ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/11 ਮਈ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਮਈ 11 ਤੋਂ ਮੋੜਿਆ ਗਿਆ)
- 1665 – ਰਾਮ ਰਾਏ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਿਲਣ ਵਾਸਤੇ ਖੁਰਵੱਧੀ (ਹੁਣ ਦੇਹਰਾਦੂਨ) ਤੋਂ ਪਾਉਂਟਾ ਸਾਹਿਬ ਪੁੱਜਾ
- 1784 – ਟੀਪੂ ਸੁਲਤਾਨ ਨੇ ਈਸਟ ਇੰਡੀਆ ਕੰਪਨੀ ਨਾਲ ਮੈਸੂਰ 'ਚ ਸ਼ਾਂਤੀ ਸੰਧੀ 'ਤੇ ਦਸਤਖ਼ਤ ਕੀਤਾ।
- 1857 – ਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮ: ਦਿੱਲੀ 'ਚ ਵੀ ਹਿੰਦੁਸਤਾਨੀ ਸਿਪਾਹੀਆਂ ਨੇ ਅੰਗਰੇਜ਼ੀ ਸ਼ਾਸਨ ਦੇ ਖਿਲਾਫ ਵਿਦਰੋਹ ਦਾ ਬਿਗੁਲ ਬਜਾ ਦਿੱਤਾ। ਗ਼ਦਰ ਕਰਨ ਵਾਲੇ ਬਾਗ਼ੀ ਭਾਰਤੀ ਸਿਪਾਹੀਆਂ ਨੇ ਦਿੱਲੀ ‘ਤੇ ਕਬਜ਼ਾ ਕਰ ਲਿਆ।
- 1916 – ਅਲਬਰਟ ਆਈਨਸਟਾਈਨ ਨੇ ਸਾਪੇਖਤਾ ਸਿਧਾਂਤ ਦਾ ਅਨੁਵਾਦ ਕੀਤਾ।
- 1912 – ਭਾਰਤੀ ਪਾਕਿਸਤਾਨੀ ਲੇਖਕ ਸਾਅਦਤ ਹਸਨ ਮੰਟੋ ਦਾ ਜਨਮ (ਦਿਹਾਂਤ 1955)
- 1998 – ਭਾਰਤ ਦੇ ਰਾਜਸਥਾਨ ਦੇ ਪੋਖਰਨ 'ਚ ਤਿੰਨ ਪਰਮਾਣੂੰ ਪਰਖ ਕੀਤੇ।
- 2000 – ਭਾਰਤ ਦੀ ਜਨਸੰਖਿਆ ਇਕ ਅਰਬ ਪੁੱਜੀ।