ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/20 ਨਵੰਬਰ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਨਵੰਬਰ 20 ਤੋਂ ਮੋੜਿਆ ਗਿਆ)
- 1750 – ਮੈਸੂਰ ਦਾ ਮਹਾਨ ਸਮਰਾਟ ਟੀਪੂ ਸੁਲਤਾਨ ਦਾ ਜਨਮ।
- 1845 – ਮੁਦਕੀ ਦੀ ਲੜਾਈ:ਅੰਗਰੇਜ਼ਾਂ ਨੇ ਫ਼ੌਜ ਨੂੰ ਤਿਆਰ ਰਹਿਣ ਦਾ ਹੁਕਮ ਦਿਤਾ।
- 1910 – ਰੂਸੀ ਲੇਖਕ ਲਿਉ ਤਾਲਸਤਾਏ ਦਾ ਦਿਹਾਂਤ।
- 1920 – ਨਾਮਧਾਰੀ ਸੰਪਰਦਾ ਦੇ ਮੁੱਖੀ ਸਤਿਗੁਰੂ ਜਗਜੀਤ ਸਿੰਘ ਦਾ ਜਨਮ।
- 1959 – ਪੰਜਾਬੀ ਕਵੀ, ਕਹਾਣੀਕਾਰ ਬਲਦੇਵ ਸਿੰਘ ਧਾਲੀਵਾਲ ਦਾ ਜਨਮ।
- 1984 – ਉਰਦੂ ਦੇ ਕਵੀ ਫ਼ੈਜ਼ ਅਹਿਮਦ ਫ਼ੈਜ਼ ਦਾ ਦਿਹਾਂਤ।
- 1985– ਮਾਈਕਰੋਸਾਫਟ ਵਿੰਡੋ 1.0 ਜ਼ਾਰੀ ਕੀਤੀ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 19 ਨਵੰਬਰ • 20 ਨਵੰਬਰ • 21 ਨਵੰਬਰ