ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/19 ਅਕਤੂਬਰ
- 1677 – ਇੱਕ ਸਿੱਖ ਵਲੋਂ ਔਰੰਗਜ਼ੇਬ ਉੱਤੇ ਤਲਵਾਰ ਨਾਲ ਹਮਲਾ।
- 1910 – ਭਾਰਤ ਦਾ ਨੋਬਲ ਪੁਰਸਕਾਰ ਜੇਤੂ ਭੌਤਿਕ ਵਿਗਿਆਨੀ ਸੁਬਰਾਮਨੀਅਮ ਚੰਦਰਸ਼ੇਖਰ ਦਾ ਜਨਮ।
- 1937 – ਨਿਊਜ਼ੀਲੈਂਡ-ਬਰਤਾਨਵੀ ਪਰਮਾਣੂ ਭੌਤਿਕੀ ਦਾ ਪਿਤਾਮਾ ਅਰਨਸਟ ਰਦਰਫ਼ੋਰਡ ਦਾ ਦਿਹਾਂਤ।
- 1983 – ਅਮਰੀਕਾ ਦੀ ਸੈਨਟ ਨੇ ਮਾਰਟਿਨ ਲੂਥਰ ਦੇ ਸਨਮਾਨ ਵਿੱਚ ਕੌਮੀ ਛੁੱਟੀ ਕਰਨ ਦਾ ਬਿਲ ਪਾਸ ਕੀਤਾ।
- 1993 – ਬੇਨਜ਼ੀਰ ਭੁੱਟੋ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਬਣੀ।
- 2013 – ਪਾਕਿਸਤਾਨੀ ਪਿੱਠਵਰਤੀ ਗਾਇਕਾ ਜ਼ੁਬੈਦਾ ਖਾਨਮ ਦਾ ਦਿਹਾਂਤ।
- 2014 – ਭਾਰਤ ਦੇ ਅਜਾਦੀ ਸੰਗ੍ਰਾਮੀਆਂ ਦੀ ਯਾਦ ਜੰਗ ਏ ਅਜਾਦੀ ਯਾਦਗਾਰ ਦਾ ਨੀਹ ਪੱਥਰ ਕਰਤਾਰਪੁਰ ਵਿਖੇ ਰੱਖਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 18 ਅਕਤੂਬਰ • 19 ਅਕਤੂਬਰ • 20 ਅਕਤੂਬਰ