ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/23 ਅਕਤੂਬਰ
- 1905 – ਸਵਿਟਜ਼ਰਲੈਂਡ ਦਾ ਭੌਤਿਕ ਵਿਗਿਆਨੀ ਫ਼ੈਲਿਕਸ ਬਲੋਕ ਦਾ ਜਨਮ।
- 1917 – ਵਲਾਦੀਮੀਰ ਲੈਨਿਨ ਨੇ ਅਕਤੂਬਰ ਇਨਕਲਾਬ ਲਈ ਸੱਦਾ ਦਿਤਾ।
- 1921 – ਭਾਰਤ ਦਾ ਵਿਅੰਗ-ਚਿੱਤਰਕਾਰ ਅਤੇ ਕਾਰਟੂਨਿਸਟ ਆਰ ਕੇ ਲਕਸ਼ਮਣ ਦਾ ਜਨਮ।
- 1937 – ਭਾਰਤੀ ਫ਼ਿਲਮੀ ਹਾਸਰਸੀ ਭੂਮਿਕਾਵਾਂ ਵਾਲਾ ਅਦਾਕਾਰ ਦੇਵੇਨ ਵਰਮਾ ਦਾ ਜਨਮ।
- 1993 – ਭਾਰਤ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੀ ਘੱਟ ਗਿਣਤੀ ਐਕਟ ਅਨੁਸਾਰ ਸਥਾਪਨਾ ਹੋਈ।
- 2014 – ਆਪਰੇਟਿੰਗ ਸਿਸਟਮ ਉਬੁੰਟੂ ਲਾਂਚ ਹੋਇਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 22 ਅਕਤੂਬਰ • 23 ਅਕਤੂਬਰ • 24 ਅਕਤੂਬਰ