ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/੧੨ ਫਰਵਰੀ
12 ਫ਼ਰਵਰੀ : ਡਾਰਵਿਨ ਦਿਹਾੜਾ (ਅੰਤਰਰਾਸ਼ਟਰੀ)
- 1502 - ਵਾਸਕੋ ਦਾ ਗਾਮਾ ਲਿਸਬਨ, ਪੁਰਤਗਾਲ ਤੋਂ ਭਾਰਤ ਵੱਲ ਆਪਣੇ ਦੂਸਰੇ ਸਫ਼ਰ ਦੀ ਸ਼ੁਰੁਆਤ ਕਰਦਾ ਹੈ।
- 1763 - ਬਾਬਾ ਆਲਾ ਸਿੰਘ ਨੇ ਪਟਿਆਲਾ ਵਿਖੇ ਕਿਲ੍ਹਾ ਮੁਬਾਰਕ ਦੀ ਨੀਂਹ ਰੱਖੀ।
- 1804 - ਜਰਮਨ ਦਾਰਸ਼ਨਿਕ ਇਮੈਨੂਅਲ ਕਾਂਤ ਦੀ ਮੌਤ
- 1809 - ਅੰਗਰੇਜ਼ ਵਿਗਿਆਨੀ ਚਾਰਲਸ ਡਾਰਵਿਨ ਦਾ ਜਨਮ
- 1809 - ਸੰਯੁਕਤ ਰਾਜ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਅਬਰਾਹਮ ਲਿੰਕਨ ਦਾ ਜਨਮ
- 1920 - ਭਾਰਤੀ ਅਦਾਕਾਰ ਪ੍ਰਾਣ ਦਾ ਜਨਮ
- 1974 - ਅਲੈਗਜ਼ੈਂਡਰ ਸੋਲਜ਼ੇਨਿਤਸਿਨ, 1970 ਦਾ ਨੋਬਲ ਸਾਹਿਤ ਪੁਰਸਕਾਰ ਵਿਜੇਤਾ, ਨੂੰ ਸੋਵੀਅਤ ਸੰਘ ਵਿੱਚੋਂ ਜਲਾਵਤਨ ਕੀਤਾ ਜਾਂਦਾ ਹੈ।
- 1980 - ਭਾਰਤੀ ਇਤਿਹਾਸਕਾਰ ਰਮੇਸ਼ ਚੰਦਰ ਮਜੂਮਦਾਰ ਦੀ ਮੌਤ
- 1990 - ਪੰਜਾਬੀ ਸਾਹਿਤਕਾਰ ਬ੍ਰਿਜ ਲਾਲ ਸ਼ਾਸਤਰੀ ਦੀ ਮੌਤ
- 2003 - ਪੰਜਾਬੀ ਸਾਹਿਤਕਾਰ ਦੇਵਿੰਦਰ ਸਤਿਆਰਥੀ ਦੀ ਮੌਤ
- 2005 - ਪੰਜਾਬੀ ਗਜ਼ਲਗੋ ਦੀਪਕ ਜੈਤੋਈ ਦੀ ਮੌਤ