ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਦਸੰਬਰ 12
- 1705 – ਛੋਟੇ ਸਾਹਿਬਜ਼ਾਦੇ ਸਾਕਾ।
- 1805 – ਭਾਰਤ ਦਾ ਅੰਗਰੇਜ਼ੀ ਸਾਹਿਤ ਲੇਖਕ ਮੁਲਕ ਰਾਜ ਆਨੰਦ ਦਾ ਜਨਮ।
- 1901 – ਗੁਗਲੀਏਲਮੋ ਮਾਰਕੋਨੀ ਨੇ ਪਹਿਲਾ ਰੇਡੀਓ ਸਿਗਨਲ "S" [***] ਮੋਰਸ ਕੋਡ ਰਾਹੀ ਪ੍ਰਾਪਤ ਕੀਤਾ।
- 1902 – ਪੰਜਾਬ ਦੇ ਦਰਵੇਸ਼ ਸਿਆਸਤਦਾਨ ਗਿਆਨੀ ਕਰਤਾਰ ਸਿੰਘ ਦਾ ਜਨਮ।
- 1911 – ਕਲਕੱਤਾ ਦੀ ਥਾਂ ਦਿੱਲੀ ਬਰਤਾਨਵੀ ਭਾਰਤ ਦੀ ਰਾਜਧਾਨੀ ਬਣ ਗਈ।
- 1923 – ਪੰਜਾਬੀ ਚਿੱਤਰਕਾਰ ਅਤੇ ਸਾਹਿਤਕਾਰ ਫੂਲਾਂ ਰਾਣੀ ਦਾ ਜਨਮ।
- 1942 – ਨਾਭਾ ਦੇ ਮਹਾਰਾਜਾ ਰਿਪੁਦਮਨ ਸਿੰਘ ਦਾ ਦਿਹਾਤ।
- 1947 – ਭਾਰਤੀ ਵਿਕਟੋਰੀਆ ਕਰਾਸ ਜੇਤੂ ਸੈਨਿਕ ਨੰਦ ਸਿੰਘ ਦਾ ਦਿਹਾਂਤ।
- 1971 – ਭਾਰਤ-ਪਾਕਿਸਤਾਨ ਯੁੱਧ: ਭਾਰਤ ਫ਼ੌਜ ਨੇ ਮੇਘਨਾ ਦਰਿਆ ਪਾਰ ਕਰ ਲਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 11 ਦਸੰਬਰ • 12 ਦਸੰਬਰ • 13 ਦਸੰਬਰ