ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/੧ ਮਾਰਚ
1 ਮਾਰਚ: ਵਿਸ਼ਵ ਸਿਵਲ ਸੁਰੱਖਿਆ ਦਿਵਸ (ਅੰਤਰਰਾਸ਼ਟਰੀ)
- 40 - ਲਾਤੀਨੀ ਕਵੀ ਮਾਰਸ਼ਲ ਦਾ ਜਨਮ
- 1640 - ਈਸਟ ਇੰਡੀਆ ਕੰਪਨੀ ਨੇ ਭਾਰਤ ਦੇ ਮਦਰਾਸ ਸ਼ਹਿਰ 'ਚ ਵਪਾਰ ਕੇਂਦਰ ਖੋਲ੍ਹਣ ਦੀ ਮਨਜ਼ੂਰੀ ਲਈ।
- 1683 - 6ਵੇਂ ਦਲਾਈ ਲਾਮਾ ਦਾ ਜਨਮ
- 1917 - ਪੰਜਾਬੀ ਕਹਾਣੀਕਾਰ ਕਰਤਾਰ ਸਿੰਘ ਦੁੱਗਲ ਦਾ ਜਨਮ
- 1928 - ਪੰਜਾਬੀ ਗਾਇਕ ਆਲਮ ਲੁਹਾਰ ਦਾ ਜਨਮ
- 1936 - ਰੂਸੀ ਲੇਖਕ ਅਤੇ ਕਵੀ ਮਿਖਾਇਲ ਕੂਜ਼ਮੀਨ ਦੀ ਮੌਤ
- 1941 - ਜਰਮਨੀ ਦੀ ਫੌਜ ਨੇ ਬੁਲਗਾਰੀਆ ਉੱਤੇ ਹਮਲਾ ਕੀਤਾ।
- 1980 - ਪਾਕਿਸਤਾਨੀ ਕ੍ਰਿਕਟ ਖਿਡਾਰੀ ਅਬਦੁਰ ਰਹਿਮਾਨ ਦਾ ਜਨਮ