ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/15 ਜੂਨ
- 1775 – ਜਾਰਜ ਵਾਸ਼ਿੰਗਟਨ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਬਣੇ।
- 1908 – ਕੋਲਕਾਤਾ ਸਟਾਕ ਐਕਸਚੇਂਜ ਦੀ ਸ਼ੁਰੂਆਤ ਹੋਈ।
- 1927 – ਭਾਰਤੀ-ਪਾਕਿਸਤਾਨੀ ਕਵੀ ਇਬਨੇ ਇੰਸ਼ਾ ਦਾ ਜਨਮ। (ਚਿੱਤਰ ਦੇਖੋ)
- 1937 – ਭਾਰਤੀ ਸਮਾਜਸੇਵੀ ਅੰਨਾ ਹਜ਼ਾਰੇ ਦਾ ਜਨਮ।
- 1936 – ਅੰਮ੍ਰਿਤਸਰ ਵਿਚ ਸਿੱਖ-ਮੁਸਲਿਮ ਫ਼ਸਾਦ ਭੜਕ ਉਠੇ।
- 1942 – ਸਿਕੰਦਰ - ਬਲਦੇਵ ਸਿੰਘ ਪੈਕਟ 'ਤੇ ਦਸਤਖ਼ਤ ਹੋਏ।