ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/21 ਅਕਤੂਬਰ
- 1833 – ਸਵੀਡਿਸ਼ ਰਸਾਇਣ ਸ਼ਾਸਤਰੀ, ਨੋਬਲ ਪੁਰਸਕਾਰ ਦਾ ਸੰਸਥਾਪਿਕ ਅਲਫ਼ਰੈਡ ਨੋਬਲ ਦਾ ਜਨਮ।
- 1879 – ਥਾਮਸ ਐਡੀਸਨ ਨੇ ਬਿਜਲੀ ਦੇ ਬਲਬ ਦੀ ਪਹਿਲੀ ਨੁਮਾਇਸ਼ ਕੀਤੀ|
- 1939 – ਹਿੰਦੀ ਸਿਨੇਮਾ ਦੀ ਅਦਾਕਾਰਾ ਹੈਲਨ ਦਾ ਜਨਮ।
- 1940 – ਬ੍ਰਾਜੀਲ ਦਾ ਫੁਟਬਾਲ ਖਿਡਾਰੀ ਪੇਲੇ ਦਾ ਜਨਮ।
- 1944 – ਭਾਰਤੀ ਕਲਾ ਅਤੇ ਫਿਲਮੀ ਅਭਿਨੇਤਾ ਕੁਲਭੂਸ਼ਨ ਖਰਬੰਦਾ ਦਾ ਜਨਮ।
- 1943 – ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਫ਼ੌਜ ਦਾ ਪੁਨਰਗਠਨ ਕੀਤਾ।
- 1945 – ਫ਼ਰਾਂਸ ਵਿੱਚ ਔਰਤਾਂ ਨੂੰ ਪਹਿਲੀ ਵਾਰ ਵੋਟ ਪਾਉਣ ਦਾ ਹੱਕ ਮਿਲਿਆ|
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 20 ਅਕਤੂਬਰ • 21 ਅਕਤੂਬਰ • 22 ਅਕਤੂਬਰ