ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/10 ਮਈ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਮਈ 10 ਤੋਂ ਮੋੜਿਆ ਗਿਆ)
- 1526 – ਪਾਣੀਪਤ ਦੀ ਪਹਿਲੀ ਲੜਾਈ 'ਚ ਵਿਜੇ ਤੋਂ ਬਾਅਦ ਬਾਬਰ ਨੇ ਭਾਰਤ ਦੀ ਸਾਬਕਾ ਰਾਜਧਾਨੀ ਆਗਰਾ 'ਚ ਪ੍ਰਵੇਸ਼ ਕੀਤਾ।
- 1857 – ਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮ: ਮੇਰਠ ਵਿੱਚ ਭਾਰਤੀ ਫ਼ੌਜੀਆਂ ਨੇ ਅੰਗਰੇਜ਼ਾਂ ਦੇ ਖ਼ਿਲਾਫ਼ ਬਗ਼ਾਵਤ ਕਰ ਦਿਤੀ।
- 1955 – ਪੰਜਾਬੀ ਸੂਬਾ ਮੋਰਚਾ ਸ਼ੁਰੂ ਹੋਇਆ।
- 1969 – ਅਪੋਲੋ 10 'ਚ ਪੁਲਾੜ ਤੋਂ ਪ੍ਰਿਥਵੀ ਦੀ ਪਹਿਲੀ ਰੰਗੀਨ ਤਸਵੀਰ ਭੇਜੀ।
- 1994 – ਨੈਲਸਨ ਮੰਡੇਲਾ ਨੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ।
- 2002 – ਭਾਰਤੀ ਕਵੀ, ਗੀਤਕਾਰ ਕੈਫ਼ੀ ਆਜ਼ਮੀ ਦੀ ਮੌਤ ਹੋਈ।
- 2011 – ਮਾਈਕਰੋਸਾਫ਼ਟ ਨੇ 850 ਕਰੋੜ ਡਾਲਰ ਵਿੱਚ ਸਕਾਈਪ ਟੈਲੀਫ਼ੋਨ ਸਿਸਟਮ ਖ਼ਰੀਦਣ ਦਾ ਸਮਝੌਤਾ ਕੀਤਾ।