜੋ ਡਾਰਵਿਨ ਦੀ ਵਿਕਾਸਵਾਦ ਦੇ ਨਾਲ ਮਿਲਦੇ ਸਨ।
- 1858 – ਝਾਂਸੀ ਦੀ ਰਾਣੀ ਲਕਸ਼ਮੀਬਾਈ ਸ਼ਹੀਦ ਹੋਇਆ।
- 1926 – ਗੁਰਦਵਾਰਾ ਐਕਟ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀਆਂ ਚੋਣਾਂ ਹੋਈਆ।
- 1948 – ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਨਸਾਨੀ ਹੱਕਾਂ ਦੇ ਐਲਾਨ-ਨਾਮੇ (ਚਾਰਟਰ) ਨੂੰ ਮਨਜੂਰੀ ਦਿਤੀ।
- 1968 – ਚੰਡੀਗੜ੍ਹ ਪੰਜਾਬ ਨੂੰ ਦਿਵਾਉਣ ਲਈ ਆਲ ਪਾਰਟੀਜ਼ ਕਨਵੈਨਸ਼ਨ ਹੋਈ।