ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/5 ਨਵੰਬਰ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਨਵੰਬਰ 5 ਤੋਂ ਮੋੜਿਆ ਗਿਆ)
- 1556– ਪਾਣੀਪਤ ਦੀ ਦੂਜੀ ਲੜਾਈ ਵਿਚ ਬਾਬਰ ਨੇ ਰਾਜਾ ਹੇਮ ਚੰਦਰ ਵਿਕਰਮਾਦਿਤਆ ਦੀ ਫ਼ੌਜ ਨੂੰ ਹਰਾ ਕੇ ਦਿੱਲੀ 'ਤੇ ਕਬਜ਼ਾ ਕਰ ਲਿਆ |
- 1840– ਨੌਨਿਹਾਲ ਸਿੰਘ ਨੂੰ ਧਿਆਨ ਸਿੰਘ ਨੇ ਸਿਰ ਵਿਚ ਪੱਥਰ ਮਰਵਾ-ਮਰਵਾ ਕੇ ਖ਼ਤਮ ਕਰਵਾ ਦਿਤਾ |
- 1879 – ਸਕਾਟਿਸ਼ ਗਣਿਤ ਭੌਤਿਕ ਵਿਗਿਆਨੀ ਜੇਮਜ਼ ਕਲਰਕ ਮੈਕਸਵੈੱਲ ਦਾ ਦਿਹਾਂਤ।
- 1911 – ਭਾਰਤੀ ਸਿਆਸਤਦਾਨ ਅਤੇ ਆਜ਼ਾਦੀ ਕਾਰਕੁਨ ਤ੍ਰਿਦੀਬ ਚੌਧਰੀ ਦਾ ਜਨਮ।
- 1952 – ਭਾਰਤ ਦਾਰਸ਼ਨਿਕ, ਪਰਿਆਵਰਣ ਸੰਬੰਧੀ ਨਾਰੀ ਅਧਿਕਾਰਵਾਦੀ ਅਤੇ ਲੇਖਿਕਾ ਵੰਦਨਾ ਸ਼ਿਵਾ ਦਾ ਜਨਮ।
- 1988 – ਭਾਰਤੀ ਕ੍ਰਿਕਟ ਖਿਡਾਰੀ ਵਿਰਾਟ ਕੋਹਲੀ ਦਾ ਜਨਮ।
- 2008 – ਹਿੰਦੀ ਫ਼ਿਲਮ ਨਿਰਦੇਸ਼ਕ ਬੀ ਆਰ ਚੋਪੜਾ ਦਾ ਦਿਹਾਂਤ।