ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/6 ਮਾਰਚ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਮਾਰਚ 6 ਤੋਂ ਮੋੜਿਆ ਗਿਆ)
- 1508 – ਹੁਮਾਯੂੰ, ਮੁਗਲ ਬਾਦਸ਼ਾਹ ਦਾ ਜਨਮ।
- 1775 – ਮਾਰਾਠਾ ਰਘੁਨਾਥ ਰਾਵ ਅਤੇ ਅੰਗਰੇਜ਼ਾਂ ਦਰਮਿਆਨ ਸੂਰਤ ਸੰਧੀ 'ਤੇ ਦਖਤਖਤ ਹੋਏ।
- 1869 – ਦਮੀਤਰੀ ਮੈਂਡਲੀਵ ਨੇ ਰਸ਼ੀਅਨ ਕੈਮੀਕਲ ਸੋਸਾਇਟੀ ਦੇ ਸਾਹਮਣੇ ਆਪਣੀ ਪਹਿਲੀ ਆਵਰਤ ਸਾਰਨੀ ਪੇਸ਼ ਕੀਤੀ।
- 1915 – ਸ਼ਾਂਤੀਨਿਕੇਤਨ 'ਚ ਮਹਾਤਮਾ ਗਾਂਧੀ ਅਤੇ ਰਾਬਿੰਦਰ ਨਾਥ ਟੈਗੋਰ ਦੀ ਪਹਿਲੀ ਮੁਲਾਕਾਤ ਹੋਈ।
- 1918 – ਅਮਰੀਕੀ ਜਲ ਸੈਨਾ ਦੀ ਕਿਸ਼ਤੀ, ਕਿਲੋਪਸ, ਅਟਲਾਂਟਿਕ ਮਹਾਂਸਾਗਰ 'ਚ ਸਥਿਤ ਬਰਮੂਡਾ ਤਿਕੋਣ 'ਚ ਗਾਇਬ ਹੋ ਗਈ।
- 1944 – ਨਰਿੰਦਰ ਸਿੰਘ ਕਪੂਰ, ਪੰਜਾਬੀ ਲੇਖਕ ਦਾ ਜਨਮ।
- 1946 – ਸੁਲੱਖਣ ਸਰਹੱਦੀ, ਪੰਜਾਬੀ ਕਵੀ ਦਾ ਜਨਮ।
- 1991 – ਪ੍ਰਧਾਨ ਮੰਤਰੀ ਚੰਦਰ ਸ਼ੇਖਰ ਨੇ ਅਸਤੀਫਾ ਦਿੱਤਾ।