ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/14 ਅਗਸਤ
- 1893 – ਫ੍ਰਾਂਸ, ਗੱਡੀਆ ਦਾ ਰਜਿਸਟਰੇਸ਼ਨ ਕਰਨ ਵਾਲਾ ਪਹਿਲਾ ਦੇਸ਼ ਬਣਿਆ।
- 1923 – ਭਾਰਤ ਦੇ ਨਾਮਵਰ ਪੰਜਾਬੀ ਵਿਦਵਾਨ ਅਤੇ ਪੱਤਰਕਾਰ ਕੁਲਦੀਪ ਨਈਅਰ ਦਾ ਜਨਮ।
- 1931 – ਬਹੁਪੱਖੀ ਪੰਜਾਬੀ ਸਾਹਿਤਕਾਰ ਪਿਆਰਾ ਸਿੰਘ ਭੋਗਲ ਦਾ ਜਨਮ।
- 1945 – ਦੂਜੀ ਸੰਸਾਰ ਜੰਗ: ਜਾਪਾਨ ਨੇ ਆਤਮ ਸਮਰਪਣ ਕੀਤਾ।
- 1947 – ਪਾਕਿਸਤਾਨ ਅਜਾਦ ਹੋਇਆ।
- 1981 – ਪੰਜਾਬ ਦੇ ਉੱਘੇ ਢਾਡੀ ਗਾਇਕ ਅਮਰ ਸਿੰਘ ਸ਼ੌਂਕੀ ਦਾ ਦਿਹਾਂਤ।