ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/੨੬ ਫਰਵਰੀ
26 ਫ਼ਰਵਰੀ: ਮੁਕਤੀ ਦਿਵਸ (ਕੁਵੈਤ)
- 1564 - ਅੰਗਰੇਜ਼ੀ ਨਾਟਕਕਾਰ ਕ੍ਰਿਸਟੋਫਰ ਮਾਰਲੋਵ ਦਾ ਜਨਮ
- 1802 - ਫਰਾਂਸੀਸੀ ਲੇਖਕ ਵਿਕਤੋਰ ਊਗੋ ਦਾ ਜਨਮ
- 1932 - ਅਮਰੀਕੀ ਗਾਇਕ-ਗੀਤਕਾਰ, ਗਿਟਾਰਿਸਟ ਜੌਨੀ ਕੈਸ਼ ਦਾ ਜਨਮ
- 1966 - ਭਾਰਤੀ ਹਿੰਦੀ ਲੇਖਕ ਵਿਨਾਇਕ ਦਮੋਦਰ ਸਾਵਰਕਰ ਦੀ ਮੌਤ
- 1969 - ਜਰਮਨ ਮਨੋਵਿਸ਼ਲੇਸ਼ਕ ਕਾਰਲ ਯਾਸਪਰਸ ਦੀ ਮੌਤ